Bottle
ਹੋ ਵਿਸਕੀ ਦੇ ਲਾਲ ਲਾਲ ਰੰਗ ਵਰਗੀ
ਚੱੜਦੀ ਜਵਾਨੀ ਤੇਰੀ ਭੰਗ ਵਰਗੀ
ਤੇਰੇ ਪਿੱਛੇ ਧੁੱਪਾਂ ਵਿੱਚ ਘੁਮ ਘੁਮ ਕੇ
ਤੇਰੇ ਪਿੱਛੇ ਧੁੱਪਾਂ ਵਿੱਚ ਘੁਮ ਘੁਮ ਕੇ
ਰੰਗ ਹੋ ਗਾਏ ਜਨਤਾ ਦੇ ਕਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਟਲੇ
ਨੀ ਤੈਨੂੰ ਪੀਣ ਗੇ ਨਸੀਬਾਂ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂ ਪੀਣ ਗੇ ਨਸੀਬ
ਓਏ ਨੱਕ ਵਾਲੀ ਨਥਨੀ ਮਚਾਵੇ ਕੇਹਰ ਜੀ
ਪਿੱਛੇ ਲਾਈ ਫਿਰਦੀ ਲੰਡਨ ਸ਼ਹਿਰ ਜੀ
ਅੱਖਾਂ ਵਿਚ ਅਸਲਾ ਲੁਕੋ ਕੇ ਰੱਖਿਆ
ਦਿਲਾਂ ਉੱਤੇ ਕਰਦਾ ਏ ਜਿਹਦਾ ਫੇਰ ਜੀ
ਸੂਰਮੇ ਨਾਲ ਨੈਣ ਦੋਵੇ ਲੱਬ ਦੱਬ ਕੇ
ਸੂਰਮੇ ਨਾਲ ਨੈਣ ਦੋਵੇ ਲੱਬ ਦੱਬ ਕੇ
ਦੋ ਨਾਗ ਦੇ ਬੱਚੇ ਤੂੰ ਪਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂੰ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂੰ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂੰ ਪੀਣ ਗੇ ਨਸੀਬਾਂ
ਓ simple style ਕੰਨਾਂ ਵਿੱਚ ਵਾਲਿਆਂ
ਸੱੜਦੀ ਆਂ ਸਬ ਤੈਥੋਂ ਸ਼ਹਿਰ ਵਾਲਿਆਂ
ਹੁਸਨ ਪਟਾਰੀ ਵਿੱਚ ਪਾ ਕੇ ਰੱਖ ਲੈ
ਚੰਦਰੇ ਜਹਾਨ ਦੀਆ ਨਿੱਤਾ ਕਾਲੀਆਂ
ਖੁਦ ਨੂੰ ਬੱਚਾ ਕੇ ਰੱਖ ਸਾਂਭ ਸਾਂਭ ਕੇ
ਖੁਦ ਨੂੰ ਬੱਚਾ ਕੇ ਰੱਖ ਸਾਂਭ ਸਾਂਭ ਕੇ
ਕੀਲ ਲੈਣ ਨਾ ਕਿੱਤੇ ਪਿੰਡਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂੰ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂ ਪੀਣ ਗੇ ਨਸੀਬ
ਓਏ ਬਸ ਕਰ ਇੰਨੀ ਅੱਤ ਨਾ ਕਰ ਤੂੰ
ਕਿਸੇ ਨੂੰ ਤਾਂ ਜ਼ੁਲਫ਼ਾਂ ਦੀ ਛਾਂ ਕਰ ਤੂੰ
ਹੋ ਸੰਧੂ ਤੈਨੂੰ ਆਪਣੀ ਬਣੌਨ ਨੂੰ ਫਿਰੇ
ਸੋਚਦੀ ਕੀ ਐਵੇਈਂ ਬਸ ਹਾਂ ਕਰ ਦੂ
ਓ ਰਖੂਗਾ ਖਿਆਲ ਤੇਰਾ ਜਾਨੋ ਵੱਧ ਕੇ
ਰਖੂਗਾ ਖਿਆਲ ਤੇਰਾ ਜਾਨੋ ਵੱਧ ਕੇ
ਐਸ਼ ਕਰਨਗੇ ਨਾਲੇ ਮੇਰੇ ਸਾਲੇ
ਡਾਰੁ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂੰ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂ ਪੀਣ ਗੇ ਨਸੀਬਾਂ ਵਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
ਨੀ ਤੈਨੂ ਪੀਣ ਗੇ ਨਸੀਬਾਂ
This is Ikwinder Singh production