Gidde Vich

Beat Minister, Veet Baljit

Dollar' ਆਂ ਤੇ pound'ਆਂ ਵਾਲਾ ਮੀ ਵਰਦਾ
ਤੇਰੇ ਨਲ ਨੱਚਣੇ ਨੂ ਜੀ ਕਰਦਾ

Dollar' ਆਂ ਤੇ pound'ਆਂ ਵਾਲਾ ਮੀ ਵਰਦਾ
ਤੇਰੇ ਨਲ ਨੱਚਣੇ ਨੂ ਜੀ ਕਰਦਾ
ਜੀ ਕਰਦਾ ਮੈਂ ਨਚਾ ਬਾਂਹ ਫੜਕੇ
ਨੀ ਗਿੱਧੇ ਵਿਚ, ਨੀ ਗਿੱਧੇ ਵਿਚ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ

ਇਕ ਤੇਰਾ ਨੱਚਣੇ ਦਾ ਢੰਗ ਮਾਰਦਾ
ਉਤੋਂ ਤੇਰਾ eye shadow ਡੰਗ ਮਾਰਦਾ
ਇਕ ਤੇਰਾ ਨੱਚਣੇ ਦਾ ਢੰਗ ਮਾਰਦਾ
ਉਤੋਂ ਤੇਰਾ eye shadow ਡੰਗ ਮਾਰਦਾ
ਡੰਗ ਮਾਰਦਾ ਭ੍ਰੀੰਡ ਵਾਂਗੂ ਲੜਕੇ
ਨੀ ਗਿੱਧੇ ਵਿਚ, ਨੀ ਗਿੱਧੇ ਵਿਚ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ

ਮਾਰ ਮਾਰ ਅੱਡੀਆਂ ਹਿੱਲਾ ਤੀ ਧਰਤੀ
ਵਾਹ ਜੀ ਮੇਰੀ ਲਾਡੋ ਨੇ ਕਮਾਲ ਕਰਤੀ
ਮਾਰ ਮਾਰ ਅੱਡੀਆਂ ਹਿੱਲਾ ਤੀ ਧਰਤੀ
ਵਾਹ ਜੀ ਮੇਰੀ ਲਾਡੋ ਨੇ ਕਮਾਲ ਕਰਤੀ
ਰਿਹਾ ਤਕ ਦਾ ਮੈਂ ਦੂਰੋਂ ਦੂਰੋਂ ਖੜਕੇ
ਨੀ ਗਿੱਧੇ ਵਿਚ, ਨੀ ਗਿੱਧੇ ਵਿਚ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ

ਦੀਪ ਸਯੋ ਦੀ beat step ਚਕਦੀ
ਦੇਣ ਨੂ ਤਾ ਫਿਰੇ ਦਿਲ ਓਹਲਾ ਰਖਦੀ
ਦੀਪ ਸਯੋ ਦੀ beat step ਚਕਦੀ
ਦੇਣ ਨੂ ਤਾ ਫਿਰੇ ਦਿਲ ਓਹਲਾ ਰਖਦੀ
Guess ਲਾ ਲਯਾ ਮੈਂ ਆਖ ਓਹਦੀ ਪੜਕੇ
ਨੀ ਗਿੱਧੇ ਵਿਚ, ਨੀ ਗਿੱਧੇ ਵਿਚ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ

Curiosidades sobre la música Gidde Vich del Garry Sandhu

¿Quién compuso la canción “Gidde Vich” de Garry Sandhu?
La canción “Gidde Vich” de Garry Sandhu fue compuesta por Beat Minister, Veet Baljit.

Músicas más populares de Garry Sandhu

Otros artistas de Film score