Hustla
ਸੌਖਾ ਨਹੀਓ ਆਇਆ ਜਟ
ਧਾਗਿਆਂ ਤੇ Rollie ਤੇ
Movie ਬਣ ਜਾਵੇ ਜੇ
ਕਿਤਾਬ ਕਿੱਤੇ ਖੋਲੀ ਤੇ
ਬਾਕੀ ਗੱਲਾਂ ਛੱਡੋ ਹੁਣ
ਜਟ ਦੀ ਚੜਾਈ ਐ
ਬਾਕੀ ਗੱਲਾਂ ਛੱਡੋ ਹੁਣ
ਜਟ ਦੀ ਚੜਾਈ ਐ
ਰੁੱਲ ਤਾਂ ਬੜੇ ਗਏ ਆ
ਪਰ ਚਾਸ ਬੜੀ ਆਯੀ ਐ
ਰੁੱਲ ਤਾਂ ਬੜੇ ਗਏ ਆ
ਪਰ ਚਾਸ ਬੜੀ ਆਯੀ ਐ
ਕਿੱਸੇ ਤੋ ਨਾ ਬੱਜੇ
ਜਿਹੜੀ ਬੀਨ ਮੈਂ ਬਜਾਯੀ ਐ
ਕਿੱਸੇ ਤੋ ਨਾ ਬੱਜੇ
ਜਿਹੜੀ ਬੀਨ ਮੈਂ ਬਜਾਯੀ ਐ
ਥੋੜੀ ਜਿਹੀ ਜ਼ਮੀਨ ਸੀ ਵੱਡੇ ਮੇਰੇ dream ਸੀ
ਨੀਲੇ ਨੀਲੇ ਬਾਲੇ ਸੀਗੇ ਚੱਟਾ ਦੇ
ਮੇਹਨਤ ਮੈਂ ਕਰੀ ਕੋਈ ਚੁਸਤ ਚਲਾਕੀ ਨਾ
ਛਾਲੇ ਮੇਰੇ ਦੱਸਦੇ ਆ ਹੱਥਾਂ ਦੇ
ਉਹ ਛਾਲੇ ਮੇਰੇ ਦੱਸਦੇ ਆ ਹੱਥਾਂ ਦੇ
ਮਾਂ ਨੇ ਸਿਖਾਇਆ ਰਹੀ ਹਕ਼ ਸੱਚ ਤੇ
ਸਿਦਕੋ ਨਾ ਡੌਲੀ ਭਾਵੇਂ ਤੁੱਰੀ ਕਚ ਤੇ
ਟੌਰ ਨਾਲ ਖਾਵੀ ਚਾਹੇ ਦੋ ਰੋਟੀਆਂ
Garry Sandhu ਪੁੱਤ ਰਹੀ ਬਚ ਬਚ ਕੇ
ਉਹ ਕਰਦੇ trend set
ਐਸੀ ਕਬੱਡੀ ਪਈ ਐ
ਰੁੱਲ ਤਾਂ ਬੜੇ ਗਏ ਆ
ਪਰ ਚਾਸ ਬੜੀ ਆਯੀ ਐ
ਰੁੱਲ ਤਾਂ ਬੜੇ ਗਏ ਆ
ਪਰ ਚਾਸ ਬੜੀ ਆਯੀ ਐ
ਕਿੱਸੇ ਤੋ ਨਾ ਬੱਜੇ
ਜਿਹੜੀ ਬੀਨ ਮੈਂ ਬਜਾਯੀ ਐ
ਕਿੱਸੇ ਤੋ ਨਾ ਬੱਜੇ
ਜਿਹੜੀ ਬੀਨ ਮੈਂ ਬਜਾਯੀ ਐ
ਪਿੰਡਾਂ ਦੇ ਸੀ ਜਾਏ ਕੋਲ ਦੁਨੀਆਂ ਤੇ ਛਾਏ
ਰਾਹ ਤੁੱਰੇ ਨਾ ਕਿੱਸੇ ਦੇ ਪਿੰਡ ਆਪਣੇ ਬਣਾਏ
ਲਿਪਿਆ ਘਰਾਂ ਚੋਂ ਉੱਠ ਕੋਠੀਆਂ ਚ ਆਏ
ਸੜਣੇ ਵਾਲੇ ਨੁੰ ਕੋਈ ਕੀ ਸਮਝਾਏ
ਲੱਗੇ ਰਹੇ ਭਾਵੇਂ ਜਿੰਨੇ ਵੀ ਸੀ ਦਾਣੇ
ਮਿੱਠੇ ਕਰ ਕਰ ਮੰਨੇ ਓਹਦੇ ਭਾਣੇ
ਗੱਲਾਂ ਕਰਦੇ ਜੋ ਉਮਰੋ ਨਿਆਣੇ
ਜਿਹਦੇ ਉੱਤੇ ਬੀਤੇ ਓਹੀ ਜਾਨੇ
ਸਹੀ ਗਿਆ ਜ਼ਿੰਦਗੀ ਚ ਲਾਉਂਦੀ ਰਹੀ ਯਾਰੀਆਂ
ਹਰਦੇ ਹੁੰਦੇ ਨੇ ਵੀ ਪੁਗਾਈਆਂ ਸਦਾ ਯਾਰੀਆਂ
ਪੈਂਦੀ ਸੀ snow ਚ ਨਾ ਪੈਰਾਂ ਉੱਤੇ ਚੜਿਆਂ
ਫੇਰ ਜਾਕੇ ਸ਼ੁਰੂ ਕਿੱਤੀਆਂ ਮੈਂ ਗੀਤਕਾਰੀਆਂ
ਜ਼ਿੰਦਗੀ ਦੀ ਦੌੜ ਚ ਹਨੇਰਿਆ ਦੇ ਦੌਰ ਵਿੱਚ
ਕੱਲੇ ਮੈਨੂੰ ਦੱਸਦੇ ਆ ਤਾਰੇ ਨੀ
Vision clean ਆ ਚੰਦ ਤੇ ਜ਼ਮੀਨ
ਪਾਉਣੇ ਅੰਬਰਾਂ ਤੇ ਜਟ ਨੇ ਚੋਬਾਰੇ ਨੀ
ਉਹ ਰੋਕੋ ਨਾ ਜਹਾਜ ਮੈਨੂੰ ਚੜ ਲੈਣ ਦੋ
ਬਦਲਾ ਦੀ ਹਿਕ ਵਿੱਚ ਬੜ ਲੈਣ ਦੋ
ਚੰਦਰੀ ਗ਼ਰੀਬੀ ਕਿੱਤੇ ਮੁੱਡ ਆਵੇ ਨਾ
ਖੁੱਲ ਕੇ ਨਸੀਬ ਨਾਲ ਲੜ ਲੈਣ ਦੋ
ਉਹ time ਮੇਰਾ ਦੱਸੇ
ਜਿਹੜੀ ਗੁੱਟ ਤੇਰੇ ਲਾਯੀ ਐ
ਰੁੱਲ ਤਾਂ ਬੜੇ ਗਏ ਆ
ਰੁੱਲ ਤਾਂ ਬੜੇ ਗਏ ਆ
ਪਰ ਚਾਸ ਬੜੀ ਆਯੀ ਐ
ਰੁੱਲ ਤਾਂ ਬੜੇ ਗਏ ਆ
ਪਰ ਚਾਸ ਬੜੀ ਆਯੀ ਐ
ਕਿੱਸੇ ਤੋ ਨਾ ਬੱਜੇ
ਜਿਹੜੀ ਬੀਨ ਮੈਂ ਬਜਾਯੀ ਐ
ਕਿੱਸੇ ਤੋ ਨਾ ਬੱਜੇ
ਜਿਹੜੀ ਬੀਨ ਮੈਂ ਬਜਾਯੀ ਐ