Jatt

Vicky Dhaliwal

ਦੁੱਕੀ ਟਿੱਕੀ ਦਾ ਕਿ ਕੱਮ ਜਦੋਂ head ਖਡ਼ੇ ਨੇ
ਨਾਲ ਬਿੱਲੋ ਬੰਦੇ ਗਯੇ ਗੱਡ ਖਡ਼ੇ ਨੇ
ਨਾਲ ਬਿੱਲੋ ਬੰਦੇ ਗਯੇ ਗੱਡ ਖਡ਼ੇ ਨੇ
ਦੁੱਕੀ ਟਿੱਕੀ ਦਾ ਕਿ ਕੱਮ ਜਦੋਂ head ਖਡ਼ੇ ਨੇ
ਨਾਲ ਬਿੱਲੋ ਬੰਦੇ ਗਯੇ ਗੱਡ ਖਡ਼ੇ ਨੇ
ਮਨਦੇ ਆ ਲੋਕਿ ਮੋੜਨ ਜਿਥੇ ਜਿਥੇ ਲੌਂਦਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ

ਅੱਸੀ ਤਾਂ ਨੀ ਸੀਧੇ ਸਾਡੇ ਸ਼ੋੰਕ ਪੁਠੇ ਆ
ਲਾਇਆ ਨੀ ਸ੍ਕੀਮਾ ਜੁੜਤਾਂ ਨਾਲ ਉਥੇ ਆ
ਵੈਲਿਆ ਦੀ ਭੋਰ ਕੇ ਗਰਾਰੀ ਰਖੀ ਏ
Felling ਨੀ ਬਿੱਲੋ ਸਰਦਾਰੀ ਰਖੀ ਏ
Felling ਨੀ ਬਿੱਲੋ ਸਰਦਾਰੀ ਰਖੀ ਏ
ਚਕਦਾ ਨੀ time ਸੀਧਾ ਕਿਹਕੇ ਰੁੱਤਾ ਪੌਂਡਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ

Busy schedule ਸਾਡੇ ਮਿਨਿਟ ਦੀ ਵੀ ਵੈਲ ਨੀ
ਪੱਕੇ ਆ ਅਸੂਲ ਦੇ ਤੇ ਫੁੱਕਰੇ ਨਾਲ ਮੇਲ ਨੀ
ਯਾਰੀ ਪਿਛਹੇ ਘਰ ਸਾਡਾ ਲਾ ਯਾ ਜੱਟੀ ਏ
ਜਿੰਨਾ ਖਡ਼ਾ ਤਿਗੁਨਾ ਕ੍ਮਾਯਾ ਜੱਟੀ ਏ
ਜਿੰਨਾ ਖਡ਼ਾ ਤਿਗੁਨਾ ਕ੍ਮਾਯਾ ਜੱਟੀ ਏ
ਥੋਡਿਆ ਨਾ ਪ੍ਯਾਰ ਉਂਜ੍ਜ ਤਾਹਈਓ ਬੋਹਤ ਪੌਂਡਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ

ਜਾਲੀ ਡੁੱਬੇਯਾ ਨਾ ਸੂਰਜ ਨੂ ਢਲੇਯਾ ਜ਼ਰੂਰ ਆ
ਮੁੱਕੇਯਾ ਨੀ ਰੋਲਾ time ਟੱਲੇਯਾ ਜ਼ਰੂਰ ਆ
Name ਨਾਲ ਯਾਰ ਸਾਨੂ ਮਿਹੰਗੇ ਜਿੰਦ ਤੋਂ
ਕਰੇ ਚੋਬਰ ਬਿਲਾਂਗ ਨੀ ਰਸੌਲੀ ਪਿੰਡ ਤੋਂ
ਕਰੇ ਚੋਬਰ ਬਿਲਾਂਗ ਨੀ ਰਸੌਲੀ ਪਿੰਡ ਤੋਂ
ਲਿਖੇ ਧਾਲੀਵਾਲ ਹੇਕਾ ਭੁੱਲਰ ਹੀ ਲੌਂਦਾ ਹੈ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ
ਲੋਕਿ ਤਾਂ ਕਿਹੰਦੇ ਨੇ ਪਰ ਜੱਟ ਪੂਗੌਂਦਾ ਏ

Curiosidades sobre la música Jatt del Gurnam Bhullar

¿Quién compuso la canción “Jatt” de Gurnam Bhullar?
La canción “Jatt” de Gurnam Bhullar fue compuesta por Vicky Dhaliwal.

Músicas más populares de Gurnam Bhullar

Otros artistas de Film score