Punjabi

Hirdesh Singh

Diljit Honey Singh
The Next Level

ਹੇ ਜਿਤੇ ਕੋਇ ਵਿਚਿ ਨ ਖਦੇ ਖੜ ਜਾਇਐ ਹਿਕ ਤਾਣ
ਪੂਰੈ ਵੈਰੀਅਨ ਤੇ ਜਾਈਐ ਬਨ ਕੇ ਚੱਟਾਨ
ਜਿਤੇ ਕੋਇ ਵਿਚਿ ਨ ਖੇੜੇ ਪੂਰੈ ਵੈਰੀਅਨ ਤੇਰੀ ਜਾਈਐ
ਤਾਹਿ ਲੋਕਿ ਬਨੇ ਹਿਸਾਬਿ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ

ਯਾਰੀ ਵਿਚ ਫਰਜ਼ ਨਿਬਾਈ ਦਾ ਵੀ ਚਾਂਗਾ ਏ
ਕਰੇ ਜੋ ਗੱਦਾਰੀ ਖੜਕਾਈ ਦਾ ਵੀ ਚਾਂਗਾ ਏ
ਯਾਰੀ ਵਿਚ ਫਰਜ਼ ਕਰੇ ਜੋ ਗੱਦਾਰੀ
ਮੁਹਿ ਤੇ ਉਟੇ ਹਾਜ਼ਿਰ ਜਵਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ

ਖੇਡੀਆਂ ਕਬੱਡੀਆਂ ਚ ਭੰਗੜੇ ਚ ਨਚੀਏ
ਛੱਡੀਏ ਨ ਕਸਰਾ ਧਮਾਲਾ ਪਾ ਕੇ ਹਟੀਏ
ਖੇਡੀਏ ਕਬੱਡੀ ਛੱਡੀਏ ਨਾ ਕਸਰਾ
ਓਇ ਨੈਨ ਵੀਚੋ ਪੀਨੈ ਆਇ ਸ਼ਰਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ

ਜਾਦੋ ਕਦੀ ਗਲ ਸਾਦੀ ਚਲੀ ਏ ਜ਼ੁਬਾਨ ਦੀ
ਕੋਠੜੀ ਤੇ ਸੱਤਾ ਬਾਜ਼ੀ ਲਾ ਦਈਏ ਜਾਨ ਵੀ
ਜਾਦੋ ਕੇ ਗਲ ਸਾਦੀ ਕੋਠੜੀ ਤੇ ਸੱਤਾ ਬਾਜ਼ੀ
ਓ ਫੂਲਾ ਵਿਚ ਫੁੱਲ ਨੇ ਗੁਲਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ
ਆਣਵੀ ਤਾ ਨੀ ਮਿੱਤਰੋ
ਆਈਂਵੀ ਤਾ ਨੀ ਮਿਤਰੋ ਪੰਜਾਬੀ ਸਾਨੁ ਆਖਦੇ

Curiosidades sobre la música Punjabi del Diljit Dosanjh

¿Cuándo fue lanzada la canción “Punjabi” por Diljit Dosanjh?
La canción Punjabi fue lanzada en 2009, en el álbum “The Next Level”.
¿Quién compuso la canción “Punjabi” de Diljit Dosanjh?
La canción “Punjabi” de Diljit Dosanjh fue compuesta por Hirdesh Singh.

Músicas más populares de Diljit Dosanjh

Otros artistas de Film score