Hadd Torhda
ਖਹਿੰਦੇ ਰੋਡ ਕੋਈ ਸਕਦਾ ਨੀ ਪੱਟ
ਖਹਿੰਦੇ ਰੋਡ ਨਲ ਟੱਕ ਕੋਈ ਸਕਦਾ ਨੀ ਪੱਟ
ਹੋ ਜੱਟ ਰਹਿੰਦੇ ਆ ਮੋਹਾਲੀ ਪੈਂਦੇ ਸਰੀ ਤੱਕ ਹੱਥ (ਸਰੀ ਤੱਕ ਹੱਥ)
ਹੋ ਖਹਿੰਦੇ ਰੋਡ ਨਲ ਟੱਕ ਕੋਈ ਸਕਦਾ ਨੀ ਪੱਟ
ਹੋ ਜੱਟ ਰਹਿੰਦੇ ਆ ਮੋਹਾਲੀ ਪੈਂਦੇ ਸਰੀ ਤੱਕ ਹੱਥ (ਸਰੀ ਤੱਕ ਹੱਥ)
ਵੀ ਕਿਹੜੀ ਗੱਲੋਂ ਮੋਢਿਆ ਤੋਂ ਫਿਰੇ ਥੁੱਕਦਾ
ਵੀਜੇ ਪਾਰ ਦੇ ਲਵਾਉਦਾ ਘੋੜਾ ਬੱਤੀ ਬੋਰ ਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ
ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ
ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ(ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ)
ਆ ਵੀ randy ਰਖ ਫੇਰ ਬੀਟ ਓਏਹੋ
ਸੂਟ ਨਾਭੇ ਤੋ ਸਿਵਾਇਆ ਸਾਰਾ ਚੰਡੀਗੜ੍ਹ ਪੱਟ ਤਾ (ਚੰਡੀਗੜ੍ਹ ਪੱਟ ਤਾ)
ਓ ਜੱਟ ਕੋਲੇ ਠੇਕਾ ਤੇਰੇ ਪਤਲੇ ਜੇ ਲੱਕ ਦਾ (ਪਤਲੇ ਜੇ ਲੱਕ ਦਾ)
ਸੂਟ ਨਾਭੇ ਤੋ ਸਿਵਾਇਆ ਸਾਰਾ ਚੰਡੀਗੜ੍ਹ ਪੱਟ ਤਾ
ਜੱਟ ਕੋਲੇ ਠੇਕਾ ਤੇਰੇ ਪਤਲੇ ਜੇ ਲੱਕ ਦਾ (ਪਤਲੇ ਜੇ ਲੱਕ ਦਾ)
ਵੇ ਫੁੱਲ ਦੇ ਕੇ ਫਸਣੀ ਨਾ ਫੁੱਲ ਵਰਗੀ
ਗਲ ਕਹਿੰਦਾ straight ਠਰਕਾ ਨੀ ਭੋਰਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ
ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ
ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ (ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ)
ਵੇ ਟਪ ਗੀ ਆ 18 ਵਾ ਤੇ 42 ਦਿਲ ਤੋੜ ਤੇ (42 ਦਿਲ ਤੋੜ ਤੇ)
ਓ ਗਿਣਤੀ ਨਾ ਕੋਈ ਅਸੀ ਕਿਨੇ ਸਾਕ ਮੋੜ ਤੇ (ਸਾਕ ਮੋੜ ਤੇ)
ਵੇ ਟਪ ਗੀ ਆ 18 ਵਾ ਤੇ 42 ਦਿਲ ਤੋੜ ਤੇ
ਗਿਣਤੀ ਨਾ ਕੋਈ ਅਸੀ ਕਿਨੇ ਸਾਕ ਮੋੜ ਤੇ
ਕਿਨੇ ਸਾਕ ਮੋੜ ਤੇ ਕਿਨੇ ਸਾਕ ਮੋੜ ਤੇ
ਭਰੀ ਸੂਰਮੇ ਨਾ ਅਖ ਬੰਦਾ ਮਾਰ ਦਿੰਦੀ ਆ
ਨੀ ਭਨੇ ਚਨੇ ਢੂਕ ਮਿਤ੍ਰਾ ਦੀ ਟੋਰ ਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ
ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ
ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ ( ਫਿਰਦਾ ਏ ਹੱਡ ਤੋੜਦਾ)
ਓ ਗਿਲ ਤਲਵਾੜੇ ਏਨਾ Feel ਕਾਹਤੋਂ ਚੱਕਦਾ
ਹੋ ਅੱਜ ਦਾ ਤਾ ਚੱਲੇ ਟਾਇਮ ਮਿੱਤਰਾਂ ਦੇ ਪੱਖ ਦਾ (ਮਿੱਤਰਾਂ ਦੇ ਪੱਖ ਦਾ)
ਵੇ ਗਿਲ ਤਲਵਾੜੇ ਏਨਾ Feel ਕਾਹਤੋਂ ਚੱਕਦਾ
ਅੱਜ ਦਾ ਤਾ ਚੱਲੇ ਟਾਇਮ ਮਿੱਤਰਾਂ ਦੇ ਪੱਖ ਦਾ (ਮਿੱਤਰਾਂ ਦੇ ਪੱਖ ਦਾ)
ਵੇ ਤੇਰੇ ਕਿੱਲਿਆ ਦੇ ਨਾਲੋਂ ਮੇਰੇ ਮਹਿੰਗੇ ਸ਼ੌਕ ਨੇ
ਜੱਟ ਪੂਰ ਦੂ ਗਾ ਸਾਰੇ ਫੋਕੀਆ ਨੀ ਰੋੜ ਦਾ (ਰੋੜ ਦਾ)
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ
ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ
ਨੀ ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ
ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ
ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ (ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ)