Diamond [Slowed & Reverb]

Vicky Dhaliwal

ਗਲਿਯਾ ਦੇ ਵਿਚ Hummer ਕੂਕ ਦੀ
ਅਸਲੇ ਪੌਣ ਪਟਾਕੇ ਨੀ
ਮੌਸੇਰਾ ਵਰਗੇ ਕੀਤੇ ਦੱਬਦੇ
ਵੱਡਿਆ ਘਰਾ ਦੇ ਕਾਕੇ ਨੀ
ਵੱਡਿਆ ਘਰਾ ਦੇ ਕਾਕੇ ਨੀ
ਚੱੜ ਦੇ ਸ੍ਯਾਲ ਦੀ date marriage ਦੀ
Card ਆ ਉੱਤੇ ਲਿਖਾ ਦਾ ਗੇ
ਸੁਰਖ਼ ਬੁੱਲਾਂ ਚੋਂ ਹਾਂ ਜੇ ਕਰਦੇ
ਸਾਰੇ ਸ਼ੋਕ ਪੁਗਾ ਦਾ ਗੇ
ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ

ਨੋਟ ਨੋਟ ਨਾ ਜੋਡ਼ੇ ਬਹੁਤੇ ਜੋਡ਼ੇ ਯਾਰ ਬਥੇਰੇ ਨੀ
Attitude ਤਾਂ ਰਖਣ ਰਕਾਨਾ ਚੋਬਰ ਰਖਦੇ ਜੇਰੇ ਨੀ
Attitude ਤਾਂ ਰਖਣ ਰਕਾਨਾ ਚੋਬਰ ਰਖਦੇ ਜੇਰੇ ਨੀ
ਚੋਬਰ ਰਖਦੇ ਜੇਰੇ ਨੀ
ਓਹਨਾ ਚੋ ਨਾ ਜਾਣੀ ਜੱਟ ਨੂ
ਟੋਚਨ ਫਤਿਹ ਕਰਾ ਦਿਆਂਗੇ
ਜੇ ਪਿਹ ਗਯੀ ਲੋਡ ਤਾ ਫੋਨ ਮਾਰ ਦੀ
ਮਿੱਠੀਏ ਬੰਬ ਬੁਲਾ ਦਾ ਗੇ
ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ

High court ਤੱਕ ਪੈਣ ਦੀਆ ਰੇਟਾਂ
ਸ਼ੋੰਕਿ ਜੱਟ ਸ਼ਿਕਾਰਾਂ ਦੇ
ਨਿਕੇ ਨਂਬਰ ਮਿਹਿੰਗੇ ਮੁੱਲ ਦੇ
ਜੜੇ ਨੇ ਮਿਹੰਗਿਯਾ ਕਾਰ ਆਂ ਤੇ
ਨਿਕੇ ਨਂਬਰ ਮਿਹਿੰਗੇ ਮੁੱਲ ਦੇ
ਜੜੇ ਨੇ ਮਿਹੰਗਿਯਾ ਕਾਰ ਆਂ ਤੇ
ਜੜੇ ਨੇ ਮਿਹੰਗਿਯਾ ਕਾਰ ਆਂ ਤੇ
ਜਿਹੜੇ ਸਾਡੇ ਨਾਲ ਖੈਂਦੇ ਫਿਰਦੇ
ਜੱਟੀਏ ਟੋਪ ਲਵਾ ਦਾਂਗੇ
Calgary ਦੇ map ਤੇ ਕੋਠੀ
ਤੇਰੇ ਨਾਮ ਲਵਾ ਦਾਂਗੇ
ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ
ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ

ਚਿੱਤ ਕਰਦੇ ਗਬਰੂ ਦਾ ਰਾਜ਼ੀ
ਜਗ ਦਾ ਛੱਡ ਖੇਯਲ ਬਿੱਲੋ
G Wagon ਤੇ rose ਲਵਾ ਕੇ
ਲੈ ਜੁ ਧਾਲੀਵਾਲ ਬਿੱਲੋ
G Wagon ਤੇ rose ਲਵਾ ਕੇ
ਲੈ ਜੁ ਧਾਲੀਵਾਲ ਬਿੱਲੋ
ਵਿਕੀ ਧਾਲੀਵਾਲ ਬਿੱਲੋ
ਪਿੰਡ ਰਸੌਲੀ ਲਾਣੀਦਾਰ ਦੀ
ਤੈਨੂੰ ਨੂ ਬਣਾ ਦਾ ਗੇ
ਗੁਰਨਾਮ ਭੁੱਲਰ ਦਾ ਅਖਾੜਾ ਗੋਰੀਏ
ਅੱਜ ਹੀ ਬੁੱਕ ਕਰਾ ਦਾ ਗੇ
ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ
ਗੁੱਟ ਨੂ ਕ੍ੜਾ ਸਰਦਾਰਨੀ ਏ
Diamond ਦੀ ਝਾਂਜਰ ਪਾ ਦਾ ਗੇ

Curiosidades sobre la música Diamond [Slowed & Reverb] del Gurnam Bhullar

¿Quién compuso la canción “Diamond [Slowed & Reverb]” de Gurnam Bhullar?
La canción “Diamond [Slowed & Reverb]” de Gurnam Bhullar fue compuesta por Vicky Dhaliwal.

Músicas más populares de Gurnam Bhullar

Otros artistas de Film score