Duniya
ਮੈਂ ਨੀ ਮੰਗਦੀ ਚੰਨ ਤਾਰੇ
ਓ ਖਾਬਾ ਵਾਲਾ ਦੇਸ
ਵੇ ਮੈਂ ਭਾਗਾਂ ਵਾਲੀ ਹੋ ਗਯੀ
ਜੋ ਤੇਰੇ ਨਾਲ ਜੁੜ ਗਏ ਲੇਖ
ਮੈਂ ਨੀ ਮੰਗਦੀ ਚੰਨ ਤਾਰੇ
ਓ ਖਾਬਾ ਵਾਲਾ ਦੇਸ
ਵੇ ਮੈਂ ਭਾਗਾਂ ਵਾਲੀ ਹੋ ਗਯੀ
ਜੋ ਤੇਰੇ ਨਾਲ ਜੁੜ ਗਏ ਲੇਖ
ਮੈਨੂ ਲੋੜ ਨੀ ਦੁਨੀਆਦਾਰੀ ਦੀ
ਮੈਨੂ ਲੋੜ ਨੀ ਦੁਨੀਆਦਾਰੀ ਦੀ
ਮੈਂ ਤਾਂ ਚੂਨੇਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ
ਜੱਗ ਦੇ ਸੂਰਜ ਫਿੱਕੇ ਲਗਦੇ
ਤੇਰੇ ਤੋਂ ਬਿਨਾ
ਮੈਨੂ ਵੀ ਤਾਂ ਫਬ੍ਦੇ ਨਈ ਰੰਗ
ਤੇਰੇ ਤੋਂ ਬਿਨਾ
ਜੱਗ ਦੇ ਸੂਰਜ ਫਿੱਕੇ ਲਗਦੇ
ਤੇਰੇ ਤੋਂ ਬਿਨਾ
ਤੈਨੂ ਵੀ ਤਾਂ ਫਬ੍ਦੇ ਨਈ ਰੰਗ
ਮੇਰੇ ਤੋਂ ਬਿਨਾ
ਲਖ ਦੁਨਿਯਾ ਬੋਲ ਕ੍ਰੋਡਾ ਵੇ
ਲਖ ਦੁਨਿਯਾ ਬੋਲ ਕ੍ਰੋਡਾ ਵੇ
ਪਰ ਮੈਂ ਤਾਂ ਸੁਣੇਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ
ਗੂੜ੍ਹੇ ਹੋ ਗਏ ਦਿਲ ਤੇ ਮੇਰੇ
ਨਿਸ਼ਾਂ ਜੋ ਤੇਰੇ
ਤੂ ਵੀ ਸਿਰ ਮਥੇ ਤੇ
ਕਰਲੇ ਫਰਮਾਂ ਜੋ ਮੇਰੇ
ਗੂੜ੍ਹੇ ਹੋ ਗਏ ਦਿਲ ਤੇ ਮੇਰੇ
ਨਿਸ਼ਾਂ ਜੋ ਤੇਰੇ
ਤੂ ਵੀ ਸਿਰ ਮਥੇ ਤੇ
ਕਰਲੇ ਫਰਮਾਂ ਜੋ ਮੇਰੇ
ਸਬ ਉੱਦੜ ਗਏ ਕੱਚੇ ਧਾਗੇ
ਸਬ ਉੱਦੜ ਗਏ ਕੱਚੇ ਧਾਗੇ
ਪਕਾ ਰਿਸ਼ਤਾ ਬੂਨੇਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ
ਮੈਨੂ ਹੋਰ ਨਈ ਕੁਝ ਚਾਹੀਦਾ
ਮੇਰੀ ਤਾਂ ਦੁਨਿਯਾ ਤੂ