Kheta Wala

Garry Sandhu, Ricky Khan

ਨਾ ਫੁਕਰੀ ਔਂਦੀ ਏ ਮੈਨੂ ਨਾ ਐਸ਼ ਕਰਾ ਸਕਦਾ ਤੈਨੂੰ
ਨਾ ਫੁਕਰੀ ਔਂਦੀ ਏ ਮੈਨੂ ਨਾ ਐਸ਼ ਕਰਾ ਸਕਦਾ ਤੈਨੂੰ
ਮੈਂ Audi ਨਹੀ ਰੇ ਸ੍ਪ੍ਰੇ ਦੇ rate ਆਂ ਵਾਲਾ ਹਨ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ

ਕਦੇ ਚੰਡੀਗੜ੍ਹ ਤਾ ਵੇਖੇਯਾ ਨੀ
ਮੈਂ ਵੱਟਾਂ ਉੱਤੇ ਰੂਲਦਾ ਹਨ
ਜਦੋਂ ਫਸਲ ਤੁਲੇ ਮੰਡਿਆ ਤੇ..
ਮੈਂ ਓਹਦੇ ਨਾਲ ਹੀ ਤੁਲ੍ਦਾ ਹਨ
ਮਖਮਲ ਤੇ ਨਾ ਸੋਵਾਂ
ਖਾਦਰ ਦੇ ਖੇਸਾਂ ਵਾਲਾ ਹਨ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ

ਮੈਂ ਕਰਾ ਸਵਾਰੀ ਟ੍ਰਕਟੇਰ ਦੀ
ਮੇਰੇ ਕੋਲ ਮਿਹਂਗੀ ਕਾਰ ਨਹੀ
ਮੈਂ ਰਿਕੀ ਖਾਨ ਨਾ ਓਨ੍ਹਾ ਚੋਂ
ਮੇਰੇ ਕੋਲ ਕੋਈ ਹਥਿਯਾਰ ਨਹੀ
ਏਸੀ ਵੇਲ ਕਮਰੇ ਨਹੀ
ਮੈਂ ਡੇਕਨ ਵਾਲਾ ਹਨ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ

ਮੈਂ ਰਾਹੀ ਓਹ੍ਨਾ ਰਾਹਾਂ ਦਾ
ਜੋ ਕੰਦੇਯਾ ਦੇ ਨਾਲ ਲੱਦੇ ਨੇ
ਖੌਰੇ ਕਿੰਨੇ ਚਾਹ ਨੇ ਮੇਰੇ ਜੋ
ਪਾਏ ਖੇਤਾ ਦੇ ਵਿਚ ਡੱਬੇ ਨੇ
ਮਿੱਟੀ ਦੇ ਨਾਲ ਲਿਬਦੇ ਪਗ ਦੇ
ਪੇਛਾਣ ਵਾਲਾ ਹਨ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ
ਨੀ ਮੈਂ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾਂ

Curiosidades sobre la música Kheta Wala del Garry Sandhu

¿Quién compuso la canción “Kheta Wala” de Garry Sandhu?
La canción “Kheta Wala” de Garry Sandhu fue compuesta por Garry Sandhu, Ricky Khan.

Músicas más populares de Garry Sandhu

Otros artistas de Film score