Chocolate

JAGGI SINGH, PAVNEET BIRGI

Chandigarh ਵਿਚ ਕੁੜੀ ਮਿਲੀ chocolate ਵਰਗੀ
Charry ਬੂਲੀਆਂ ਉੱਤੇ ਨਰਮੀ om late ਵਰਗੀ
Chandigarh ਵਿਚ ਕੁੜੀ ਮਿਲੀ chocolate ਵਰਗੀ
ਹਾਏ Charry ਬੂਲੀਆਂ ਉੱਤੇ ਨਰਮੀ om late ਵਰਗੀ
ਓ ਅੰਗ ਅੰਗ ਸੀ ਕਰਦਾ ਕਿਹੜ ਕਲੋਲ ਮਜਾਜਣ ਦਾ
ਲਕ ਲਿਮਕੇ ਦੇ ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ
ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ

ਮੈਂ ਉਥੋ ਸੋਹਣੀ ਜ਼ਿੰਦਗੀ ਵਿਚ ਮੁਟਿਆਰ ਨ੍ਹੀ ਵੇਖੀ
ਮੈਂ ਓਹਦੇ ਜਿੰਨੇ ਕੀਤੇ ਲਗ੍ਸ਼੍ਹੁਰੀ ਨਾਰ ਨਹੀ ਵੇਖੀ
ਮੈਂ ਉਥੋ ਸੋਹਣੀ ਜ਼ਿੰਦਗੀ ਵਿਚ ਮੁਟਿਆਰ ਨ੍ਹੀ ਵੇਖੀ
ਮੈਂ ਓਹਦੇ ਜਿੰਨੇ ਕੀਤੇ ਲਗ੍ਸ਼੍ਹੁਰੀ ਨਾਰ ਨਹੀ ਵੇਖੀ
ਨੈਣ ਪਤੂਖਾ ਨਖੜਾ ਸੀ ਪਿਸਤੋਲ ਮਜਾਜਣ ਦਾ
ਲਕ ਲਿਮਕੇ ਦੇ ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ
ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ

ਗੋਰ ਓਸਦੀ Sunday Monday ਕਰਦੀ ਜਾਂਦੀ ਸੀ
ਤੁਰਦੀ ਕਿ ਸੀ ਬੱਟਕ ਵੈਜੋ ਤਰਦੀ ਜਾਂਦੀ ਸੀ
ਗੋਰ ਓਸਦੀ Sunday Monday ਕਰਦੀ ਜਾਂਦੀ ਸੀ
ਤੁਰਦੀ ਕਿ ਸੀ ਬੱਟਕ ਵੈਜੋ ਤਰਦੀ ਜਾਂਦੀ ਸੀ
ਕੋਈ ਫਿਲ੍ਮ ਚ ਕੀਤਾ ਲਗਦਾ ਸੀ ਮੇਨੂ ਰੋਲ ਮਜਾਜਣ ਦਾ
ਲਕ ਲਿਮਕੇ ਦੇ ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ
ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ

ਸਦਕੇ ਜਾਵਾ ਤੰਗ ਜਿਹੀ ਚੱਕੀ ਦੇ ਛਕਾ ਤੋਹ
ਓ ਨਿਗਨ ਤਿਲਕ ਦੇ ਬੇਦਿਲ ਮਿਲ ਕਿ ਮਿਲਕੀ ਤਕਾਂ ਤੋਹ...
ਸਦਕੇ ਜਾਵਾ ਤੰਗ ਜਿਹੀ ਚੱਕੀ ਦੇ ਛਕਾ ਤੋਹ
ਓ ਨਿਗਨ ਤਿਲਕ ਦੇ ਬੇਦਿਲ ਮਿਲ ਕਿ ਮਿਲਕੀ ਤਕਾਂ ਤੋਹ...
ਓ ਅੱਜ ਵੀ ਛੇਰਾ ਗੁਂਡਾ ਦਿਲ ਦੇ ਕੋਲ ਮਜਾਜਣ ਦਾ
ਲਕ ਲਿਮਕੇ ਦੇ ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ
ਲਕ ਲਿਮਕੇ ਦੇ ਬੋਤਲ ਤੋਹ ਵੀ ਗੋਲ ਮਜਾਜਣ ਦਾ

Curiosidades sobre la música Chocolate del Diljit Dosanjh

¿Cuándo fue lanzada la canción “Chocolate” por Diljit Dosanjh?
La canción Chocolate fue lanzada en 2009, en el álbum “Chocolate”.
¿Quién compuso la canción “Chocolate” de Diljit Dosanjh?
La canción “Chocolate” de Diljit Dosanjh fue compuesta por JAGGI SINGH, PAVNEET BIRGI.

Músicas más populares de Diljit Dosanjh

Otros artistas de Film score