Black Shades

Deep Jandu, Romey Maan

ਹੋ ਰੰਗ ਨੇ ਚਿੱਟੇ ਕਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ
ਹੋ ਰੰਗ ਨੇ ਚਿੱਟੇ ਕਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ

ਕੁਰਤੇ ਪਜਾਮੇ ਜੱਟ ਫਿਰਦੇ ਆ ਪਾਯੀ
Downtown ਵਿਚ ਪੂਰੀ ਅੱਗ ਜਾਂਦੇ ਲਾਈ
ਕੁਰਤੇ ਪਜਾਮੇ ਜੱਟ ਫਿਰਦੇ ਆ ਪਾਯੀ
Downtown ਵਿਚ ਪੂਰੀ ਅੱਗ ਜਾਂਦੇ ਲਾਈ

ਵੇਖ ਪਿੱਛੇ ਔਂਦੇ ਟੋਲੇ ਨਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ
ਹੋ ਰੰਗ ਨੇ ਚਿੱਟੇ ਕਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ

ਹੋ ਸੜਕਾਂ ਦੀ chest ਉੱਤੇ ਪੈਂਦੇ ਭੰਗੜੇ
ਬਦਲਣ ਨੂ ਬੱਸ ਆ ਮਖੋਲ ਕਰਦੀ

ਵੈਰਿਆ ਦੀ ਟੋਲੀ ਹਥ ਧੜੇ ਕੰਨਾ ਤੇ
ਬੋਚ ਬੋਚ ਲੰਗਦੀ ਆਏ ਬਹਲਾ ਡਰਦੀ
ਵੈਰਿਆ ਦੀ ਟੋਲੀ ਹਥ ਧੜੇ ਕੰਨਾ ਤੇ
ਬੋਚ ਬੋਚ ਲੰਗਦੀ ਆਏ ਬਹਲਾ ਡਰਦੀ
Weapon ਓ ਰਖਦੇ ਜੋ ਹੁੰਦੇ ਕਮਜ਼ੋਰ ਨੂ
ਜੱਟ ਸਾਰੇ game ਮਾਰਦੇ ਆਂ ਅੰਨੇ ਜ਼ੋਰ ਨੇ

ਨਾ ਪਰਖੀ ਜਿਗਰੇ ਸਰਦਾਰਾਂ ਦੇ
ਹੋ ਰੰਗ ਨੇ ਚਿੱਟੇ ਕਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ

Dashboard ਉੱਤੇ ਨੋਟਾਂ ਦਿਆ ਗੱਟੀ ਆ
ਬਾਬੇ ਦੀ ਆਏ ਮਿਹਰ ਕਦੇ ਕਿੱਤਾ ਮਾਨ ਨੀ
ਕਰੀ ਦੀ help ਬਿਨਾ ਸੋਚੇ ਸਬ ਦੀ
ਦਿਲ ਦਾ nice ਜੱਟ ਰੋਮੇਯ ਮਾਨ ਨੀ
Dashboard ਉੱਤੇ ਨੋਟਾਂ ਦਿਆ ਗੁਟੀਆ
ਬਾਬੇ ਦੀ ਆਏ ਮਿਹਰ ਕਦੇ ਕਿੱਤਾ ਮਾਨ ਨੀ
ਕਰੀ ਦੀ help ਬਿਨਾ ਸੋਚੇ ਸਬ ਦੀ
ਦਿਲ ਦਾ nice ਜੱਟ ਰੋਮੇਯ ਮਾਨ ਨੀ

ਕਖ ਹਾਂ ਮੈਂ ਕਖ ਮੇਰੇ ਯਾਰਾਂ ਬਿਨ ਓਏ
ਐਨਾ ਦੇ ਸਿਰਾਨ ਤੇ ਗੇਮਾਂ ਕਾਰਾ win ਓਏ
ਕਖ ਹਾਂ ਮੈਂ ਕਖ ਮੇਰੇ ਯਾਰਾਂ ਬਿਨ ਓਏ
ਐਨਾ ਦੇ ਸਿਰਾਨ ਤੇ ਗੇਮਾਂ ਕਾਰਾ win ਓਏ

ਨਾ ਵੇਖੇ ਮੂੰਹ ਕਦੇ ਹਾਰਾਂ ਦੇ
ਹੋ ਰੰਗ ਨੇ ਚਿੱਟੇ ਕਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ
ਹੋ ਰੰਗ ਨੇ ਚਿੱਟੇ ਕਾਰਾਂ ਦੇ
Shade ਕਾਲੇ ਕਾਲੇ ਲਾਏ ਯਾਰਾਂ ਦੇ

Músicas más populares de Deep Jandu

Otros artistas de Asiatic music