Riri [Remix]

Raj Ranjodh

ਓ Barbados ਦੀ ਏ ਸੋਹਣੀਏ ਕੁੜੀਏ
ਰੰਗ ਜੋ ਕਨਕਾ ਦੀ ਜਾਯੀ ਏ
ਹੋ ਰਾਜ ਤਾਂ ਰੱਬ ਨੂ ਕਰੇ ਸਲਾਮਾ
ਜਿਹਨੇ ਪਰੀ ਧਰਤ ਤੇ ਲਾਯੀ ਏ
ਤੈਨੂ ਸੂਟ ਪਟਿਆਲਾ ਲੈਕੇ ਦੇਣਾ ਨਜ਼ਰਾਨਾ
ਤੈਨੂ ਝਾੰਝਰਾ ਲੇ ਆ ਦਾ
ਨੀ ਮੈਂ ਤੇਰਾ ਆ ਦੀਵਾਨਾ ਨੀ Rihanna
ਨੀ Rihanna
ਤੇਰੀ ਮੋਟੀ ਮੋਟੀ ਅੱਖ ਨੀ ਤੂ ਰੂਪ ਦਾ ਖਜ਼ਾਨਾ
ਤੇਰੇ ਅਖਾੜੇ ਵਿਚ ਆਵਾਂ
ਪਾਕੇ ਕੁੜ੍ਤਾ ਪਜਾਮਾ ਨੀ Rihanna ਓ Rihanna
ਓ ਅੱਖ ਤੇਰੀ ਅੱਖ ਤੇਰੀ ਕਰਦੀ ਵੱਡੇ ਕਾਰੇ ਨੀ
Fatty beauty ਵਾਲ਼ੀਏ ਤੇਰੇ fan ਪੰਜਾਬੀ ਵਾਲੇ ਨੀ
ਵੇਖ ਕੇ ਤੇਰਾ fan base ਨੀ ਸੜਦੇ ਮੇਰੇ ਸਾਲੇ ਨੀ
ਅੱਧੀ ਰਾਤੀ ਚੱਕ ਲੇ hater ਬੇਂਚ ਟ੍ਰਾਲੀ ਪਾਲੇ ਨੀ
ਨੀ ਤੇਰੀ ਤੌਰ ਉੱਤੇ ਮਰਦਾ ਏ
ਸਾਰਾ ਏ ਜ਼ਮਾਨਾ ਨੀ Rihanna ਓ Rihanna
ਹੋ ਪਾ ਲੇ ਕੂੜ੍ਤੀ ਪੰਜਾਬੀ ਨੀ
ਮੈਂ ਮੋਗੇ ਤੂ ਸਵਾਨਾ ਨੀ Rihanna
ਤੇਰੇ ਅਖਾੜੇ ਵਿਚ ਆਵਾਂ
ਪਾਕੇ ਕੁੜ੍ਤਾ ਪਜਾਮਾ ਨੀ Rihanna ਓ Rihanna
ਓ ਓ ਓ Rihanna
ਓ ਓ ਓ Rihanna

Curiosidades sobre la música Riri [Remix] del Diljit Dosanjh

¿Quién compuso la canción “Riri [Remix]” de Diljit Dosanjh?
La canción “Riri [Remix]” de Diljit Dosanjh fue compuesta por Raj Ranjodh.

Músicas más populares de Diljit Dosanjh

Otros artistas de Film score