Cheques [Slowed]

Shubhneet Singh

Ghostprod ਜੇ ਕੌਈ ਸ਼ਕ਼ ਨੀਂ ਕਰ check ਨੀਂ (ਆਹ)
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ ਸਰਦਾਰੀ)
ਲੱਗੇ jack ਨੀਂ ਵੱਡੇ cheque ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ (ਲਾਈ ਬੈਠਾ)
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ ਸਰਦਾਰੀ)
ਲੱਗੇ jack ਨੀਂ ਵੱਡੇ cheque ਨੀਂ (ਆਹ)
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ (ਲਾਈ ਬੈਠਾ)
ਰੱਖੀ ਅੱਖ ਨੀਂ ਵੈਰੀ ਕੱਖ ਨੀਂ
Game ਘੁੰਮਦੀ ਆ ਬੈਠੇ ਫ਼ੋਨ ਚੱਕ ਨੀਂ
ਪਿੱਛੇ ਜੱਗ ਨੀਂ ਲਾਈ ਲੱਗ ਨੀਂ
ਲੱਗੀ ਕਈਆਂ ਦੇ ਉੱਤੇ ਤਕ ਅੱਗ ਨੀਂ
ਹਾਂ ਕੌੜਾ ਲੱਗਦਾ ਸੁਬਾਹ
ਪੁੱਛੀ ਜਰਾ ਜਾਕੇ ਨਾਮ ਚੱਲੇ ਥਾਂ ਥਾਂ
ਜੱਟ ਤਾਂ ਪਹਿਲੀ ਮੱਲੀ ਬੈਠਾ ਥਾਂ
ਓ ਅੱਗੇ ਕੱਢੇ ਆ ਭੁਲੇਖੇ ਕਈ ਵਾਰੀ, ਕਈ ਵਾਰੀ
ਜੇ ਕੌਈ ਸ਼ਕ਼ ਨੀਂ ਕਰੀ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ cheque ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਲਾਈ ਬੈਠਾ
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ cheque ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ

ਜੁੱਸਾ ਮਾਰਦਾ ਐ ਠਾਠਾਂ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ ਤੇ ਜ਼ਮਾਨਾ ਜਾਨ ਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸਾੜਦਾ
ਬਾਬਾ ਬਿਨਾਂ ਹੀ ਤਲਾਵਾਂ ਜਾਂਦਾ ਗੁੱਡੀ ਚਾੜ ਦਾ

ਜੁੱਸਾ ਮਾਰਦਾ ਐ ਠਾਠਾਂ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ ਤੇ ਜ਼ਮਾਨਾ ਜਾਨ ਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸਾੜਦਾ
ਬਾਬਾ ਬਿਨਾਂ ਹੀ ਤਲਾਵਾਂ ਜਾਂਦਾ ਗੁੱਡੀ ਚਾੜ ਦਾ
ਤੂੰ ਨਾ ਜਾਂਦੀ ਕਾਰੋਬਾਰ ਨੀਂ
ਜਾਲੀ number plate ਲੱਗੀ car ਦੀ
ਸਾਰੇ ਯਾਰ ਨੀਂ ਬੈਠੇ ਬਾਹਰ ਨੀਂ ਕੱਢੇ ਜਾਨ ਨੀਂ ਜੋ ਲੱਗਾ ਡੱਬ ਨਾਲ ਨੀਂ

ਹਾਂ face ਉੱਤੇ ਆ glow
ਪੁੱਛੀ ਨਾ ਟਕਾਣੇ ਸਾਰੇ ਰਹਿੰਦੇ ਆ ਨੀਂ low
1k ਦੋ copy ਕਰਦੇ flow
ਠੰਡੇ ਕਰਤੇ ਆ ਬਿੱਲੋ ਕਾਹਦੀ ਕੀਤੀ ਕਲਾਕਾਰੀ
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ)
ਲੱਗੇ jack ਨੀਂ ਵੱਡੇ cheque ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ (ਲਾਈ ਬੈਠਾ)
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ cheque ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ

ਚੱਲੇ ਸਰਦਾਰੀ
ਲਾਈ ਬੈਠਾ ਲਾਈ ਬੈਠਾ

ਲਾਈ ਬੈਠਾ ਲਾਈ ਬੈਠਾ

Músicas más populares de F4ST

Otros artistas de House music