Example

Kaptaan

ਓ ਮਾਲਵੇ ਦੇ ਵਲ ਨੀ ਚਮਕੇ ਸਿੱਕਾ
Language ਦਾ ਨੀ ਮਿਠਾ ਮਿਠਾ
ਜਿਹਦੇ ਗੁਗੂ ਡਰੋੰਦੇ ਰਖੇ
ਸ਼ਾਂਤ ਸ਼ਾਂਤ ਕੇ ਜੰਤਰ ਨੀ
ਜਿਹਦੇ ਨਾਲ ਤੇਰੀ ਯਾਰੀ
ਜਿਹਦੇ ਨਾਲ ਤੇਰੀ ਯਾਰੀ
ਓ ਜੱਟ ਯਾਰੀ ਦੀ Example ਨੀ
ਜਿਹਦੇ ਨਾਲ ਤੇਰੀ ਯਾਰੀ
ਓ ਜੱਟ ਯਾਰੀ ਦੀ Example ਨੀ

ਕਦੇ compro ਕਰਦੇ ਨੀ ਜੱਟ
ਸ਼ੌਂਕੀ ਸ਼ੌਂਕ ਪੁਗਾਉਣ ਕੁੜੇ
ਸਰਫਾ ਨੀ ਕਦੇ ਕਿੱਤਾ ਜੱਟ ਨੇ
ਬੇਹੰਦਾ ਜਦ ਪੇਗ ਲਾਉਣ ਕੁੜੇ
ਕਦੇ ਕੋਮਪਰੋ ਕਰਦੇ ਨੀ ਜੱਟ
ਸ਼ੌਂਕੀ ਸ਼ੌਂਕ ਪੁਗਾਉਣ ਕੁੜੇ
ਸਰਫਾ ਨੀ ਕਦੇ ਕਿੱਤਾ ਜੱਟ ਨੇ
ਬੇਹੰਦਾ ਜਦ ਪੇਗ ਲਾਉਣ ਕੁੜੇ
ਕਪਤਾਨ ਬਠਿੰਡੇ ਆਲਾ ਅੜਕੇ
ਕਮ ਕੜਾਉਂਦਾ ਚੁਟਕੀ ਨਾਲ
ਤੇਰੀ ਗਲ ਕੁੜੇ ਜੱਟ ਨੀ ਮੋਡ ਦਾ
ਜੱਟ ਦੀ ਮੋਡ ਡਿਪਟੀ ਨਾ
ਤੇਰੀ ਗਲ ਕੁੜੇ ਜੱਟ ਨੀ ਮੋਡ ਦਾ
ਜੱਟ ਦੀ ਮੋਡ ਡਿਪਟੀ ਨਾ

Dr Martens ਪਾਕੇ ਰਖਦੀ
ਬਣਕੇ ਰਿਹੰਦੀ ਬਾਂਬ ਕੁੜੇ
ਚੰਨ ਵਰਗੀਏ ਤੇਰੇ ਕਰਕੇ
ਚੜਦੇ ਰਿਹਣੇ ਚੰਦ ਕੁੜੇ
ਨੀ ਚੜਦੇ ਰਿਹਣੇ ਚੰਦ ਕੁੜੇ
Dr Martens ਪਾਕੇ ਰਖਦੀ
ਬਣਕੇ ਰਿਹੰਦੀ ਬਾਂਬ ਕੁੜੇ
ਚੰਨ ਵਰਗੀਏ ਤੇਰੇ ਕਰਕੇ
ਚੜਦੇ ਰਿਹਣੇ ਚੰਦ ਕੁੜੇ
ਸਾਡੀ ਕਿਸਮਤ ਵਿਚ ਲਿਖਿਆ ਤੂੰ
LA ਆਲਾ ਫ੍ਰੂਟ ਕੁੜੇ
ਓ ਕਫ ਮੁੜਵਾਉਂਦੇ ਜੱਟ ਦੇ
ਤੇਰੇ ਪੌਣੀ ਬਾਂਹ ਦੇ ਸੂਟ ਕੁੜੇ
ਕਫ ਮੁੜਵਾਉਂਦੇ ਜੱਟ ਦੇ
ਤੇਰੇ ਪੌਣੀ ਬਾਂਹ ਦੇ ਸੂਟ ਕੁੜੇ

ਕਾਰਾਂ ਤੋ ਜੱਟ ਅੱਕਿਆ ਬੈਠਾ
ਯੌਂਗਾ ਤਿਆਰ ਕਰਾਇਆ
ਰਿਮਾਂ ਦਾ ਰੰਗ ਕੋਕੇ ਤੇਰੇ
ਨਾਲ ਮੈਂ ਮੈਚ ਕਰਾਇਆ
ਓ ਰਿਮਾਂ ਦਾ ਰੰਗ ਕੋਕੇ ਤੇਰੇ
ਨਾਲ ਮੈਂ ਮੈਚ ਕਰਾਇਆ

ਤੇਰੇ ਤੇ ਹੱਥ ਰਖਦਾ ਰਖਦਾ
ਲੱਤ ਜੋ ਦੁੱਕੀ ਤਿੱਕੀ ਤੇ
ਗਰਦਾ ਡਉਂਦਾ ਜੱਟ
ਤੂ ਮਿੱਟੀ ਪੈਣ ਨਾ ਦੇਵੇ ਜੁੱਤੀ ਤੇ
ਓ ਗਰਦਾ ਡਉਂਦਾ ਜੱਟ
ਤੂ ਮਿੱਟੀ ਪੈਣ ਨਾ ਦੇਵੇ ਜੁੱਤੀ ਤੇ

Curiosidades sobre la música Example del Gurnam Bhullar

¿Quién compuso la canción “Example” de Gurnam Bhullar?
La canción “Example” de Gurnam Bhullar fue compuesta por Kaptaan.

Músicas más populares de Gurnam Bhullar

Otros artistas de Film score