Demand
ਹੋ, ਨਾਗਣੀ ਏ ਗੁੱਤ, ਸੂਟ ਪਟਿਆਲਵੀ
ਕਾਤਿਲ ਨੇ ਲੱਕ ਦੇ ਹੁਲਾਰੇ, ਚੰਨ ਵੇ
ਓ, ਰੀਝ ਨਾਲ ਤੱਕ ਲਏ ਜੇ ਰੂਪ ਕੁੜੀ ਦਾ
ਦਿਨ 'ਚ ਵਿਖਾ ਦੂੰ ਤੈਨੂੰ ਤਾਰੇ, ਚੰਨ ਵੇ (ਤਾਰੇ ਚੰਨ ਵੇ, ਤਾਰੇ ਚੰਨ ਵੇ)
ਹੋ, ਐਨੀ ਸੋਹਣੀ ਨਾਰ ਛੱਡ ਕੇ, ਨਾਰ ਛੱਡ ਕੇ
Busy ਕਿਹੜਿਆਂ ਕੰਮਾਂ ਦੇ ਵਿੱਚ, ਮਾਹੀਆ
ਅੜ੍ਹਬ ਸੁਭਾਅ ਦੇ ਜੱਟ ਨੇ, ਸੁਭਾਅ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁਗਾਈਆ
ਅੜ੍ਹਬ ਸੁਭਾਅ ਦੇ ਜੱਟ ਨੇ, ਸੁਭਾਅ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁਗਾਈਆ
ਓ, ਮਹੀਨੇ ਬਾਦ ਆਖੇਗੀ ਪਿਆਰ ਘੱਟ ਗਿਆ
ਲੱਲੇ-ਭੱਬੇ ਆਉਣੇ ਨਹੀਓਂ ਲੋਟ, ਬੱਲੀਏ
੨੪ ਘੰਟੇ ਕਿੱਥਿਆਂ ਮੈਂ ਕੀ ਕਰਦਾ
ਯਾਰਾਂ ਕੋਲੋਂ ਲਵੇਂਗੀ report, ਬੱਲੀਏ
ਓ, ਮਹੀਨੇ ਬਾਦ ਆਖੇਗੀ ਪਿਆਰ ਘੱਟ ਗਿਆ
ਲੱਲੇ-ਭੱਬੇ ਆਉਣੇ ਨਹੀਓਂ ਲੋਟ, ਬੱਲੀਏ
੨੪ ਘੰਟੇ ਕਿੱਥਿਆਂ ਮੈਂ ਕੀ ਕਰਦਾ
ਯਾਰਾਂ ਕੋਲੋਂ ਲਵੇਂਗੀ report, ਬੱਲੀਏ
ਹੋ, ਛੜਿਆ ਐ ਰੂਪ ਕਹਿਰ ਦਾ, ਰੂਪ ਕਹਿਰ ਦਾ
ਥੋੜ੍ਹੇ ਨਖਰੇ ਦਾ ਹੋਣਗੇ ਸ਼ੁਦਾਈਆ
ਅੜ੍ਹਬ ਸੁਭਾਅ ਦੇ ਜੱਟ ਨੇ, ਸੁਭਾਅ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁਗਾਈਆ
ਅੜ੍ਹਬ ਸੁਭਾਅ ਦੇ ਜੱਟ ਨੇ, ਸੁਭਾਅ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁਗਾਈਆ (ਇੱਕ ਵੀ demand ਨਾ ਪੁਗਾਈਆ)
ਓ, ਕਰਨਾ ਹੀ ਆਂ ਤੇ ਬੰਦਾ gym ਕਰ ਲੇ
ਲਵ-ਸ਼ਵ ਕਰਨਾ ਬੇਕਾਰ, ਕੁੜੀਏ
ਓ, ਤੂੰ ਤਾਂ ਬਿੱਲੋ ਖਰਚੇ ਨੂੰ ਖੂਹ ਪੱਟਦੀ
ਓ, ਮਰ ਜੂ ਮੈਂ ਚੱਕਦਾ ਉਧਾਰ, ਕੁੜੀਏ
ਓ, ਕਰਨਾ ਹੀ ਆਂ ਤੇ ਬੰਦਾ gym ਕਰ ਲੇ
ਲਵ-ਸ਼ਵ ਕਰਨਾ ਬੇਕਾਰ, ਕੁੜੀਏ
ਓ, ਤੂੰ ਤਾਂ ਬਿੱਲੋ ਖਰਚੇ ਨੂੰ ਖੂਹ ਪੱਟਦੀ
ਓ, ਮਰ ਜੂ ਮੈਂ ਚੱਕਦਾ ਉਧਾਰ, ਕੁੜੀਏ
ਹੋ, ਦੱਸ ਕੀ ਕਰਾਤਾ ਖਰਚਾ, ਕਰਾਤਾ ਖਰਚਾ
ਦੱਸ ਕਿਹੜੇ mall shopping ਆ ਕਰਾਈਆ
ਅੜ੍ਹਬ ਸੁਭਾਅ ਦੇ ਜੱਟ ਨੇ, ਸੁਭਾਅ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁਗਾਈਆ
ਅੜ੍ਹਬ ਸੁਭਾਅ ਦੇ ਜੱਟ ਨੇ, ਸੁਭਾਅ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁਗਾਈਆ