Hauli Hauli Chal Kudiye
ਸਭ ਸਖੀਯਾਂ ਇੱਥੇ ਪਾਣੀ ਨੂੰ ਆਇਆਂ
ਸਭ ਸਖੀਯਾਂ ਇੱਥੇ ਪਾਣੀ ਨੂੰ ਆਇਆਂ
ਹੋ ਕੋਈ ਕੋਈ ਮੁਡਸ਼ੀ ਪੜ੍ਹ ਕੇ
ਜਿਨਾ ਨੇ ਪੜ੍ਹ ਕ ਸਿਰ ਤੇ ਧਰਿਆ
ਪੈਰ ਧਰਨ ਡਰ ਡਰ ਕੇ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਹੋ ਤੇਰਾ ਪੈਰ ਤਿਲਕ ਨਾ ਜਾਵੇ
ਹੋ ਤੇਰੀ ਗਾਗਰ ਢਲਕ ਨਾ ਜਾਵੇ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਨੀ ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਗੋਰੀ ਵੀਣੀ ਵਿਚ ਵਂਗਾ ਦਾ ਸੰਗੀਤ ਨੀ
ਤੇਰੀ ਜ਼ੁਲਫਾ ਤੇ ਬਣ ਦੇ ਨੇ ਗੀਤ ਨੀ
ਤੇਰੀ ਜ਼ੁਲਫਾ ਤੇ ਬਣ ਦੇ ਨੇ ਗੀਤ ਨੀ
ਗੋਰੀ ਵੀਣੀ ਵਿਚ ਵਂਗਾ ਦਾ ਸੰਗੀਤ ਨੀ
ਤੇਰੀ ਜ਼ੁਲਫਾ ਤੇ ਬਣ ਦੇ ਨੇ ਗੀਤ ਨੀ
ਤੇਰੀ ਜ਼ੁਲਫਾ ਤੇ ਬਣ ਦੇ ਨੇ ਗੀਤ ਨੀ
ਓ ਪੁੱਤ ਮਿਹਰ ਦੀ ਚੁੰਨੀ ਦੇ ਵਿਚ ਜਾਵੇ
ਪੁੱਤ ਮਿਹਰ ਦੀ ਚੁੰਨੀ ਦੇ ਵਿਚ ਜਾਵੇ
ਜੋਗੀ ਕੀਲ ਕੇ ਕਿੱਤੇ ਨਾ ਲੇ ਜਾਵੇ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਨੀ ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਬੋਲੀ ਪਾ ਕੇ ਗਿੱਧੇ ਦੇ ਵਿਚ ਨੱਚਣਾ
ਤੇਰਾ ਅੱਗ ਦੇ ਭੰਬੂਕੇ ਵਾਂਗੂ ਮੱਚਣਾ ਨੀ
ਤੇਰਾ ਮੱਚਣਾ ਨੀ…ਤੇਰਾ ਨੱਚਣਾ ਨੀ
ਬੋਲੀ ਪਾ ਕੇ ਗਿੱਧੇ ਦੇ ਵਿਚ ਨੱਚਣਾ
ਤੇਰਾ ਅੱਗ ਦੇ ਭੰਬੂਕੇ ਵਾਂਗੂ ਮੱਚਣਾ ਨੀ
ਤੇਰਾ ਨੱਚਣਾ ਨੀ..ਮੱਚਣਾ ਨੀ
ਤੇਰੇ ਲੱਕ ਦੀ ਸਮਝ ਨਾ ਆਵੇ
ਤੇਰੇ ਲੱਕ ਦੀ ਸਮਝ ਨਾ ਆਵੇ
ਤੁਰੀ ਜਾਂਦੀ ਦੇ ਸਤਾਰਾਂ ਵਲ ਖਾਵੇ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਨੀ ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਓ ਜੁੱਤੀ ਖਾਲ ਦੀ ਮਰੋੜਾ ਵੀ ਨੀ ਝੱਲਦੀ
ਜਿੰਦ ਯਾਰ ਦਾ ਵਿਛੋੜਾ ਵੀ ਨੀ ਝੱਲਦੀ
ਨ੍ਹੀ ਜਿੰਦ ਝੱਲਦੀ … ਜਿੰਦ ਨ੍ਹੀ ਝੱਲਦੀ
ਓ ਜੁੱਤੀ ਖਾਲ ਦੀ ਮਰੋੜਾ ਵੀ ਨੀ ਝੱਲਦੀ
ਜਿੰਦ ਯਾਰ ਦਾ ਵਿਛੋੜਾ ਵੀ ਨੀ ਝੱਲਦੀ
ਨ੍ਹੀ ਜਿੰਦ ਝੱਲਦੀ … ਜਿੰਦ ਨ੍ਹੀ ਝੱਲਦੀ
ਇਹਨੂੰ ਕਮਲੀ ਨੂੰ ਕੋਣ ਸਮਝਾਵੇ
ਇਹਨੂੰ ਕਮਲੀ ਨੂੰ ਕੋਣ ਸਮਝਾਵੇ
ਓ ਭਜਿ ਯਾਰ ਦੀ ਗਲੀ ਦੇ ਵੱਲ ਜਾਵੇ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਨੀ ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਏ ਜਲ ਯਾਰ ਦੀ ਖੂਹੀ ਵਾਲਾ
ਹਰ ਤੀਰਥ ਤੋਂ ਮਹਿੰਗਾ
ਏ ਜਲ ਯਾਰ ਦੀ ਖੂਹੀ ਵਾਲਾ
ਹਰ ਤੀਰਥ ਤੋਂ ਮਹਿੰਗਾ
ਝਲਕ ਗਿਆ ਤੇ ਕੁਝ ਨਹੀਂ ਬਚਣਾ
ਨਾ ਚੁਣੀ ਨਾ ਲਹਿੰਗਾ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ
ਨੀ ਹੌਲੀ-ਹੌਲੀ ਚਲ ਕੁੜੀਏ
ਹੌਲੀ-ਹੌਲੀ ਚਲ ਕੁੜੀਏ