BREATHE
ਅੱਸੀ ਸਾਹਾ ਤੋਂ ਸੀ ਲਈ
ਤੈਥੋ ਗਈ ਨਾ ਨਿਭਾਈ
ਲੱਗ ਲੋਕਾਂ ਦੇ ਤੂ ਪਿਛੇ
ਐਵੇ ਕਦਰ ਗਵਾਈ
ਅੱਸੀ ਸਾਹਾ ਤੋਂ ਸੀ ਲਈ
ਤੈਥੋ ਗਈ ਨਾ ਨਿਭਾਈ
ਲੱਗ ਲੋਕਾਂ ਦੇ ਤੂ ਪਿਛੇ
ਐਵੇ ਕਦਰ ਗਵਾਈ
ਜਾਲ ਪ੍ਯਾਰ ਵਾਲਾ ਪਾਇਆ
ਨੀ ਤੂ ਪੂਰਾ ਜੋਰ ਲਾਇਆ
ਤੇਰੀ ਮਾਡੀ ਸੀਗੀ ਨੀਤ
ਤਾਈਓਂ ਕੁਝ ਨੀ ਪੱਲੇ ਆਇਆ
ਤਾਈਓਂ ਕੁਝ ਨੀ ਪੱਲੇ ਆਇਆ
ਓ ਯਾਦ ਕਰ ਸਾਲ
ਜਦੋਂ ਬਣ ਤਾਂ
ਘੁਮ’ਦੀ ਸੀ ਜੱਟ ਨਾਲ ਨੀ
ਏਨਾ ਗੂੜਾ ਸੀ ਪ੍ਯਾਰ
ਤੇਰਾ ਲੰਘ ਦਾ ਕੱਲੀ ਦਾ
ਏਕ ਪਲ ਵੀ ਨਾ ਸੀ
ਹੁਣ ਚੇਤਾ ਮੇਰਾ ਭੁਲਾ
ਆ ਸੀ ਜੱਟ ਅਣਮੂਲਾ
ਦੇਖ ਜੇਭਹੀ ਵਿਚ ਨੋਟ
ਮੇਰੇ ਪਿਛੇ ਪਿਛੇ ਆਯੀ
ਰਖੀ ਦਿਲ ਦੇ ਕਰੀਬ
ਤੇਰੇ ਮਾਡੇ ਸੀ ਨਸੀਬ
ਪਿਹਲਾ ਰੱਬ ਦੀ ਜਗਾ
ਤੂ ਮੈਨੂ ਮੰਨ ਕੇ ਸੀ ਲਾਯੀ
ਅੱਸੀ ਸਾਹਾ ਤੋਂ ਸੀ ਲਾਯੀ
ਤੈਥੋ ਗਾਯੀ ਨਾ ਨਿਭਾਯੀ
ਲੱਗ ਲੋਕਾਂ ਦੇ ਤੂ ਪਿਛੇ
ਐਵੇ ਕਦਰ ਗਵਾਈ
ਜਾਲ ਪ੍ਯਾਰ ਵਾਲਾ ਪਾਯਾ
ਨੀ ਤੂ ਪੂਰਾ ਜੋਰ ਲਯਾ
ਤੇਰੀ ਮਾਡੀ ਸੀਗੀ ਨੀਤ
ਤਾਯੀਓ ਕੁਝ ਨੀ ਪੱਲੇ ਆਯਾ
ਤਾਯੀਓ ਕੁਝ ਨੀ ਪੱਲੇ ਆਯਾ
ਤੇਰੇ ਕਰਕੇ ਹੀ ਹੋਇਆ
ਸਚੇ ਪ੍ਯਾਰ ਦਾ ਵਾਪਰ
ਬਸ ਯਾਦਾਂ ਕੋਲ ਨੀ
ਦਿਲ ਵਾਲੀ ਸਾਂਝ ਨਾਲ
ਹੁਣ ਕਿੰਨਾ ਵੀ ਤੂ ਚਾਵੇਂ
ਕਦੇ ਔਣਾ ਯਾਰ ਨਹੀ
ਸੋਂਹ ਪ੍ਯਾਰ ਦੀ ਤੂ ਖਾਦੀ
ਵੇਖ ਹੋਯੀ ਬਰਬਾਦੀ
ਐਵੇ ਸਮਾ ਹੀ ਖ਼ਰਾਬ ਕੀਤਾ
ਤੇਰੇ ਉੱਤੇ ਨੀ
ਹੁਣ ਫਿਰੇ ਘਬਰਾਈ
ਦੇਖ ਹੋ ਗਈ ਚੜਾਈ
ਤੇਰੇ ਵਰਗੀਆਂ ਜੱਟ ਪਿਛੇ
ਕਯੀ ਨੇ ਸ਼ੁਦਾਈ
ਅੱਸੀ ਸਾਹਾ ਤੋਂ ਸੀ ਲਾਯੀ
ਤੈਥੋ ਗਈ ਨਾ ਨਿਭਾਯੀ
ਲੱਗ ਲੋਕਾਂ ਦੇ ਤੂ ਪਿਛੇ
ਐਵੇ ਕਦਰ ਗਵਾਈ
ਜਾਲ ਪ੍ਯਾਰ ਵਾਲਾ ਪਾਯਾ
ਨੀ ਤੂ ਪੂਰਾ ਜੋਰ ਲਾਇਆ
ਤੇਰੀ ਮਾਡੀ ਸੀਗੀ ਨੀਤ
ਤਾਯੀਓ ਕੁਝ ਨੀ ਪੱਲੇ ਆਯਾ