Noori

Jaskaran Singh

ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ
ਤੈਨੂੰ ਕਰਾਂ ਪਿਆਰ ਇਨ੍ਹਾ ਜਿਨਾ ਕੋਈ

ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ
ਤੈਨੂੰ ਕਰਾਂ ਪਿਆਰ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ

ਤੂ ਮੇਰੀਆਂ ਵੇ ਸਾਰੀ ਗੱਲਾਂ ਜਾਣਦਾ
ਮੈਂ ਸੰਗਾ ਤੈਥੋਂ ਸਾਬ ਤੂ ਪਹਿਚਾਣਦਾ
ਵੇ ਸਰ੍ਦਾ ਨਾ ਹੋਵੇ ਜਦੋ ਦੂਰ ਤੂ
ਹਾਲ ਅੱਖਾਂ ਵਿਚੋ ਪੜ੍ਹ ਮੁਟਿਆਰ ਦਾ
ਤੇਰੇ ਜੇਹਾ ਸੱਚੀ ਵੇ ਕੋਈ ਸੋਹਣਾ ਨੀ (ਸੋਹਣਾ ਨੀ)
ਏ ਕਿਹਣ ਦਾ ਤਰੀਕਾ ਕੋਈ ਹੋਣਾ ਨੀ (ਹੋਣਾ ਨੀ)
ਪਲੇਯਾ ਮੈਂ ਤੈਨੂੰ ਕਦੇ ਖੋਣੇ ਨੀ
ਮੈਂ ਵੀ ਕਰਾਂ ਤੈਨੂੰ ਪਿਆਰ

ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ
ਤੈਨੂੰ ਕਰਾਂ ਪਿਆਰ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ

ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ
ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ

ਮੈਂ ਕੋਲ ਤੇਰੇ ਵੀ ਆਵਾ
ਤੇ ਨਾਲ ਤੈਨੂੰ ਬਿਠਾਵਾਂ
ਜੇ ਪਿਆਰ ਕਰਾ ਮੈਂ ਤੈਨੂੰ
ਤੇ ਪਿਆਰ ਹੀ ਮੈਂ ਵੀ ਚਾਹਵਾਂ
ਕਰਾਂ ਕਦਰ ਤੇਰੇ ਮੈਂ ਪਿਆਰ ਦੀ
ਤਾਂ ਹੀ ਖੁਸ਼ੀ ਤੈਨੂੰ ਦਿਨ ਰਾਤ ਦਵਾ
ਮੈਂ ਨਾ ਹੋਰ ਕਿਸੇ ਦੇ ਨਾਲ ਦਿੱਸਾ
ਬਸ ਤੈਨੂੰ ਹੀ ਮੈਂ ਚਾਹਵਾਂ
ਤੈਨੂੰ ਰਖਾ ਵੇ ਮੈਂ ਦਿਲ ਚ ਵੱਸਾ ਕੇ
ਨੂਰ ਵੇ ਬ੍ਣਾ ਕੇ ਜ਼ਿੰਦਗੀ ਤੂ ਮੇਰੀਏ
ਤੇਰੀ ਅੱਖਾਂ ਵਿਚ ਸੂਰਮਾ ਮੈਂ ਪਾ ਕੇ
ਕੋਲ ਵੇ ਬਿਠਾ ਕੇ ਕਰਾਂ ਗੱਲਾਂ ਤੇਰੀਆਂ
ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ
ਤੈਨੂੰ ਕਰਾਂ ਪਿਆਰ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ

ਸਾਡੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ
ਤੇਰੀ ਹੋਵੇ ਮੈਂ ਤੇ ਤੂੰ ਮੇਰਾ ਹੋ ਜਾਵੇ ਨਾ
ਸਾਡੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ
ਤੇਰੀ ਹੋਵੇ ਮੈਂ ਤੇ ਤੂੰ ਮੇਰਾ ਹੋ ਜਾਵੇ ਨਾ
ਮੰਗਾ ਰਬ ਕੋਲੋਂ ਏਹੀ ਆ ਦੁਆਵਾਂ
ਬਣ ਜਾ ਤੇਰਾ ਪਰਛਾਵਾਂ
ਨੀ ਤੈਨੂੰ ਮੈਂ ਲੈ ਜਾਵਾ ਦੂਰ ਨੀ, ਦੂਰ ਨੀ

ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ
ਤੈਨੂੰ ਕਰਾਂ ਪਿਆਰ ਇਨ੍ਹਾ ਜਿਨਾ ਕੋਈ ਕਰ ਨਹੀ ਸਕਦਾ

ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ (ਆ ਆ ਆ ਆ)
ਤੈਨੂੰ ਕਰਾਂ ਯਾਦ ਇਨ੍ਹਾ ਜਿਨਾ ਕੋਈ (ਆ ਆ ਆ ਆ)

Otros artistas de Indian pop music