Magic

Channi Nattan

ਕੇਡੀਆਂ ਰਕਾਨੇ ਕਰੇ ਜਾਦੂਗਰੀਆਂ
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
ਕੇਡੀਆਂ ਰਕਾਨੇ ਕਰੇ ਜਾਦੂਗਰੀਆਂ
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
ਹਾਂ ਚਾਹੀ ਦੀ ਯਾ ਨਾ ਚਾਹੀ ਦੀ
ਸਰਨੇ ਨੀ ਕੰਮ ਅੱਧ ਵਿਚਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ

ਅੰਬਰਾਂ ਤੋਂ ਆਈ ਹੂਰ ਪਰੀਏ
ਨੀ ਧਰਤੀ ਤੇ ਡੇਰਾ ਲਾ ਲਿਆ
ਤੱਕੀਆਂ ਮੈਂ ਸੋਹਣਾ ਰੂਪ ਤੇਰਾ
ਦਿਮਾਗ ਨੇਂ ਤਾ ਗੇੜਾ ਖਾ ਲਿਆ
ਰਾਤਾਂ ਦੀਆਂ ਨੀਂਦਰਾਂ ਉਡਾਈਆਂ
ਨੀ ਚੰਨ ਨਾਲ ਤਾਰੇ ਗਿਣਦੇ
ਲਾਕੇ ਬਹਾਨੇ ਗੱਲ ਟਾਲਦੀ ਨੀ
ਸੋਹਣੀਆਂ ਦੇ ਲਾਰੇ ਗਿਣਦੇ
ਚੋਰੀ ਚੋਰੀ ਤੱਕ ਲਏ
ਦਿਲ ‘ਚ ਤੂੰ ਰਖ ਲਏ
ਸਾਨੂੰ ਤੇਰੀ ਅੱਖ ਦੇ ਇਸ਼ਾਰੇ ਮਾਰਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ

ਕੋਕਾ ਕੋਲਾ ਵਰਗੀਆਂ ਅੱਖਾਂ
ਵਗਦਾ ਐ ਦਿਲ ਕਿਵੇਂ ਡਕਾ
ਪਿੰਡੇ ਦੀ ਵਾਸਨਾ ਜੋ ਤੇਰੀ
ਜਾਂਦੀ ਆ ਨਬਜ਼ ’ਆ ਨੁੰ ਛੇੜੀ
ਲੰਘ ਜਾਵੇ ਨਾ ਜਵਾਨੀ
ਕੀਤੇ ਹੋ ਜਾਵੇ ਨਾ ਬੇਗਾਨੀ
ਰਹਿ ਜਾਈਏ ਨਾ ਕੀਤੇ ਅਸੀਂ ਗੇੜੇ ਮਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ
ਕਿਹੜਾ ਕਰ ਗਈ ਐ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ

Curiosidades sobre la música Magic del Diljit Dosanjh

¿Quién compuso la canción “Magic” de Diljit Dosanjh?
La canción “Magic” de Diljit Dosanjh fue compuesta por Channi Nattan.

Músicas más populares de Diljit Dosanjh

Otros artistas de Film score