Are You Okay

Garry Sandhu

A Yo
The Kidd

ਵੈਸੇ ਤਾਂ ਜ਼ਿੰਦਗੀ ਕੱਲਿਆਂ ਆਪਾ ਕਟ ਲੈਣੀ ਆ
ਜੇ ਕਿੱਤੇ ਗਰਾਰੀ ਅੱਡ ਗਈ ਛੱਡੇ ਨੇ ਪੱਟ ਲੈਣੀ ਆ
Sometime ਦਿਲ ਕਰਦਾ ਮੈਨੂੰ ਕੋਈ ਤਾਂ ਰੋਕੇ
Sometime ਦਿਲ ਕਰਦਾ ਮੈਨੂੰ ਕੋਈ ਤਾਂ ਰੋਕੇ
ਓ ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok

ਕਦੇ ਮੈਂ ਵੀ ਲੱੜ ਕੇ ਵੇਖਾ ਤੇ ਫੇਰ ਮਨਾਵਾਂ
Birthday ਹੋਵੇ ਓਦਾਂ ਲੇਕੇ Paris ਜਾਵਾਂ
ਕਦੇ ਮੈਂ ਵੀ ਲੱੜ ਕੇ ਵੇਖਾ ਤੇ ਫੇਰ ਮਨਾਵਾਂ
Birthday ਹੋਵੇ ਓਦਾਂ ਲੇਕੇ Paris ਜਾਵਾਂ
ਹੋ ਮਹਿੰਗੇ ਮਹਿੰਗੇ gift ਤੇ ਨੱਕ ਵਿੱਚ ਜੜਨੇ ਕੋਕੇ
ਮਹਿੰਗੇ ਮਹਿੰਗੇ gift ਤੇ ਨੱਕ ਵਿੱਚ ਜੜਨੇ ਕੋਕੇ
ਓ ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਓ ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok

ਮੈਂ ਹਸਦਾ ਰਹਿਨਾ
ਕੋਈ ਕਿਦਾਂ ਪੜ੍ਹ ਲਉ ਚਿਹਰੇ ਤੋਂ
ਕਈ ਦਰਦ ਲਕੋਏ
ਜਿਹੜੇ ਮੈਨੂੰ ਮਿੱਲੇ ਆ ਮੇਰੇ ਤੋਂ
ਕਈ ਮਿਲੇ ਮੈਨੂੰ ਐਸੇ ਸੱਜਣ
ਪਿੱਠ ਤੇ ਖੰਜ਼ਰ ਮਾਰ ਗਏ
ਜਿਹਦਾ ਕੀਤਾ ਦਿਲ ਤੋਂ Garry
ਓ ਸਾਰੇ ਕੱਢ ਖਾਰ ਗਏ
ਹੁਣ ਕਲਾ ਰਹਿਣਾ
ਡਰ ਨੀ ਲੱਗਦਾ ਨ੍ਹੇਰੇ ਤੋਂ
ਵੈਸੇ ਤਾਂ ਜ਼ਿੰਦਗੀ ਕੱਲਿਆਂ ਆਪਾ ਕਟ ਲੈਣੀ ਆ
ਜੇ ਕਿੱਤੇ ਗਰਾਰੀ ਅੱਡ ਗਈ ਛੱਡੇ ਨੇ ਪੱਟ ਲੈਣੀ ਆ
ਓ Sometime ਦਿਲ ਕਰਦਾ ਮੈਨੂੰ ਕੋਈ ਤਾਂ ਰੋਕੇ
Sometime ਦਿਲ ਕਰਦਾ ਮੈਨੂੰ ਕੋਈ ਤਾਂ ਰੋਕੇ
ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਓ ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਓ ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok
ਓ ਹਾਲ ਪੁੱਛੇ ਮੇਰਾ ਸਾਰਾ ਦਿਨ ਕਹੇ are you ok

Músicas más populares de Garry Sandhu

Otros artistas de Film score