Jatt Bukda Firee
Oh my god ,ਸਿੰਦੇ look ਕੀਨੇ ਸ਼ਰਾਬੀ ਕੱਠੇ ਹੋਏ ਫਿਰਦੇ ਨੇ
ਅੱਜ ਕੱਠੇ ਹੋ ਕੇ ਮਿਹਫਿਲ ਸਜਾ ਲਯੀ ਯਾਰਾਂ ਨੇ
ਨਾ ਨਾ ਕਰਦੇ ਗਲਾਸੀਆਂ ਚ ਪਾ ਲਯੀ ਯਾਰਾਂ ਨੇ
ਅੱਜ ਕੱਠੇ ਹੋ ਕੇ ਮਿਹਫਿਲ ਸਜਾ ਲਯੀ ਯਾਰਾਂ ਨੇ
ਨਾ ਨਾ ਕਰਦੇ ਗਲਾਸੀਆਂ ਚ ਪਾ ਲਯੀ ਯਾਰਾਂ ਨੇ
ਨਾ ਨਾ ਕਰਦੇ ਗਲਾਸੀਆਂ ਚ ਪਾ ਲਯੀ ਯਾਰਾਂ ਨੇ
ਕਿਹ ਕੇ ਪੇ ਗਏ ਪੱਟੂ ਹੁੰਦੀ ਏ ਡ੍ਵਾਈ ਖੰਘ ਦੀ
ਕੇਂਡੇ ਪੱਟੂ ਹੁੰਦੀ ਏ ਡ੍ਵਾਈ ਖੰਘ ਦੀ
ਜੱਟ ਬੁਕਦਾ ਫਿਰੀ ਨੀ
ਜੱਟ ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਪੇ ਕੇ ਲਾਲ ਰੰਗ ਦੀ ਬੁਕਦਾ ਫਿਰੇ
ਹੋ ਲਾਲ ਪਾਰੀ ਦਾ ਮੈਂ ਪੇਗ ਲੇਯਾ ਲਾ ਨੀ
ਹੁਣ ਦੁਨਿਯਾ ਦੀ ਕੋਈ ਪਰਵਾਹ ਨੀ
ਹੋ ਲਾਲ ਪਾਰੀ ਦਾ ਮੈਂ ਪੇਗ ਲੇਯਾ ਲਾ ਨੀ
ਵੈੜੇ ਜੱਗ ਦੀ ਨਾ ਕੋਈ ਪਰਵਾਹ ਨੀ
ਆਜਾ ਲਗ ਜਾ ਤੂ ਸੀਨੇ ਨਾਲ ਕਾਹਤੋ ਸੰਘ ਦੀ
ਕਿਹਦੀ ਗੱਲੋਂ ਜਾਂ ਮੇਰੀ ਸੂਲੀ ਤੰਗ ਦੀ
ਪੱਟੂ ਬੁਕਦਾ ਫਿਰੀ ਨੀ ਪੇ ਕੇ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਪੇ ਕੇ ਲਾਲ ਰੰਗ ਦੀ
ਓ ਓ ਓ ਓ ਓ ਓ ਓ
ਦਿਲ ਕਰਦਾ ਏ ਧੱਕ ਧੱਕ ਨੀ
ਚੰਗੇ ਭਲੇ ਨੂੰ ਕਰਾ ਦੋ ਦਿੱਤਾ ਚੱਕ ਨੀ
ਦਿਲ ਕਰਦਾ ਏ ਧੱਕ ਧੱਕ ਨੀ
ਚੰਗੇ ਭਲੇ ਨੂੰ ਕਰਾ ਦੋ ਦਿੱਤਾ ਚੱਕ ਨੀ
ਕੇਹਰ ਕਰਦੀ ਰਮਜ ਮੇਰੀ ਅੰਗ ਅੰਗ ਦੀ
ਕਰਦੀ ਰਮਜ ਮੇਰੀ ਅੰਗ ਅੰਗ ਦੀ
ਜੱਟ ਬੁਕਦਾ ਫਿਰੀ ਨੀ ਪੀ ਕੇ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਪੇ ਕੇ ਲਾਲ ਰੰਗ ਦੀ
ਐਵੇ ਲਾ ਕੇ ਬਹਾਨੇ ਨਾ ਤੂ ਟਾਲ ਨੀ
ਕੇਂਦਾ ਪਿੜਤੀ ਨਚੌਣਾ ਤੈਨੂੰ ਨਾਲ ਨੀ
ਐਵੇ ਲਾ ਕੇ ਬਹਾਨੇ ਨਾ ਤੂ ਟਾਲ ਨੀ
ਕੇਂਦਾ ਪਿੜਤੀ ਨਚੌਣਾ ਤੈਨੂੰ ਨਾਲ ਨੀ
ਸੋਹਣੀ ਲਗਦੀ ਏ ਸਚੀ ਜਿਮੀ ਹੀਰ ਝਾਂਗ ਦੀ
ਲਗਦੀ ਏ ਲੁੱਕੂ ਨੂ ਤੂ ਹੀਰ ਝਾਂਗ ਦੀ
ਪੱਟੂ ਬੁਕਦਾ ਫਿਰੀ ਨੀ ਪੇ ਕੇ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਪੱਟੂ ਬੁਕਦਾ ਫਿਰੀ ਨੀ ਪੇ ਕੇ ਪੇ ਕੇ ਲਾਲ ਰੰਗ ਦੀ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਪੱਟੂ ਬੁਕਦਾ ਫਿਰੀ ਨੀ ਪੇ ਕੇ ਪੇ ਕੇ ਲਾਲ ਰੰਗ ਦੀ
ਬੁਕਦਾ ਫਿਰੀ ਨੀ ਪੇ ਕੇ ਲਾਲ ਰੰਗ ਦੀ
ਪੇ ਕੇ ਲਾਲ ਰੰਗ ਦੀ
ਮੈਂ ਤਾ ਪਾੜ ਦੁ ਬਦਲ ਬੁਰਾਹ