Tatti Tavi
ਤੱਤੀ ਤਵੀ ਤੱਤਾਂ ਰੇਤਾ
ਤੱਤੀ ਹਵਾ ਚੱਲੀ ਜਾਵੇ
ਕਿਥੋਂ ਗੁਰੂ ਦੇ ਪਿਆਰਿਆਂ ਦੇ
ਸੇਕ ਨੇੜੇ ਆਵੇ
ਤੱਤੀ ਤਵੀ ਤੱਤਾਂ ਰੇਤਾ
ਗੁਰਾਂ ਨੇ ਮਲਕ ਦੇ ਸਾਹੀਂ
ਚਿਤ ਲਾ ਲੀਆ
ਵੈਰਿਆਂ ਨੇ ਤਵੀ ਥੱਲੇ
ਹੋਰ ਕੋਲਾ ਪਾ ਲਿਆ
ਲਾਟਾਂ ਚੋਂ ਆਨੰਦ ਕਹਿਂਦੇ
ਗਡੇਆਂ ਦਾ ਆਵੇ
ਕਿਥੋਂ ਗੁਰੂ ਦੇ ਪਿਆਰਿਆਂ ਦੇ
ਸੇਕ ਨੇੜੇ ਆਵੇ
ਤੱਤੀ ਤਵੀ ਤੱਤਾਂ ਰੇਤਾ
ਮੀਆ ਮੀਰ ਜਾਨ ਦਾ ਸੀ
ਰੂਪ ਬਾਬਾ ਰੱਬ ਦਾ
ਲਾਹ ਜੂ ਗਾ ਉਲੰਭਾ
ਅਜ ਤਪੇ ਹੋਏ ਜੱਗ ਦਾ
ਓਹ ਤਰਲੇ ਨਾਲ
ਪਰ ਕੀਹਨੂੰ ਸਮਝਾਵੇ
ਕਿਥੋਂ ਗੁਰੂ ਦੇ ਪਿਆਰਿਆਂ ਦੇ
ਸੇਕ ਨੇੜੇ ਆਵੇ
ਤੱਤੀ ਤਵੀ ਤੱਤਾਂ ਰੇਤਾ
ਵੀਤ ਬਲਜੀਤ ਕਿੱਥੋਂ
ਕੰਨੀਆਂ ਨੇ ਠਾਰਿਆ
ਜਿਹਨੇ ਫੁੱਲਾਂ ਉਤੇ ਐਡਾ ਕਹਰ ਗੁਜਾਰਿਆ
ਹੋ ਅਗ ਨੇੜੇ ਆ ਕੇ ਕੇਹੜਾ ਛਬਿਆਂ ਨਾ ਜਾਵੇ
ਕਿਥੋਂ ਗੁਰੂ ਦੇ ਪਿਆਰਿਆਂ ਦੇ
ਸੇਕ ਨੇੜੇ ਆਵੇ
ਤੱਤੀ ਤਵੀ ਤੱਤਾਂ ਰੇਤਾ