Jija Saali

Raj Ranjodh, Tru-Skool

ਭੈਣ ਨਾਲ ਲੜ ਦਾ ਏ ਤੇ ਨਾਰਾ ਕੋਲ ਟੱਪੇ
ਇੱਤਰ ਦੀ ਸ਼ੀਸ਼ੀ ਏਕ ਜੇਬ ਵਿਚ ਰਖੇ
ਭੈਣ ਨਾਲ ਲੜ ਦਾ ਏ ਤੇ ਨਾਰਾ ਕੋਲ ਟੱਪੇ
ਇੱਤਰ ਦੀ ਸ਼ੀਸ਼ੀ ਏਕ ਜੇਬ ਵਿਚ ਰਖੇ
ਗ੍ਰਹਿ ਕੋਈ ਤੇਰੇ ਭਾਰੂ ਜਿਜੇਆ
ਕਿਤੋਂ ਲਬ ਲੇ ਕੋਈ ਪੰਡਿਤ ਸਿਆਣਾ
ਜੋ ਬੇੜੀ ਤੇਰੀ ਤਾਰੂ ਜਿਜੇਆ
ਵੇ ਤੂੰ ਤੜਕੇ ਨੂ ਛਡ ਦਾ ਨੀ ਮੰਜਾ
ਨਾ ਰਾਤੀ ਛੱਡੇ ਦਾਰੂ ਜਿਜੇਆ

Border ਤੇ ਫੌਜੀ ਜਿਵੇ ਗੋਲੀਆਂ ਚਲਾਵੇ
ਐਦਾਂ ਤੇਰੀ ਭੈਣ ਨਿੱਤ ਜੱਟ ਨੂ ਸਤਾਵੇ
ਓ border ਤੇ ਫੌਜੀ ਜਿਵੇ ਗੋਲੀਆਂ ਚਲਾਵੇ
ਐਦਾਂ ਤੇਰੀ ਭੈਣ ਨਿੱਤ ਜੱਟ ਨੂ ਸਤਾਵੇ
ਕੁੜੀਆਂ ਨਾਲ ਹਾਸੀ ਖੇਡੀ ਯਾਰਾ ਨਾਲ ਯਾਰੀ
ਘਰ ਦੀ ਕੱਢੀ ਵੀ ਕਹਿੰਦੇ ਸਿਹਤ ਲਯੀ ਨੀ ਮਾੜੀ
ਤੂ ਸਮਝੀ ਇਸ਼ਾਰੇ ਸਾਲੀਏ
ਖਾਈਏ ਰਾਜ ਕੇ ਸੋਂਦਾ ਜਾਤ ਰਾਜ਼ ਕੇ
ਤੇ ਲੁੱਟ ਦਾ ਨਜ਼ਾਰੇ ਸਾਲੀਏ
ਦਸ ਜੱਟ ਨੂ ਗ੍ਰਹਿ ਕੇਡਾ ਤਕ ਜੁ
ਮੈਂ ਦੱਬ ਦੂੰਗਾ ਸਾਰੇ ਸਾਲੀਏ

ਓ ਕਨ ਖੋਲ ਬਿੱਲੋ ਕਰਿਯਾ ਨਬੇੜਾ ਨੀ
ਰਖੇ ਭੈਣ ਘਰੇ ਗੇੜੇ ਉਤੇ ਗੇੜਾ ਨੀ
ਹਾਏ ਨੀ ਘਰੇ ਗੇੜਾ ਨੀ
ਓ ਕਨ ਖੋਲ ਬਿੱਲੋ ਕਰਿਯਾ ਨਬੇੜਾ ਨੀ
ਰਖੇ ਭੈਣ ਘਰੇ ਗੇੜੇ ਉਤੇ ਗੇੜਾ ਨੀ
ਓ ਗੁੱਤ ਗੁੰਦਕੇ ਪਰਂਧੇ ਪਿਹਲਾ ਪੌਂਦੀ ਏ
ਕਰੇ ਝਾਂਜਰ ਨਾਲ ਛੰਨ ਛੰਨ ਵੇੜਾ ਨੀ
ਤੇ ਗੋਲ ਜੇ ਇਸ਼ਾਰੇ ਸਾਲੀਏ
ਖਾਈਏ ਰਾਜ ਕੇ ਸੋਂਦਾ ਜਾਤ ਰਾਜ਼ ਕੇ
ਤੇ ਲੁੱਟ ਦਾ ਨਜ਼ਾਰੇ ਸਾਲੀਏ
ਦਸ ਜੱਟ ਨੂ ਗ੍ਰਹਿ ਕੇਡਾ ਤਕ ਜੁ
ਮੈਂ ਦੱਬ ਦੂੰਗਾ ਸਾਰੇ ਸਾਲੀਏ

ਓ ਜਿਦੇ ਬਿਨਾ ਨਾ ਤੂ ਲਾਵੇ ਪੋਰਾ ਜੀ ਵੇ
ਰਖੇ ਚਾਂਦੀ ਦੀ ਡੱਬੀ ਚ ਖੋਰੇ ਕਿ ਵੇ
ਜਾ ਕੇ ਯਾਰਾਂ ਨਾਲ ਮਿਹਫੀਲਾਂ ਸਜਾ ਲਵੇ
ਘਰੇ ਛਡ ਸੋਨੀ ਮਾਪੇਆ ਦੀ ਧੀ ਵੇ
ਹੋਗਯਾ ਉਡਾਰੂ ਜਿਜੇਆ
ਕਿਤੋਂ ਲਬ ਲੇ ਕੋਈ ਪੰਡਿਤ ਸਿਆਣਾ
ਜੋ ਬੇੜੀ ਤੇਰੀ ਤਾਰੂ
ਵੇ ਤੂੰ ਤੜਕੇ ਨੂ ਛਡ ਦਾ ਨੀ ਮੰਜਾ
ਨਾ ਰਾਤੀ ਦਾਰੂ ਜਿਜੇਆ

ਓ ਜਿੰਨੀ ਅੱਖ ਨੀ ਤੂ ਜੱਟ ਉਤੇ ਰਖਦੀ
ਓਹ੍ਨਾ time ਨੀ ਮੇਰੇ ਸਾਂਡੂ ਦਾ ਨੀ ਚਕਦੀ
ਹਾਏ ਨਿਓ ਚਕਦੀ
ਓ ਜਿੰਨੀ ਅੱਖ ਨੀ ਤੂ ਜੱਟ ਉਤੇ ਰਖਦੀ
ਓਹ੍ਨਾ time ਮੇਰੇ ਸਾਂਡੂ ਦਾ ਨੀ ਚਕਦੀ
24 ਘੰਟੇ ਗਾਲਾਂ ਕਰਦੀ ਏ ਮੇਰੀਆਂ
ਮੈਨੂ ਨੀਤ ਤੇਰੀ ਉਖੜੀ ਜੀ ਲਗਦੀ
ਨੀ ਪਾਏਂਗੀ ਖਲਾਰੇ ਸਾਲੀਏ
ਖਾਈਏ ਰਾਜ ਕੇ ਸੋਂਦਾ ਜਾਤ ਰਾਜ਼ ਕੇ
ਨੀ ਲੁੱਟ ਦਾ ਨਜ਼ਾਰੇ ਸਾਲੀਏ
ਦਸ ਜੱਟ ਨੂ ਗ੍ਰਹਿ ਕੇਡਾ ਤਕ ਜੁ
ਮੈਂ ਦੱਬ ਦੂੰਗਾ ਸਾਰੇ ਸਾਲੀਏ

ਕਿਤੋਂ ਲਬ ਲੇ ਕੋਈ ਪੰਡਿਤ ਸਿਆਣਾ
ਜੋ ਬੇੜੀ ਤੇਰੀ ਤਾਰੂ ਜਿਜੇਆ

ਹੋ ਖਾਈਏ ਰਾਜ ਕੇ ਸੋਂਦਾ ਜਾਤ ਰਾਜ਼ ਕੇ
ਨੀ ਲੁੱਟ ਦਾ ਨਜ਼ਾਰੇ ਸਾਲੀਏ

ਵੇ ਤੂੰ ਤੜਕੇ ਨੂ ਛਡ ਦਾ ਨੀ ਮੰਜਾ
ਨਾ ਰਾਤੀ ਦਾਰੂ ਜਿਜੇਆ

ਓ ਦਸ ਜੱਟ ਨੂ ਗ੍ਰਹਿ ਕੇਡਾ ਤਕ ਜੁ
ਮੈਂ ਦੱਬ ਦੂੰਗਾ ਸਾਰੇ ਸਾਲੀਏ, ਓ

Curiosidades sobre la música Jija Saali del Diljit Dosanjh

¿Quién compuso la canción “Jija Saali” de Diljit Dosanjh?
La canción “Jija Saali” de Diljit Dosanjh fue compuesta por Raj Ranjodh, Tru-Skool.

Músicas más populares de Diljit Dosanjh

Otros artistas de Film score