Giddhey Vich
ਨੱਚੋ ਨੀ ਨੱਚੋ ਘੁਂਨ ਬਣ ਕੇ ਭਮੀਰੀਆਂ
ਵਂਡੋਂ ਨੀ ਵਂਡੋਂ ਸਾਰੇ ਪਿੰਡ ਚ ਪੰਜੀਰੀਆਂ
ਨੱਚੋ ਨੀ ਨੱਚੋ ਘੁਂਨ ਬਣ ਕੇ ਭਮੀਰੀਆਂ
ਵਂਡੋਂ ਨੀ ਵਂਡੋਂ ਸਾਰੇ ਪਿੰਡ ਚ ਪੰਜੀਰੀਆਂ
ਵਾਹਿਗੁਰੂ ਨੇ ਦਿੱਤਾ ਸਾਨੂ ਲਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਚੰਦ ਜਿਹੇ ਮੱਥੇ ਉੱਤੇ ਚਾਂਗ ਜੇਹਾ ਬਣਾ ਦਿਯੋ
ਲੰਘ ਭਾਗ ਲੱਗੇ ਰਹਿਣ ਐਸਾ ਰੰਗ ਲਾ ਦਿਯੋ
ਚੰਦ ਜਿਹੇ ਮੱਥੇ ਉੱਤੇ ਚਾਂਗ ਜੇਹਾ ਬਣਾ ਦਿਯੋ
ਲੰਘ ਭਾਗ ਲੱਗੇ ਰਹਿਣ ਐਸਾ ਰੰਗ ਲਾ ਦਿਯੋ
ਸੁੱਤੇ ਰੰਗਾਂ ਵਿਚ ਰੰਗੀ ਆਏ ਗੁਲਾਲ ਕੁੜੀਓ
ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਆਜਾ ਕਰਤਾਰੀਏ ਨੀ ਅਖਾਂ ਔਖਾਂ ਮਾਰੀਏ
ਛੱਡ ਪਰ ਸੰਗਨਾ ਨੀ ਲਕ ਲੁੱਕ ਮਾਰੀਏ
ਆਜਾ ਕਰਤਾਰੀਏ ਨੀ ਅਖਾਂ ਔਖਾਂ ਮਾਰੀਏ
ਛੱਡ ਪਰ ਸੰਗਨਾ ਨੀ ਲਕ ਲੁੱਕ ਮਾਰੀਏ
ਬੜੇ ਘੁੰਡ ਕੱਢੇ ਨੀ ਹੁਣ ਛੱਡ ਨੀ ਪ੍ਯਾਰੀਏ
ਬੜੇ ਘੁੰਡ ਕਢੇ ਬੜੇ ਸਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਜਦੋ ਜਵਾਨੀ ਜ਼ੋਰ ਨਹੀਂ ਸੀ ਕੁੜੀਓ
ਵੀਣੀ ਤੇ ਖੁਨਵਾਇਆ ਓਦੋ ਮੋਰ ਨਹੀਂ ਸੀ ਕੁੜੀਓ
ਜਦੋ ਜਵਾਨੀ ਜ਼ੋਰ ਨਹੀਂ ਸੀ ਕੁੜੀਓ
ਵੀਣੀ ਤੇ ਖੁਨਵਾਇਆ ਓਦੋ ਮੋਰ ਨਹੀਂ ਸੀ ਕੁੜੀਓ
ਪਚੀਆਂ ਪਿੰਡਾਂ ਚ ਸਾਡਾ ਟੋਰ ਨਹੀਂ ਸੀ ਕੁੜੀਓ
ਸਾਡੇ ਕੋਈ ਕੋਈ ਨੱਚਦੀ ਸੀ ਨਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਨੀ ਅੱਜ ਗਿੱਧੇ ਵਿਚ ਪਾ ਦਿਯੋ ਭੁਚਾਲ ਕੁੜੀਓ
ਹਲਦੀ ਹਲਦੀ ਫਿਰਦੀ ਕਦੋ ਤੂੰ ਬਟਨੇ ਮਲਦੀ
ਪੇਸ਼ ਕੋਈ ਨਾ ਚਲਦੀ ਜੇ ਤੂੰ ਕੁਛ ਕੀਤਾ ਨਾ ਜਲਦੀ
ਕਿਸੇ ਸਾਧ ਦੇ ਡੇਰੇ ਵੜ ਜਾਊਂਗੀ ਮੈ
ਤੇਰੇ ਤਤੇ ਤਤੇ ਚਿਮਟੇ ਲਗਵਾਉਂਗੀ ਮੈ
ਤੇਰੇ ਸਾਧਾ ਕੋਲ ਚਿਮਟੇ ਲਗਵਾਉਂਗੀ ਵੇ
ਤੇਰੇ ਤਤੇ ਤਤੇ ਚਿਮਟੇ ਲਗਵਾਉਂਗੀ ਮੈ
ਹਲਦੀ ਹਲਦੀ ਤੈਨੂੰ ਕਿਹੜੀ ਗੱਲ ਦੀ ਜਲਦੀ
ਸਾਡੀ ਗੱਲ ਪਰੀਆਂ ਵਿੱਚ ਚਲਦੀ
ਲਾਕੇ ਰੱਖ ਮਹਿੰਦੀ ਤੇ ਹਲਦੀ
ਤੈਨੂੰ ਲੈਕੇ ਜਾਵਾਂਗੇ ਥੋੜੀ ਰੁਕ ਕੁੜੀਏ
ਨੀ ਤਾਂ ਪਿਓ ਦਾ ਕਹੀਂ ਨਾ ਸਾਨੂੰ ਪੁੱਤ ਕੁੜੀਏ
ਨੀ ਤਾਂ ਪਿਓ ਦਾ ਕਹੀਂ ਨਾ ਸਾਨੂੰ ਪੁੱਤ ਕੁੜੀਏ
ਤੇਰੇ ਤਤੇ ਤਤੇ ਚਿਮਟੇ ਲਗਵਾਉਂਗੀ ਵੇ
ਨੀ ਤਾਂ ਪਿਓ ਦਾ ਕਹੀਂ ਮੈਨੂੰ ਪੁੱਤ ਕੁੜੀਏ
ਤੇਰੇ ਤਤੇ ਤਤੇ ਚਿਮਟੇ ਲਗਵਾਉਂਗੀ ਵੇ
ਨੀ ਤਾਂ ਪਿਓ ਦਾ ਕਹੀਂ ਮੈਨੂੰ ਪੁੱਤ ਕੁੜੀਏ