Sahnewal

Diljit Dosanjh

ਭੋਰਦੀ ਚਲਾਕੀ ਨੀ ਤੂ ਗੱਲ ਗੱਲ ਤੇ
ਉਹ ਰਖਦੀ ਫਿਰੇ ਨੀ ਜੱਟ ਅੱਜਕਲ ਤੇ
ਭੋਰਦੀ ਚਲਾਕੀ ਨੀ ਤੂ ਗੱਲ ਗੱਲ ਤੇ
ਉਹ  ਰਖਦੀ ਫਿਰੇ ਨੀ ਜੱਟ ਅੱਜਕਲ ਤੇ
ਉਹ ਪੇਯਾ ਨਾ ਭੁਲੇਖਾ ਨੀ proof ਨਾ ਫੜੀ

ਊ ਨੀ ਤੂ ਸਾਹਨੇਵਾਲ
ਸਾਹਨੇਵਾਲ ਚੋਕ ਕਿੱਸੇ ਹੋਰ ਨਾਲ ਖੜੀ
ਸਾਹਨੇਵਾਲ
ਸਾਹਨੇਵਾਲ ਚੋਕ ਕਿੱਸੇ ਹੋਰ ਨਾਲ ਖੜੀ
ਨੀ ਤੂ ਸਾਹਨੇਵਾਲ
ਹੋ ਕਿੱਦੇ ਨਾਲ ਕਿੱਦੇ ਨਾਲ ਲਾਇਆ ਅੱਖੀਆਂ
ਹੋ ਬੜਾ ਉੱਡ ਦੀ ਫਿਰੇ ਮੁਟਿਆਰੇ
ਜੱਟ ਦੇ ਨੀ ਜੱਟ ਦੇ ਪਰਾਂ ਤੇ ਉੱਡ ਕੇ
ਨੀ ਹੁੰਨ ਉਚਿਆ ਉਡਰਿਆ
ਹਾਏ ਨੀ ਹੁੰਨ ਉਚਿਆ ਉਡਾਰਿਆ ਮਾਰੇ

ਊ ਚੌਂਦਾ ਸੀ ਮੈਂ ਤੇਰੇ ਸਾਦਗੀ ਨੀ ਖਾਸ ਨੂ
ਲਾਕੇ ਹਿਕ ਨਾ ਕਿਤਾਬਾਂ ਜਾਂਦੀ by pass ਨੂ.
ਹੁੰਨ 6 ਇੰਚ ਹੀਲ ਅਖਾਂ ਉੱਤੇ Google ਆ
ਹਨ
ਹਥ apple snap ਆ ਗੁੱਟ ਲਾਯੀ watch ਤੂ
ਓ ਛੱਡ mini bus ਫਿਰੇ Audi ਆ ਚੜੀ
ਹਾਏ
ਊ ਨੀ ਤੂ ਸਾਹਨੇਵਾਲ
ਸਾਹਨੇਵਾਲ ਚੋਕ ਕਿੱਸੇ ਹੋਰ ਨਾਲ ਖੜੀ
ਸਾਹਨੇਵਾਲ
ਸਾਹਨੇਵਾਲ ਚੋਕ ਕਿੱਸੇ ਹੋਰ ਨਾਲ ਖੜੀ
ਨੀ ਤੂ ਸਾਹਨੇਵਾਲ

ਊ ਸਾਡੀ ਫਤਿਹ ਦਾ ਜਵਾਬ
Hello hello ਦੇਣ ਲਗ ਗਯੀ
ਓ ਮੈਨੂ ਕੂਡਿਆਂ ‘ਚ ਦੁੱਰ ਦਾ ਤੂ
Known ਕਿਹਣ ਲਗ ਗਯੀ
ਹੋ ਸਾਨੂ ਕੱਦੇ ਔਣੀ ਨਾ ਤੇ
ਤੇਰੀ ਹੁਣ ਜਾਣੀ ਨਾ
ਹਨ
ਤੇਰੀ english ਦਿੱਲਾਂ ਦੇ ਵਿਚ
Gap ਪੌਣ ਲੱਗ ਗਯੀ
ਰਣਬੀਰ ਚਾਰ ਜਵੇਂਗੀ ਤੂ ਐਨੀ ਨਾ ਪੜ੍ਹੀ

ਊ ਨੀ ਤੂ ਸਾਹਨੇਵਾਲ
ਸਾਹਨੇਵਾਲ ਚੋਕ ਕਿੱਸੇ ਹੋਰ ਨਾਲ ਖੜੀ
ਸਾਹਨੇਵਾਲ
ਸਾਹਨੇਵਾਲ ਚੋਕ ਕਿੱਸੇ ਹੋਰ ਨਾਲ ਖੜੀ
ਨੀ ਤੂ ਸਾਹਨੇਵਾਲ

Curiosidades sobre la música Sahnewal del Diljit Dosanjh

¿Cuándo fue lanzada la canción “Sahnewal” por Diljit Dosanjh?
La canción Sahnewal fue lanzada en 2018, en el álbum “Roar”.

Músicas más populares de Diljit Dosanjh

Otros artistas de Film score