Malki Keemaan
ਓ
ਓ ਮਲਕੀ ਖੁ ਦੇ ਉਤੇ ਭਰ ਦੇ ਪਏ ਸੀ ਪਾਣੀ
ਓ ਕੋਲ ਆ ਕੇ ਬੇਨਤੀ ਗੁਜਾਰੇ
ਓ ਕੀਮਾ ਕੋਲ ਆ ਕੇ ਬੇਨਤੀ ਗੁਜਾਰੇ
ਓ ਲਮਾ ਪੇਂਡਾ ਰਹੀ ਮਰ ਗਏ ਨੇ ਪਯਾਸੇ
ਹੋ ਲਮਾ ਪੇਂਡਾ ਰਹੀ ਮਰ ਗਏ ਨੇ ਪਯਾਸੇ
ਬਈ ਸ਼ਨਾ ਪਾਣੀ ਦਾ ਇਕ ਦੇ ਦੇ ਨੇ ਮੁਟਿਆਰੇ
ਹਾਏ ਉੱਡੀ ਉੱਡੀ ਨੇ ਭੋਰ ਆ ਗਏ ਨੇ ਪਰਦੇਸੀ
ਬਈ ਤੇਰੇ ਜੋਬਣਾ ਦੇ ਲਾਂ ਨੇ ਨਜ਼ਰੇ
ਪਲਾ ਨਾ ਕਰ ਈਵ ਨੇ ਚੁਣੀ ਸਰ ਵਬੇਂਗੇ ਨੇ ਕੁੜੀਏ
ਪਲਾ ਨਾ ਕਰ ਈਵ ਨੇ ਚੁਣੀ ਸਰ ਵਬੇਂਗੇ ਨੇ ਕੁੜੀਏ
ਤੇਰੇ ਘੁੰਡ ਵਿਚ ਬਲਦੇ ਦਿਸ੍ਦੇ ਜੋ ਅੰਗਯਾਰੇ
ਮਲਕੀ ਕਿਹੰਦੀ ਵੇ ਸਿਮਲੇ ਵਾਲਿਯਾ ਰਾਹੀਆ
ਪਾਣੀ ਪੀਨ ਦੇ ਨਾ ਦਿਸ੍ਦੇ ਤੇਰੇ ਚਲ
ਕੁੜੀਆਂ ਵੇਖ ਈਵ ਖੁਹ ਵਲ ਬਜਾ ਆਇਆ ਵੇ
ਲੋਭੀ ਭੋਰ ਜਿਸ ਤਰਾ ਫੁੱਲਾਂ ਦੇ ਦੁਆਲੇ
ਤੂ ਤਾਂ ਜਾਪੇ ਵੇ ਕਿਸੇ ਹੀਰ ਦਾ ਡੁਡੌ ਵੇ
ਰਣਜੇ ਵਾਂਗ ਕਾਸ਼ ਵਿਚ ਵੰਜਲੀ ਕਣੀ ਵਾਲੇ
ਸਾਨੂ ਸ਼ੇਡ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡੀਯਾ
ਸਾਨੂ ਸ਼ੇਡ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡੀਯਾ
ਫਰ ਕੇ ਕਰਦੌ ਤਨੁ ਅਕਬਰ ਦੇ ਹਵਾਲੇ
ਓ ਰਾਹੀਂ ਕਿਹੰਦਾ ਕ੍ਯੋ ਪਰਦਾਸਿਆਂ ਨੂ ਸਾਡੇ
ਰਾਹੀਂ ਕਿਹੰਦਾ ਕ੍ਯੋ ਪਰਦਾਸਿਆਂ ਨੂ ਸਾਡੇ
ਬਈ ਈਵ ਮਾਨ ਜਵਾਨੀ ਜੋਵਨ ਦਾ ਨੇ ਕਰਕੇ
ਓ ਸ਼ਨਾ ਨਈ ਦੇ ਸਾਨੂ ਛਪੇ ਨਾਲ ਪਿਆ ਦੇ
ਸ਼ਨਾ ਨਈ ਦੇ ਸਾਨੂ ਛਪੇ ਨਾਲ ਪਿਆ ਦੇ
ਨਈ ਤੇਰੇ ਹਤੋ ਬਚੋ ਪੇ ਲੰਗੇ ਬੁਕ ਭਰ ਕ
ਹੈ ਪਾਣੀ ਲਾਲ ਸ਼ਰਾਬ ਬਣ ਗੇਯਾ ਜਾਪੇ ਪਰੀਏ
ਨੇ ਤੇਰੇ ਮਿਹੰਦੀ ਦੇ ਲਿਸ਼ਕਰੇ ਕੋਲੋ ਦਰ ਕ
ਓ ਬਿਜਲੀ ਬਦਲਾਂ ਓਹਲੇ ਨਿਮਈ ਨਿਮਈ ਚਮਕੇ ਨੇ ਮੁਟਿਆਰੇ
ਤੂ ਜਦ ਹਸਦੀ ਈ ਪਲੇ ਓਹਲਾ ਕਰ ਕੇ
ਸੁਣ ਵੇ ਰਹਿਯਾ ਨਾ ਪੇਰਦਸੀਆ ਜਿਹੜੇ ਕਰਦੇ ਵੇ
ਜਿਨਾ ਹੋਵੇ ਆਪਣੀ ਮੰਜਿਲ ਉਤੇ ਜਾਣਾ
ਤੂ ਤਾਂ ਆਪਨਿਯਾ ਦੇ ਵਾਂਗੂ ਜਿਹੜਾ ਕਰਦਾ ਵੇ
ਮਲੋ ਮਾਲੀ ਬੇਂਧਾ ਜਾਵੇ ਮਾਲ ਸਰਨਾ
ਕੇ ਈ ਨਾ ਤੇਰਾ ਤੇ ਕੇ ਏਤੇ ਖਾਤਦਾਰੀ ਵੇ
ਦਸ ਹਨ ਰਹਿਯਾ ਤੇਰਾ ਕਿਹੜਾ ਵਤਨ ਟਿਕਾਣਾ
ਮਨੂ ਮੁੜ ਮੁੜ ਪਵੇ ਬੁਲੇਖਾ ਕਿਸੇ ਸੁਹਿਕੇਂ ਦਾ ਮੁੰਡੀਯਾ
ਮਨੂ ਮੁੜ ਮੁੜ ਪਵੇ ਬੁਲੇਖਾ ਕਿਸੇ ਸੁਹਿਕੇਂ ਦਾ ਮੁੰਡੀਯਾ
ਜਿਡਾ ਨਾ ਨੇ ਲੇਨਾ ਨਾ ਮੈਂ ਉਸ ਨੂ ਜਾਣਾ
ਓ ਸੁਣ ਮੁਟਿਆਰੇ ਮੈਂ ਮਲਕੀ ਦਾ ਗਬਰੂ ਕੀਮਾ
ਓ ਸੁਣ ਮੁਟਿਆਰੇ ਮੈਂ ਮਲਕੀ ਦਾ ਗਬਰੂ ਕੀਮਾ
ਨੇ ਮੇਰਾ ਵਤਨੇ ਰਣਜੇ ਵਾਲਾ ਤਖਤ ਹਜ਼ਾਰਾ
ਓ ਗਰਮੁਗ੍ਲਣੇ ਰਾ ਮੁਬਰ੍ਕ ਦੇ ਘਰ ਜਾਣਾ ਮੈਂ ਅੜੀਏ
ਤੂ ਵ ਦਸਦੇ ਮਨੂ ਆਪਣਾ ਨਾਮ ਪਿਆਰਾ
ਸੁਣ ਕੇ ਸ਼ਰਮ ਤੇ ਲਾਲੀ ਮੁਖੜੇ ਉਤੇ ਆਏ ਵੇ
ਏਨਾ ਕਿਹੰਦੀ ਖੁ ਕਰੇ ਕਿਨਾਰਾ
ਮੈਂ ਨੇ ਦਸਣਾ ਕ ਮੈਂ ਹੀ ਆ ਮਲਕੀ ਵੇ ਮੁੰਡੀਯਾ
ਕ ਮੈਂ ਨੇ ਦਸਣਾ ਕ ਮੈਂ ਹੀ ਆ ਮਲਕੀ ਵੇ ਮੁੰਡੀਯਾ
ਵੇ ਤੂ ਆਪਣੀ ਸਸੁ ਕੋਲੋ ਹਾਲ ਪੁਛ ਲਇ ਸਾਰਾ