2NI

Garry Sandhu

ਜੇ ਤੂੰ ਲਾਵੇ makeup shakeup
ਜੇ ਤੂੰ ਲਾਵੇ makeup shakeup
ਆ ਮੇਰੇ ਵੀ favourite 2 ਨੀ
ਸ਼ੌਂਕ ਜਟ ਨੂੰ ਆ ਵਾਲ਼ੇ 2 ਨੀ
ਇਕ ਬਰਮੀ ਦਾੜ੍ਹੀ
ਦੂਜੇ ਵਿਲੇਤਨੇ shoe ਨੀ
ਇਕ ਬਰਮੀ ਦਾੜ੍ਹੀ
ਦੂਜੇ ਵਿਲੇਤਨੇ shoe ਨੀ
ਇਕ ਬਰਮੀ ਦਾੜ੍ਹੀ

ਹਾਂ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਗੱਡੀ
ਹਾਂ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ
ਨੀ mind game ਆਂ ਤੂੰ ਖੇਡ ਦੀ
ਹੋ ਪੁੱਤ ਜੱਟਾਂ ਦਾ ਖੇਡ ਦਾ ਕਬੱਡੀ
ਨੀ mind game ਆਂ ਤੂੰ ਖੇਡ ਦੀ

ਜਿੰਨੇ ਤੇਰੀ ਸ਼ੋਪੰਪਿੰਗਾਂ ਦੇ ਬਿੱਲ ਨਖਰੋ
ਉੰਨੇ ਵਿਚ ਹੁੰਦੀ ਸਾਡੀ ਚਿੱਲ ਨਖਰੋ
ਜਿਥੋਂ ਐ ਕਰਾਉਂਦਾ ਮੁੰਡਾ ਖੱਟ ਅਲੱੜੇ
ਉਹਵੀ ਕਿਹੜਾ ਕਰਦੇ ਆ ਢਿੱਲ ਨਖਰੋ
ਲਾ ਦਿੰਦੇ ਪਤੰਦਰ ਰੂਹ ਨੀ
ਸ਼ੌਂਕ ਜਟ ਨੂੰ ਆ ਵਾਲ਼ੇ 2 ਨੀ
ਇਕ ਬਰਮੀ ਦਾੜ੍ਹੀ
ਦੂਜੇ ਵਿਲੇਟਣੇ shoe ਨੀ
ਇਕ ਬਰਮੀ ਦਾੜ੍ਹੀ
ਦੂਜੇ ਵਿਲੇਟਣੇ shoe ਨੀ
ਇਕ ਬਰਮੀ ਦਾੜ੍ਹੀ

ਜੇ ਤੂੰ ਪੀਵੇ ਮਹਿੰਗੀ champagne
ਐਥੇ ਚਾਹ ਨਾਲ ਚਲਦਾ ਕਾੜਾ
ਫੇਰ ਪਤਾ ਨੀ ਚਲਦਾ ਕਦੋਂ ਹੋਣ ਤਰਕਲਾ
ਫੇਰ ਪਤਾ ਨੀ ਚਲਦਾ ਕਦੋਂ ਹੋਣ ਤਰਕਲਾ
ਫੇਰ ਪਤਾ ਨੀ ਚਲਦਾ ਓਏ
ਅਲਮਾਰੀ ਮੇਰੀ ਦਿਓਰ ਨਾਲ ਭਰੀ ਅਲੱੜੇ
ਤੇਰੀ ਜਟ ਦੀ addition ਵੀ ਖਰੀ ਅਲੱੜੇ
ਹੂੜੀਏ ਆਂ ਦੇ ਨਾਲ ਰੰਗ ਮੈਚ ਕਰਦੇ
ਕੋਠੀ ਲਵ ਦੇ ਸ਼ੋਜ਼ ਨਾਲ ਭਰੀ ਅਲੱੜ
ਭਾਵੇਂ ਪੂਰਲੀ ਇੰਨਾ ਨਾਲ ਖੂਹ ਨੀ
ਸ਼ੌਂਕ ਜਟ ਨੂੰ ਆ ਵਾਲ਼ੇ 2 ਨੀ
ਇਕ ਬਰਮੀ ਦਾੜ੍ਹੀ
ਦੂਜੇ ਵਿਲੇਟਣੇ shoe ਨੀ
ਇਕ ਬਰਮੀ ਦਾੜ੍ਹੀ
ਦੂਜੇ ਵਿਲੇਟਣੇ shoe ਨੀ
ਇਕ ਬਰਮੀ ਦਾੜ੍ਹੀ
ਹਾਂ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਆ ਪੀਪੇ ਆਂ
ਹਾਂ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਆ
ਸੀ ਸਾਨੂੰ ਛੱਡ ਪਹਿਲਾਂ ਤੁੱਰ ਗਈ
ਹੁਣ ਕਾਹਤੋਂ ਵੇਖਦੀ snap'ਆ
ਸੀ ਸਾਨੂੰ ਛੱਡ ਪਹਿਲਾਂ ਤੁੱਰ ਗਈ

Músicas más populares de Garry Sandhu

Otros artistas de Film score