Alrhaan Kuaariaan
ਸਾਰੇ ਤੋ ਗੇਹਣੇ ਮੇਰੇ ਮਾਪੇਯਾ ਨੇ ਪਾਏ
ਸਾਰੇ ਤੋ ਗੇਹਣੇ ਮੇਰੇ ਮਾਪੇਯਾ ਨੇ ਪਾਏ
ਇੱਕੋ ਤਬੀਤ ਓਹਦੇ ਘਰ ਦਾ ਨੀ
ਜੱਦੋ ਲੜਦਾ ਤੋ ਲਾਦੇ ਲਾਦੇ ਕਰਦਾ ਨੀ
ਜੱਦੋ ਲੜਦਾ ਤੋ ਲਾਦੇ ਲਾਦੇ ਕਰਦਾ ਨੀ
ਜੱਦੋ ਲੜਦਾ ਤੋ ਲਾਦੇ ਲਾਦੇ ਕਰਦਾ ਨੀ ਚਕਲੋ
ਨੱਚਦੀਆਂ ਅੱਲੜਾ ਕੁਵਾਰੀਆ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਬੈਜੌ ਖੋਲਕੇ ਹਾਏ ਓ ਬੈਜੌ ਖੋਲਕੇ (ਹਾਏ )
ਬੈਜੌ ਖੋਲਕੇ ਭਾਈ ਮਿਤਰੋ ਪਿਟਾਰੀ ਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਲਾਲ ਨੀਲੇ ਪੀਲੇ ਪਾਕੇ ਸੂਟ ਸੋਹਣੀਆ
ਬਣੀ ਫਿਰ ਦਿਆ ਨੇ ਫ੍ਰੂਟ ਸੋਹਣੀਆ
ਲਾਲ ਨੀਲੇ ਪੀਲੇ ਪਾਕੇ ਸੂਟ ਸੋਹਣੀਆ
ਬਣੀ ਫਿਰ ਦਿਆ ਨੇ ਫ੍ਰੂਟ ਸੋਹਣੀਆ
ਨੈਣ ਸੂਰਮੇ ਬਨਾਤੇ ਨੈਣ ਸੂਰਮੇ (ਹਾਏ )
ਨੈਣ ਸੂਰਮੇ ਬਨਾਤੇ ਨੇ ਕਟਾਰੀ ਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਗੋਰੇ ਮੁਖ ਗੱਲਾਂ ਨੇ ਗੁਲਾਬ ਰੰਗਿਆ
ਲਿਸ਼ਕਡਿਆ ਨੇ ਤਲਵਾਰਾਂ ਨੰਗਿਆ
ਗੋਰੇ ਮੁਖ ਗੱਲਾਂ ਨੇ ਗੁਲਾਬ ਰੰਗਿਆ
ਲਿਸ਼ਕਡਿਆ ਨੇ ਤਲਵਾਰਾਂ ਨੰਗਿਆ
ਤਾਯੋਨ ਸ਼ਾਨ ਉਤੇ ਲਾਕੇ ਅਜ ਸ਼ਾਨ ਤੋ
ਤਾਯੋਨ ਸ਼ਾਨ ਉਤੇ ਲਾਕੇ ਰੂਪ ਸਾਰਿਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਬੋਲਿਯਾ ਚ ਬੋਲੇ ਨਾ ਬਲਵੀਰ ਦਾ
ਭੁੱਜੇ ਭੇਦ ਖੋਲੇ ਨਾ ਬਲਵੀਰ ਦਾ
ਬੋਲਿਯਾ ਚ ਬੋਲੇ ਨਾ ਬਲਵੀਰ ਦਾ
ਭੁੱਜੇ ਭੇਦ ਖੋਲੇ ਨਾ ਬਲਵੀਰ ਦਾ
ਕਿਵੇਂ ਚੜਿਆ ਨੇ ਅਜ ਕਿਵੇਂ ਚੜਿਆ
ਕਿਵੇਂ ਚੜਿਆ ਨੇ ਇਸ਼੍ਕ਼ ਖੁਮਰਿਯਾ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ
ਨੱਚਦੀਆਂ ਅੱਲੜਾ ਕੁਵਾਰੀਆ
ਸੱਪ ਕਾਲਿਆ ਗੁੱਤਾ ਦੇ ਹਵਾ ਬੀਚ ਉਡ ਦੇ (ਹਾਏ )