Chunni
ਮੇਰੀ ਮੌਤ ਤੇ ਜਸ਼ਨ ਮ੍ਨਾ ਲੇਯੋ
ਪੇਗ ਘਰੋਂ ਈ ਤੁਰਦੇ ਲਾ ਲੇਯੋ
ਮੇਰੀ ਮੌਤ ਦਾ ਜਸ਼ਨ ਮ੍ਨਾ ਲੇਯੋ
ਪੇਗ ਘਰੋਂ ਈ ਤੁਰਦੇ ਲਾ ਲੇਯੋ
ਬੋਲੀ ਚਕਵੀਂ ਪਾ ਡੇਯੋ
ਜੋ ਜਾਵੇ ਸੀਨਾ ਠਾਰਦੀ
ਓ ਮਰੇ ਹੋਏ ਦੀ ਲਾਸ਼ ਉੱਤੇ ਪਾਯੋ ਚੁੰਨੀ ਮੁੱਟਯਾਰ ਦੀ
ਓ ਮਰੇ ਹੋਏ ਦੀ ਲਾਸ਼ ਉੱਤੇ ਪਾਯੋ ਚੁੰਨੀ ਮੁੱਟਯਾਰ ਦੀ
ਓ 6 ਫੁਟ ਦੇ ਸਰੀਰ ਚੋਂ
ਓ 6 ਫੁਟ ਦੇ ਸਰੀਰ ਚੋਂ
ਆਵੇ ਮਿਹਕ ਜਿਵੇਂ ਕਸ਼ਮੀਰ ਚੋਂ
ਸ਼ਿਵ ਦਾ ਰੰਗ ਕੋਈ ਗਾ ਲੇਯੋ
ਤੇ ਬੈਠ ਸੁਣਾਯੋ ਹੀਰ ਚੋਂ
ਬੋਲੀ ਚਕਵੀਂ ਪਾ ਡੇਯੋ ਹਾਏ
ਬੋਲੀ ਚਕਵੀਂ ਪਾ ਡੇਯੋ
ਜੋ ਜਾਵੇ ਸੀਨਾ ਠਾਰਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਯੋ ਚੁੰਨੀ ਮੁੱਟਯਾਰ ਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਯੋ ਚੁੰਨੀ ਮੁੱਟਯਾਰ ਦੀ
ਓ ਪਟੇਯਾ ਐਸਾ ਪ੍ਯਾਰ ਦਾ
ਓ ਪਟੇਯਾ ਐਸਾ ਪ੍ਯਾਰ ਦਾ
ਮਿਹਮਾਨ ਹਨ ਦਿਨ 4 ਦਾ
ਦਿਲਲਗੀ ਨੇ ਲੈਲਿਆ
ਕਿ ਗਭਰੂ ਕੱਮ ਸੰਵਾਰ ਦਾ
ਓ degree ਯਾਂ ਲੈਂਦੀ ਰਿਹ ਗਯੀ ਹਾਏ
ਓ degree ਯਾਂ ਲੈਂਦੀ ਰਿਹ ਗਯੀ ਜਵਾਨੀ ਬੇਰੋਜ਼ਗਾਰ ਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਯੋ ਚੁੰਨੀ ਮੁੱਟਯਾਰ ਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਯੋ ਹਾਏ
ਓ ਗ਼ਮ ਦਿਤੇ ਏਸ ਜ਼ਮਾਨੇ ਨੇ
ਓ ਗ਼ਮ ਦਿਤੇ ਏਸ ਜ਼ਮਾਨੇ ਨੇ
ਹਥ ਦੇ ਰਖੇਯਾ ਮੇਹ-ਖਾਣੇ ਨੇ
ਹੀਰੇ ਜਿਹੀ ਜਵਾਨੀ ਨੂ ਬੇਮੌਤ ਮਰਨ ਦੇ ਤਾਹ੍ਣੇ ਨੇ
ਓ ਜੋ ਵ ਲਿਖੋ ਸਚ ਲਿਖਾ ਹਾਏ
ਜੋ ਵ ਲਿਖੋ ਸਚ ਲਿਖਾ ਏ ਲਿਖਿਤ ਕਦੇ ਨੀ ਹਾਰਦੀ
ਮਰੇ ਹੋਏ ਦੀ ਲਾਸ਼ ਤੇ ਪਾਯੋ ਚੁੰਨੀ ਮੁੱਟਯਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਯੋ ਚੁੰਨੀ ਮੁੱਟਯਾਰ ਦੀ
ਪਾਯੋ ਚੁੰਨੀ ਮੁੱਟਯਾਰ ਦੀ
ਪਾਯੋ ਚੁੰਨੀ ਮੁੱਟਯਾਰ ਦੀ
ਹੈ ਵੀਟ ਗੀਤਕਾਰ ਦੀ