Masla
Desi Crew! Desi Crew!
Desi Crew! Desi Crew!
ਹੋ ਫਿਰਦੇ ਟਾਇਆ ਪੌਂਦੇ ਜਿਹਡੇ
ਮੱਥਾ ਸਾਡੇ ਨਾਲ ਲੌਂਦੇ ਜਿਹਡੇ
ਵੇਖੀ ਕੱਚ ਵਾਂਗੂ ਖੜਕਾ ਦੂ
ਜੱਟੀਏ ਗੋਦ ਨੀ ਜੱਟ ਲਵਾ ਦੂ
ਸ਼ਾਮ ਤੋ ਪਿਹਲਾ ਚੰਨ ਚੜਾ ਦੂ
ਕੱਮ ਅੱਖ ਦੀ ਘੂਰ ਦਾ ਸੀ
ਹੁੰਨ ਤਾਂ ਅਸਲਾ ਬਣ ਗਯਾ ਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ
ਭੇਜੇ ਟੋਚਨ ਫਤਿਹ ਕਰਾ ਕੇ
ਡਾਹ ਤੇ ਮੋਰਚੇ ਜਿਥੇ ਨੇ
ਫਿਰਦੇ ਸੀ ਬਡੀ ਫੀਲਿਂਗ ਚੱਕੀ
ਏਹਨੇ ਜੋਗੇ ਕੀਤੇ ਨੇ ਏਹਨੇ ਜੋਗੇ ਕੀਤੇ ਨੇ
ਕਿਹ ਦੋ ਵੱਡੀਆਂ ਵੈਲੀਆ ਨੂ
ਚੋਬਰ ਹਿੱਕ ਤਾਂ ਗਯਾਆਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ
ਰੌਲਾ ਤਾਂ ਪਿਹਲਾ ਸੀ ਹੁੰਨ ਤਾਂ ਮਸਲਾ ਬਣ ਗਯਾ ਏ
ਜੋ ਇਕ ਬੋਲ ਤੇ ਕਰਨ ਖਡ਼ਾਕਾ ਕੇ
ਮਾਨ ਓਹ੍ਨਾ ਦੀ ਯਾਰੀ ਦਾ
ਵੈਸੇ ਤਾ ਜੱਟ ਸੌ ਸੁਣੀ ਦਾ
ਕੱਬਾ ਫੁੱਲ ਗਰਾਰੀ ਦਾ ਕੱਬਾ ਫੁੱਲ ਗਰਾਰੀ ਦਾ
ਜਿਹੜਾ ਅੜਿਆ ਕਰਦਾ ਸੀ
ਸੁਨੇਯਾ ਛੇਤੀ ਮਨ ਗਯਾ ਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ
ਵਿਕੀ ਧਾਲੀਵਾਲ ਦੇ ਅੱਗੇ
ਲਗਦੀ 22 ਦੀ verb ਕੁੜੇ
ਤਾਹੀਓਂ ਗੱਲ ਚੋਬਰ ਦੀ ਹੁੰਦੀ
ਕਰਦਾ ਜੱਟ deserve ਕੁੜੇ ਕਰਦਾ ਜੱਟ deserve ਕੁੜੇ
ਜੋ ਘੈਂਟ ਕਾਹੌਂਦੇ ਸੀ
ਸਬ ਮੰਡਕਾ ਭੰਨ ਗਯਾ ਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ
ਰੌਲਾ ਤਾਂ ਪਿਹਲਾ ਸੀ
ਹੁੰਨ ਤਾਂ ਮਸਲਾ ਬਣ ਗਯਾ ਏ