Peh Gaya Khalara

ADITYA SHARMA, JASLEEN ROYAL

ਪਹਿ ਗਿਆ ਖਾਲਾਰਾ ਛੱਲਾ ਜੈਸੇ ਕਵਾਰਾ
ਫਿਰਦਾ ਸੀ ਕੁੜੀਆਂ ਦੇ ਪਿਛੇ ਮਾਰਾ ਮਾਰਾ
ਇਕੱਠਾ ਮੋਹੱਲਾ ਸਾਰਾ ਵੇਖਦਾ ਨਜ਼ਾਰਾ
ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਾਰਾ
ਗਹਿਦੀ ਤੇ ਸ਼ੇੜੀ ਲਈ town, ਸ਼ਹਿਰ , ਪਿੰਡ
ਬਣੀ ਨਾ ਬਣੀ ਪਰ ਉਸਕੀ ਕੋਈ friend
ਕਰਦੀ ਸੀ ਕੁੜੀਆਂ ਉਸ ਨਾਲ cheat
ਕਹਿ ਕੇ ਜੀ sweet , ਭਇਆ on repeat
ਕਹਿ ਕੇ ਜੀ sweet , ਭਇਆ on repeat
ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ
ਨੱਚਦੀ ਵੇ ਨੱਚ ਤੇਰਾ ਜੱਚਦਾ ਹੁਲਲਾਰਾ
ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ
ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ

ਹੋਏ

ਥੋੜੀ ਹੌਲੇ ਹੌਲੇ
ਪਾਂਵ ਰੋਲੀ ਸ਼ੋਲੀ
ਕਿਉਂ ਕੁਫ਼ਰ ਤੋਲੇ
ਕਿਸੇ ਰਾਜ ਖੋਲੇ
ਵੇਖ ਮੇਰੇ ਡਾਲ ਸ਼ੋਲੀ
ਰੱਖਦੀ ਆ ਮੈਨੂੰ ਦਿਲ ਦੇ ਕੋਲੇ
ਕਮਲੀ ਪਗਲੀ ਹੋ ਸਾਰੀ
ਦਿਲ ਤੇ ਜਾਣ ਸਬ ਹਾਰੀ
ਮੰਗਦੀ ਆ ਮੇਰਾ ਨੰਬਰ ਸੁਬਰ
ਹੋਕੇ ਇਸ਼ਕੇ ‘ਚ ਕਲੰਦਰ
ਰਾਤਾਂ ਨੂੰ ਤੱਕ ਕੇ ਅੰਬਰ
ਬੂੰਦੀ ਮੇਰੇ ਸਪਨੇ ਤਾੜ ਤਾੜ

ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ
ਨੱਚਦੀ ਵੇ ਨੱਚ ਤੇਰਾ ਜੱਚਦਾ ਹੁਲਲਾਰਾ
ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ
ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ

ਢੋਲ ਬੜਾ ਦੇ DJ kick ਥੋੜਾ ਕੰਮ
ਤੇਰੀ ਵਾਲੀ beat ਮੈਂ ਨਹੀਂ ਕੋਈ ਦਮ

ਬਾਰੀ ਬਰਸੀ ਖੱਟਣ ਗਿਆ ਸੀ
ਖਟਿਆ ਕੀ ਤੂੰ ਹੀਰ
ਇੰਨਾ ਵਿੱਚੋਂ ਕਹਿੰਦੇ ਪਿੰਡ ਦੀ
ਖੱਟੀ ਜੋ ਤੂੰ ਹੀਰ

ਬਾਰੀ ਬਰਸੀ ਖੱਟਣ ਗਿਆ ਸੀ
ਬਣ ਗਿਆ ਮੇਰਾ ਸਸਨੇ
ਮੈਂ ਉਸਕਾ ਹੂੰ ਰਾਂਝਾ ਤੇ
ਉਹ ਮੇਰੀ ਹੈ Queen

ਓ ਤਾਂ ਬੇਚਾਰੀ ਕਿਸਮਤ ਦੀ ਮਾਰੀ
ਇਸਕੋ ਪਤਾ ਨੀ ਕੀ ਲਾ ਲਈ ਐ ਬਿਮਾਰੀ

ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ
ਨੱਚਦੀ ਵੇ ਨੱਚ ਤੇਰਾ ਜੱਚਦਾ ਹੁਲਲਾਰਾ
ਪਹਿ ਗਿਆ ਖਾਲਲਾਰਾ ਹੋਏ ਪਹਿ ਗਿਆ ਖਾਲਲਾਰਾ
ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ
ਪਹਿ ਗਿਆ ਖਾਲਲਾਰਾ ਹੋਏ ਪਹਿ ਗਿਆ ਖਾਲਲਾਰਾ
ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ
ਪਹਿ ਗਿਆ ਖਾਲਲਾਰਾ ਹੋਏ ਪਹਿ ਗਿਆ ਖਾਲਲਾਰਾ
ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ

Curiosidades sobre la música Peh Gaya Khalara del Divya Kumar

¿Quién compuso la canción “Peh Gaya Khalara” de Divya Kumar?
La canción “Peh Gaya Khalara” de Divya Kumar fue compuesta por ADITYA SHARMA, JASLEEN ROYAL.

Músicas más populares de Divya Kumar

Otros artistas de Film score