Akh Laal Jatt Di
Diljit Dosanjh!
ਹੋ ਘਰੇ ਕੇਰਾ ਨਾ ਮੇਰਾ ਲੈ ਜੱਟੀਏ
ਪਤਾ ਲਗ ਜੂਗਾ ਯਾਰ ਕਿਹੜੀ ਸ਼ੇ ਜੱਟੀਏ
ਹੋ ਡਰ ਨਾ ਰਕਾਨੇ ਅੱਖ ਲਾਲ ਜੱਟ ਦੀ
ਥੋੜਾ ਥੋੜਾ ਨੇੜੇ ਹੋਕੇ ਬਿਹ ਜੱਟੀਏ
ਰੌਲੇ ਗੌਲੇ ਦੇਖ ਦੇਖ ਵੱਡੇ ਹੋਏ ਆਂ
ਸਾਲ ਪਿਹਲਾ ਵੇਖੇਯਾ ਗੁਲਾਬ ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
ਜਿੰਨੂੰ ਪੌਣ ਬਾਰੇ 100 ਵਾਰੀ ਸੋਚੇ ਦੁਨਿਯਾ
ਖੜ੍ਹੇ ਪੈਰ ਚੀਜ਼ ਓ achieve ਕਰਦੇ
Note ਰਖੇ ਆ ਬਲੂੰਗੜੇ ਦੇ ਕੰਨ ਵਰਗੇ
ਕਿਸ਼ਟਾਂ ਚ ਜੱਟ ਨੀ believe ਕਰਦੇ
ਜਿੰਨੂੰ ਪੌਣ ਬਾਰੇ 100 ਵਾਰੀ ਸੋਚੇ ਦੁਨਿਯਾ
ਖੜ੍ਹੇ ਪੈਰ ਚੀਜ਼ ਓ achieve ਕਰਦੇ
Note ਰਖੇ ਆ ਬਲੂੰਗੜੇ ਦੇ ਕੰਨ ਵਰਗੇ
ਕਿਸ਼ਟਾਂ ਚ ਜੱਟ ਨੀ believe ਕਰਦੇ
ਜਾਣ ਦੇਂਨੇਂ ਆਂ ਤੇ ਜਾਣ ਬਿੱਲੋ ਲੈ ਵੀ ਲੈਨੇ ਆ
ਦੇਂਨੇਂਆਂ ਤੇ ਜਾਣ ਬਿੱਲੋ ਲੈ ਵੀ ਲੈਨੇ ਆ
ਪਾਣੀ ਵਰਗਾ ਹੀ ਰਖੇਯਾ ਹਿਸਾਬ ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
ਹੋ ਵੈਲੀਆਂ ਦੇ ਪ੍ਯਾਰ ਦਾ style ਵਖਰਾ
ਸੋਨੇ ਦੀਆਂ ਝਾਂਜਰਾਂ ਨੀ ਦੇਣ ਹੋਣੀਆਂ
Gate ਬੰਗਲੇ ਦਾ ਖੁਲਦਾ remote ਨਾਲ ਨੀ
ਵਿਚ Jaguar ਸੜੇ car ਆਂ 6 ਹੋਣੀਆਂ
ਹੋ ਵੈਲੀਆਂ ਦੇ ਪ੍ਯਾਰ ਦਾ style ਵਖਰਾ
ਸੋਨੇ ਦੀਆਂ ਝਾਂਜਰਾਂ ਨੀ ਦੇਣ ਹੋਣੀਆਂ
Gate ਬੰਗਲੇ ਦਾ ਖੁਲਦਾ remote ਨਾਲ ਨੀ
ਵਿਚ Jaguar ਸੜੇ car ਆਂ 6 ਹੋਣੀਆਂ
ਜਿਥੇ ਯਾਰੀ ਨੂ ਰਕਾਨੇ ਜਿੰਦ ਜਾਣ ਆਖਦੇ
ਯਾਰੀ ਨੂ ਰਕਾਨੇ ਜਿੰਦ ਜਾਣ ਆਖਦੇ
ਅੱਸੀ ਮਿਤਰਾਂ ਨੇ ਪੜੀ ਆ ਕਿਤਾਬ ਬਲੀਏ
ਹੋ ਨਜ਼ਾਰਾ ਹੀ ਆ ਗਯਾ ਯਾਰ!
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
What’s up!
ਹੋ ਸਮਯ ਦੇ ਹਲਾਤਾਂ ਨਾਲ ਖੇਹ ਕੇ ਮਿੱਠੀਏ
ਅੱਜ ਤੇਰਾ ਯਾਰ ਵੀ ਸਿਆਣਾ ਹੋ ਗਯਾ
ਛੱਡ Gucci ਛੱਡ Lewis ਬਿੱਲੋ ਛੱਡ ਦੇ Prada
ਸਾਰੇਯਾ ਤੋ ਮਿਹਿਂਗਾ ਗੋਨੇਆਂਨਾ ਹੋ ਗਯਾ
ਹੋ ਸਮਯ ਦੇ ਹਲਾਤਾਂ ਨਾਲ ਖੇਹ ਕੇ ਮਿੱਠੀਏ
ਅੱਜ ਤੇਰਾ ਯਾਰ ਵੀ ਸਿਆਣਾ ਹੋ ਗਯਾ
ਛੱਡ Gucci ਛੱਡ Lewis ਬਿੱਲੋ ਛੱਡ ਦੇ Prada
ਸਾਰੇਯਾਨ ਤੋ ਮਿਹਿਂਗਾ ਗੋਨੇਆਂਨਾਹੋ ਗਯਾ
ਓਦੋਂ ਬੜਾ ਹੁੰਦਾ ਹੈ proud ਬਾਪੂ ਨੂ
ਬੜਾ ਹੁੰਦਾ ਹੈ proud ਬਾਪੂ ਨੂ
ਲੋਕੀ ਪੁੱਤ ਨੂ ਵੀ ਕਿਹੰਦੇ Maan ਸਾਬ ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ
Mood ਮੇਰਾ ਕਰਦੀ ਖਰਾਬ ਬਲੀਏ
ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ
ਉਂਝ ਜਿੱਤੀ ਬੈਠਾ ਗਬਰੂ Punjab ਬਲੀਏ
Its an Lkwinder Singh production!