Long Gawacha

Traditional

ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ

ਹੋ ਹੋ ਆ ਆ
ਦਿਲ ਦੇ ਭੈੜਿਆਂ ਆਖ ਮਾਰ ਨਾ ਤਾਹਨੇ ਵੇ
ਮਿਲਣ ਮੈਂ ਆਯੀ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਦਿਲ ਦੇ ਭੈੜਿਆਂ ਆਖ ਮਾਰ ਨਾ ਤਾਹਨੇ ਵੇ
ਮਿਲਣ ਮੈਂ ਆਯੀ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਮਿਲਣ ਤਾ ਮਿਲਣ ਨਹੀਂ ਤੇ ਰੂਸ ਜਾਣੇ ਸਾਡਾ ਲਈ
ਮਿੰਨਤਾਂ ਤੂ ਕਰਕੇ ਮਨਾਲੀ ਵੇ, ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ

ਹੋ ਹੋ ਆ ਆ
ਕਾਹਲੀ ਕਾਹਲੀ ਆਯੀ ਸੀ ਮੈ ਟਾਹਲੀਆਂ ਦੀ ਹੈਠ ਦੀ
ਕੱਢਿਆ ਸੀ ਘੁੰਡ ਮੈ ਆਵਾਜ਼ ਸੁਣੀ ਜੇਠ ਦੀ
ਆਵਾਜ਼ ਸੁਣੀ ਜੇਠ ਦੀ
ਕਾਹਲੀ ਕਾਹਲੀ ਆਯੀ ਸੀ ਮੈ ਟਾਹਲੀਆਂ ਦੀ ਹੈਠ ਦੀ
ਕੱਢਿਆ ਸੀ ਘੁੰਡ ਮੈ ਆਵਾਜ਼ ਸੁਣੀ ਜੇਠ ਦੀ
ਆਵਾਜ਼ ਸੁਣੀ ਜੇਠ ਦੀ
ਮੇਨੂ ਸ਼ੱਕ ਪੈਂਦਾ ਮੇਰੀ ਨੱਕ ਚੋ ਭੁੜਕ ਕੇ
ਡਿਗ ਪਿਆ ਹੁਣ ਡੂੰਗੇ ਥਾਂ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ

ਹੋ ਹੋ ਆ ਆ
ਦਿਲ ਦੇ ਭੈੜਿਆਂ ਆਖ ਮਾਰ ਨਾ ਤਾਹਨੇ ਵੇ
ਮਿਲਣ ਮੈਂ ਆਯੀ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਦਿਲ ਦੇ ਭੈੜਿਆਂ ਆਖ ਮਾਰ ਨਾ ਤਾਹਨੇ ਵੇ
ਮਿਲਣ ਮੈਂ ਆਯੀ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਮਿਲਣ ਤਾ ਮਿਲਣ ਨਹੀਂ ਤੇ ਰੂਸ ਜਾਣੇ ਸਾਡਾ ਲਈ
ਮਿੰਨਤਾਂ ਤੂ ਕਰਕੇ ਮਨਾਲੀ ਵੇ, ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ ਹੋ
ਮੇਰਾ ਲੌਂਗ ਗਵਾਚਾ ਹੋ
ਮੇਰਾ ਲੌਂਗ ਗਵਾਚਾ

Otros artistas de House music