Eid
ਗੱਲਾਂ ਏਨੀਆਂ ਕੇ ਹੋਣ ਕਦੇ ਮੁੱਕਣ ਨਾ
ਬੈਠੇ ਰਹਿਣ ਤਾਰੇ ਸੋਹਣੀ ਉੱਠਣ ਨਾ
ਤੂੰ ਵੀ ਨੈਣਾ ਨਾਲ ਨੈਣਾ ਨੁੰ ਮਿਲਾ ਕੇ ਰੱਖੀ ਸ਼ੋਨੀਏ
ਇਸੇ ਬੁਣਾ ਗੇ ਨੀ ਖ਼ਾਬ ਜਿਹੜੇ ਟੁੱਟਣ ਨਾ
ਤੇਰੀ ਮੇਰੀ ਅੜੀਏ ਆਬਾਦ ਹੋਜੇ ਜ਼ਿੰਦਗੀ
ਆਪਣੇ ਤੋਂ ਕੋਹਾਂ ਦੂਰ ਰਹਿਣ ਨੀ ਗਿਲੇ
ਤੇਰੇ ਮੁਖ ਦਾ ਦੀਦਾਰ ਮੈਨੂੰ ਈਦ ਵਰਗਾ
ਕੋਈ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
ਤੇਰੇ ਮੁਖ ਦਾ ਦੀਦਾਰ ਮੈਨੂੰ ਈਦ ਵਰਗਾ
ਕੋਈ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
ਇਕ ਤੇਰੀ ਸੰਗ ਇਕ ਵੀਨੀ ਵਾਲੀ ਵੰਗ
ਉੱਤੋਂ ਰਾਤ ਹਨੇਰੀ ਵੀ ਕਮਾਲ ਐ
ਹੱਥਾਂ ਵਿਚ ਹੱਥ ਐ ਨੀ ਅੱਖਾਂ ਵਿਚ ਅੱਖ
ਉੱਤੋਂ ਵਗਦੀ ਹਵਾ ਵੀ ਸਾਡੇ ਨਾਲ ਐ
ਅਲਾਹ ਕਰੇ ਅੱਜ ਕਿੱਤੇ ਹੋਣ ਨਾ ਸਵੇਰੇ
ਦਿਲ ਕਰੇ ਬੈਠਾ ਰਵਾ ਨਾਲ ਲੱਗ ਤੇਰੇ
ਸਾਹਾਂ ਨੁੰ ਸਾਹਾਂ ਦਾ ਇਹਸਾਸ ਹੋਈ ਜਾਵੇ
ਏਨਾ ਕੁ close ਕਿੱਤੇ ਹੋਜਵਾ ਨੀ ਤੇਰੇ
ਜ਼ਿਕਰ ਦੇ ਲੇਖਾਂ ਵਿਚ ਪਹਿਲਾਂ ਏ ਤੂੰ
ਲਿਖੀ ਹੋਵੇਂਗੀ ਤੂੰ ਕਿੱਤੇ ਨਾ ਕਿੱਤੇ
ਤੇਰੇ ਮੁਖ ਦਾ ਦੀਦਾਰ ਮੈਨੂੰ ਈਦ ਵਰਗਾ
ਕੋਈ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
ਤੇਰੇ ਮੁਖ ਦਾ ਦੀਦਾਰ ਮੈਨੂੰ ਈਦ ਵਰਗਾ
ਕੋਈ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
ਤੇਰੀ ਜ਼ੁਲਫ਼ੇਨ ਰਾਤੈਂ ਚਾਂਦ ਏ ਚਿਹਰੇ
ਰਿਸ਼ਤਾ ਹਮਾਰਾ ਹਰ ਸਾਗਰ ਸੇ ਗਹਿਰਾ
ਘੁਮਾ ਏ ਦੁਨੀਆ ਹੂੰ ਪੂਰੀ ਮੈਂ ਜਾਨ
ਤੁਝਪੇ ਹੀ ਆਕੇ ਏ ਦਿਲ ਮੇਰਾ ਠਹਿਰਾ
ਦਿਲ ਮੇਰਾ ਕਹਿ ਰਹਾ ਕੇ ਤੂੰ ਹੀ ਹੈ ਵੋਹ
ਜੋ ਕਰਦੇ ਗੀ ਰੋਸ਼ਨੀ ਸੂਨੀ ਹੈ ਜੋ
ਮੇਰੀ ਸ਼ਾਮ ਮੇਰੀ ਰਾਤ ਦੱਸ ਜਨਮੋ ਕਾ ਸਾਥ
ਤੇਰੇ ਸੰਗ ਨਾ ਬਿਤਾਨੇ ਮੁਝੇ ਦਿਨ ਬੱਸ ਦੋ
ਮੁਝੇ ਦਿਨ ਦੱਸਦੋ ਕਬ ਲੈਨੇ ਮੈਂ ਆਉਣ
ਕਸ਼ਮੀਰ ਮੈਂ ਜੋ ਬੈਠੀ ਮਾਂ ਸੇ ਮਿਲਾਉਂ
ਤਸਵੀਰ ਸੇ ਤੇਰੀ ਮੈਂ ਚਾਂਦ ਕੋ ਜਲਾਉਂ
ਹਸਤੀ ਰਹੇ ਤੂੰ ਬੱਸ ਮੈਂ ਏ ਸਪਨੇ ਸਜਾਉਂ
ਤੇਰੀ ਜ਼ੁਲਫ਼ੇ ਸਵਾਰੁ ਮੈਂ ਏ ਰੀਤ ਹੋ ਗਈ
ਕਭੀ ਟੂਟੇਗੀ ਨਾ ਐਸੀ ਪ੍ਰੀਤ ਹੋ ਗਈ
ਚਾਂਦੀ ਮੁਖ ਤੇਰਾ ਦੇਖ ਲਿਆ
ਤੁਝੇ ਸੀਨੇਂ ਲਗਾਇਆ ਔਰ ਈਦ ਹੋ ਗਈ
ਤੇਰੇ ਮੁਖ ਦਾ ਦੀਦਾਰ ਮੈਨੂੰ ਈਦ ਵਰਗਾ
ਕੋਈ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ