Virus

Bohemia

ਕਾਮਯਾਬੀ ਕਿਹਦੀ ਤੇ ਕੁਰਬਾਨੀ ਕੌਣ ਕਰੇ
ਸਾਰੇ ਘਰਾਂ ਚ ਬੈਠੇ ਬਾਹਰ ਨਿਗਰਾਨੀ ਕੌਣ ਕਰੇ
ਨਾਲੇ ਬਚਣ ਦਾ ਕਿਸੇ ਏਕ ਦਾ ਵੀ ਨਈ chance
ਬਸ ਪੁੱਛੋਂ ਪਹਿਲਾਂ ਮਰਨ ਦੀ ਹੁਣ ਤਿਆਰੀ ਕੌਣ ਕਰੇ
ਹੁਣ ਸਾਰੇ lock down ਕੋਈ ਨੀ free
Biological attack world war III
KDM face mask ਤੇ ਜਿਹਦਾ skull n bones
ਓਹਦਾ ਮਤਲਬ ਵworld is in a danger zone
ਹੁਣ future ਜਿਵੇ back in time
ਹੁਣ drug dealer ਸਾਰੇ back online
ਜਿਹਦਾ ਸਹੀ ਓਹਦੀ job ਗਾਯੀ
ਪਰ ਜਿਹਦਾ criminal back in time
ਹੁਣ ਮੈਂ ਕਿਵੇ ਕਰਾਂ ਹਿਸਾਬ
ਬਈ ਝੂਠਾ ਸਾਚਾ ਕਿਹੜਾ ਸਾਰੇ ਪਾਂਦੇ ਨਕਾਬ
ਨਾਲੇ ਮੇਰੀ ਮੇਰੇ ਲੋਕਾਂ ਨੂ ਫਰਿਯਾਦ
ਕੇ ਰੱਬ ਦਾ ਨਾਂਅ ਰਖੋ ਯਾਦ

Curiosidades sobre la música Virus del Bohemia

¿Cuándo fue lanzada la canción “Virus” por Bohemia?
La canción Virus fue lanzada en 2020, en el álbum “Skull & Bones Volume 2”.

Músicas más populares de Bohemia

Otros artistas de Pop rock