Ta Na Na Na
ਹੋ ਹੋ ਹੋ ਹੋ ਹੋ ਹੋ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਓ ਜਦ ਚੜਤੇ ਮਿਰਜੇ ਖਾਨ
ਵੱਡੀ ਭਾਭੀ ਲੈਂਤੀ ਥਾਮ ਹੋ ਹੋ
ਚੜਤੇ ਮਿਰਜੇ ਖਾਨ
ਵੱਡੀ ਭਾਭੀ ਲੈਂਤੀ ਥਾਮ
ਦੇ ਮੈਂ ਕਦੇ ਨਾ ਜ਼ੋਰ ਵੰਗਾਰਿਆ, ਵੰਗਾਰਿਆ
ਵੇ ਤੂੰ ਆਇਓ ਕੇਡੇ ਕੰਮ
ਏ ਹਾਂ ਏ ਹਾਂ ਏ ਹਾਂ ਏ ਹਾਂ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਜੇ ਤੂੰ ਚਲਿਆ ਫੁਕਰ ਚੁੱਕਦਾ
ਵੇ ਮੈਂ ਘੜੀਆਂ ਦੇਵਾ ਬਨ
ਓ ਹੋ ਤੂੰ ਚਲਿਆ ਫੁਕਰ ਚੁੱਕਦਾ
ਵੇ ਮੈਂ ਘੜੀਆਂ ਦੇਵਾ ਬੰਨ
ਜੇ ਤੂੰ ਚਲਿਆ ਫੁਕਰ ਦੁਖਦਾ
ਹਾਏ ਵੇ ਦੁਖਦਾ
ਵੇ ਮੈਂ ਬੂਰੀਆਂ ਦੇਵਾਂ ਬੰਨ੍ਹ
ਏ ਹਾਂ ਏ ਹਾਂ ਏ ਹਾਂ ਏ ਹਾਂ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਹੋ ਹੋ ਹੋ ਹੋ ਹੋ ਹੋ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਜੇ ਤੂੰ ਚਲਿਆ ਬਿਆਹ ਕਰਵਾਣ ਨੁੰ
ਮੇਰੇ ਪੇਟ ਕੀ ਲੈ ਚੱਲ ਝੰਝ
ਚਲਿਆ ਬਿਆਹ ਕਰਵਾਣ ਨੁੰ
ਮੇਰੇ ਪੇਟ ਕੀ ਲੈ ਚੱਲ ਝੰਝ
ਤੈਨੂੰ ਅੰਤ ਚੋਟੀ ਲਿਆ ਦਿਆਂ , ਲਿਆ ਦਿਆਂ
ਜਟਾ ਰੂਪ ਜੱਟੀ ਦਾ ਧੰਨ
ਏ ਹਾਂ ਏ ਹਾਂ ਏ ਹਾਂ ਏ ਹਾਂ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਓ ਸਾਹਿਬਾ ਕਿਹੜੀ ਪਦਮੀਨੀ
ਓਵੀ ਰੰਨਾਂ ਭਰਦੀ ਰੰਨਾਂ
ਓ ਸਾਹਿਬਾ ਕਿਹੜੀ ਪਦਮੀਨੀ
ਓਵੀ ਰੰਨਾਂ ਭਰਦੀ ਰੰਨਾਂ
ਜੱਟਾ ਅੱਖ ਨਗਮਨ ਮੇਰੀਆਂ , ਮੇਰੀਆਂ
ਘੋੜੀ ਮੋੜ ਤੋਂ ਲੇਲੇ ਬਣ
ਏ ਹਾਂ ਏ ਹਾਂ ਏ ਹਾਂ ਏ ਹਾਂ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਓ ਜਦ ਚੜਤੇ ਮਿਰਜੇ ਖਾਨ
ਵੱਡੀ ਭਾਭੀ ਲੈਂਤੀ ਥਾਮ ਹੋ ਹੋ
ਚੜਤੇ ਮਿਰਜੇ ਖਾਨ
ਵੱਡੀ ਭਾਭੀ ਲੈਂਤੀ ਥਾਮ
ਦੇ ਮੈਂ ਕਦੇ ਨਾ ਜ਼ੋਰ ਵੰਗਾਰਿਆ , ਵੰਗਾਰਿਆ
ਵੇ ਤੂੰ ਕਦੇ ਨਾ ਆਇਓ ਕਾਮ
ਏ ਹਾਂ ਏ ਹਾਂ ਏ ਹਾਂ ਏ ਹਾਂ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ