Kehndi Hundi Si [Lofi]

Amritpal Singh Dhillon, Aneil Singh Kainth, Gurinderbir Singh

ਮੇਰੇ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ

ਟੁੱਟੇ ਦਿਲ ਨੂ ਸਾਂਭੀ ਫਿਰਦੇ
ਕਿ ਫਾਇਦਾ ਮੁਟਿਆਰੇ ਨੀ
12 ਸਾਲ ਮਝੀਆ ਚਰਾਈਆਂ
ਛੱਡੇ ਤਖ੍ਤ ਹਜ਼ਾਰੇ ਨੀ
ਹਰ ਸਾਂਹ ਨਾਲ ਯਾਦ ਤੈਨੂ ਕਰਦੇ ਰਹੇ
ਕੋਯੀ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋ ਟੁੱਟੁਗਾ ਤਾਂ

ਕਿਹੰਦੀ ਹੁੰਦੀ ਸੀ ਚੰਨ ਤਕ ਰਾਹ ਬਣਾ ਦੇ
ਤਾਰੇ ਨੇ ਪਸੰਦ ਮੈਨੂ ਹੇਠਾਂ ਸਾਰੇ ਲਾਦੇ
ਓਹ੍ਨਾ ਤਾਰੇਆਂ ਦੇ ਵਿਚ ਜਦੋਂ ਮੈਨੂ ਵੇਖੇਂਗੀ
ਮੇਰੀ ਯਾਦ ਜਦ ਆਔਗੀ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ

ਰਾਸ ਨਾ ਆਯਾ ਤੈਨੂ ਨੀ
ਜੋ ਦਿਲ ਦਾ ਮਾਹਲ ਬਣਾਯਾ ਸੀ
ਤੋੜ ਕੇ ਮੋਤੀ ਫੁੱਲਾਂ ਦੇ
ਉਸ ਮਹਲ ਚ ਬੂਟਾ ਲਾਯਾ ਸੀ
ਨੀ ਜਿਵੇਂ ਸਾਨੂ ਛੱਡ ਗਾਯੀ ਆਂ ਨੀ ਤੂ ਅਲੜੇ
ਜਦੋ ਤੈਨੂ ਕੋਈ ਛਡ਼ੂਗਾ ਤਾਂ
ਓ ਜਿਵੇਂ ਸਾਨੂ ਛੱਡ ਗਾਯੀ ਆਂ ਨੀ ਤੂ ਅਲੜੇ
ਜਦੋ ਤੈਨੂ ਕੋਈ ਛਡ਼ੂਗਾ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

ਇਸ਼ਕ਼ੇ ਦੇ ਰਾਹਾਂ ਵਿਚ ਰੁਲ ਕੇ ਰੇ ਗਾਏ ਹਨ
ਲੋਕਾਂ ਦਿਤੇ ਤਾਣੇ ਮੇਨੇ ਹਸ ਕੇ ਸੇ ਗਾਏ ਹਨ
ਇਸ਼ਕ਼ੇ ਦੇ ਰਾਹਾਂ ਵਿਚ ਰੁਲ ਕੇ ਰੇ ਗਾਏ ਹਨ
ਲੋਕਾਂ ਦਿਤੇ ਤਾਣੇ ਮੇਨੇ ਹਸ ਕੇ ਸੇ ਗਾਏ ਹਨ

ਸਾਡੇ ਪ੍ਯਾਰ ਨੂ ਤੂ ਪੈਰਾਂ ਥੱਲੇ ਰੋਲ੍ਦੀ ਰਹੀ
ਜਜ਼ਬਾਤ ਜਦੋ ਰੂਲ ਓਹਦੋ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

Otros artistas de Film score