Shagna Di Mehndi

Gurdas Maan

ਖੂੰਜਾ ਉੱਡ ਚੱਲਿਆ ਨੀ ਮਾਏ
ਖੂੰਜਾ ਉੱਡ ਚੱਲਿਆ
ਖੂੰਜਾ ਉੱਡ ਚੱਲਿਆ ਨੀ ਮਾਏ
ਖੂੰਜਾ ਉੱਡ ਚੱਲਿਆ
ਉੱਡ ਫੂਡ ਜਾਣਾ ਦੇਸ ਬੇਗਾਣਾ
ਸੁਣਕੇ ਖਬਰੇ ਕਦ ਆਣਾ (ਆ ਆ ਆ ਆ )
ਖੂੰਜਾ ਉੱਡ ਚੱਲਿਆ ਨੀ ਮਾਏ
ਖੂੰਜਾ ਉੱਡ ਚੱਲਿਆ (ਆ ਆ ਆ ਆ )

ਆਵੋ ਨੀ ਆਵੋ ਨੀ ਲਾਵੋ
ਸ਼ਗਨਾਂ ਦੀ ਮਹਿੰਦੀ
ਆਵੋ ਨੀ ਆਵੋ ਨੀ ਲਾਵੋ
ਸ਼ਗਨਾਂ ਦੀ ਮਹਿੰਦੀ

ਆਵੋ ਨੀ ਆਵੋ ਨੀ ਲਾਵੋ
ਸ਼ਗਨਾਂ ਦੀ ਮਹਿੰਦੀ
ਆਵੋ ਨੀ ਆਵੋ ਨੀ ਲਾਵੋ
ਸ਼ਗਨਾਂ ਦੀ ਮਹਿੰਦੀ

ਧੀਆਂ ਮੁਟਿਆਰਾਂ ਹੋਇਆ
ਖਮਬਾ ਤੋਂ ਡਾਰਾਂ ਹੋਇਆ
ਧੀਆਂ ਮੁਟਿਆਰਾਂ ਹੋਇਆ
ਖਮਬਾ ਤੋਂ ਡਾਰਾਂ ਹੋਇਆ

ਬਾਬੁਲ ਤੇਰੇ ਨੂੰ ਧੀਏ ਨੀਂਦ ਨਾ ਪੇਂਦ
ਆਓ ਨੀ ਆਓ ਨੀ ਲਾਓ
ਸ਼ਗਨਾ ਦੀ ਮਿਹੰਦੀ

ਆਓ ਨੀ ਆਓ ਨੀ ਲਾਓ
ਸ਼ਗਨਾ ਦੀ ਮਿਹੰਦੀ

ਆਓ ਨੀ ਆਓ ਨੀ ਬੰਨੋ ਸ਼ਗਨਾ ਦਾ ਗਾਨਾ

ਆਓ ਨੀ ਆਓ ਬੰਨੋ ਸ਼ਗਨਾ ਦਾ ਗਾਨਾ
ਬਾਬੁਲ ਦੇ ਵੇਹੜੇ ਵਿਚੋਂ
ਵੀਰਾ ਦੇ ਖੇਡੇ ਵਿਚੋਂ
ਬਾਬੁਲ ਦੇ ਵੇਹੜੇ ਵਿਚੋਂ
ਵੀਰਾ ਦੇ ਖੇਡੇ ਵਿਚੋਂ
ਚਿੜੀਆਂ ਦਾ ਚੰਬਾ ਕੁੜੀਓ
ਉੱਡ ਪੁਡ ਜਾਣਾ
ਆਵੋ ਨੀ ਆਵੋ ਨੀ ਬੰਨੋ
ਸ਼ਗਨਾ ਦਾ ਗਾਨਾ
ਆਵੋ ਨੀ ਆਵੋ ਨੀ ਬੰਨੋ
ਸ਼ਗਨਾ ਦਾ ਗਾਨਾ

Músicas más populares de Gurdas Maan

Otros artistas de Film score