Thori Ji Kori Lagdi

BALLY SAGOO, LOVETAR SINGH

ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ

ਦੋ ਪੇਗ ਲਾਕੇ ਗੱਲਾਂ ਔਦਿਆਂ ਮੰਨ ਪਰਚਾਉਣ ਦੀਆਂ
ਤੀਜਾ ਚੌਥਾ ਲਾਕੇ ਯਾਰੂ ਗੱਲਾਂ ਗੌਣ ਦੀਆਂ
ਦੋ ਪੇਗ ਲਾਕੇ ਗੱਲਾਂ ਔਦਿਆਂ ਮੰਨ ਪਰਚਾਉਣ ਦੀਆਂ
ਤੀਜਾ ਚੌਥਾ ਲਾਕੇ ਯਾਰੂ ਗੱਲਾਂ ਗੌਣ ਦੀਆਂ
ਆ ਚੁਕ ਲੈ ਯਾਰ ਗਲਾਸੀ
ਆ ਚੁਕ ਲੈ ਯਾਰ ਗਲਾਸੀ
ਕਿਹ ਕੇ mood ਬਣਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾਹ

ਵਿਚ club'ਆਂ ਰਹਿੰਦੇ ਤਾਈਓਂ ਚਰਚੇ ਯਾਰਾਂ ਦੇ
ਗੋਰਿਆਂ ਦੇ ਨਾਲ ਸਾਂਝੇ ਹੁੰਦੇ ਖਰਚੇ ਯਾਰਾਂ ਦੇ
ਵਿਚ club'ਆਂ ਰਹਿੰਦੇ ਤਾਈਓਂ ਚਰਚੇ ਯਾਰਾਂ ਦੇ
ਗੋਰਿਆਂ ਦੇ ਨਾਲ ਸਾਂਝੇ ਹੁੰਦੇ ਖਰਚੇ ਯਾਰਾਂ ਦੇ
ਪੇਗ ਨਾਲ ਪੇਗ ਟਕਰਾ ਕੇ
ਪੇਗ ਨਾਲ ਪੇਗ ਟਕਰਾ ਕੇ
ਕੁੰਡੀ ਨਵੀ ਫਸਾ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾਹ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਵਿਚ ਪਾਣੀ ਪਾ ਲਯੀਏ
ਵਿਚ ਪਾਣੀ ਪਾ ਲਯੀਏ
ਵਿਚ ਪਾਣੀ ਪਾ ਲਯੀਏ
ਵਿਚ ਪਾਣੀ ਪਾ ਲਯੀਏ

ਹਰ ਗਲ Harry ਸਾਂਝੀ ਹੁੰਦੀ ਬੋਤਲ ਖੁਲੀ ਤੋਂ
Lovetar ਮਿਹਿਫਲਾ ਸਜਦੀਆਂ ਨੇ ਫੇਰ ਮਸਤੀ ਚੁਲੀ ਚੋ
ਹਰ ਗਲ Harry ਸਾਂਝੀ ਹੁੰਦੀ ਬੋਤਲ ਖੁਲੀ ਤੋਂ
Lovetar ਮਿਹਿਫਲਾ ਸਜਦੀਆਂ ਨੇ ਫੇਰ ਮਸਤੀ ਚੁਲੀ ਚੋ
ਬਾਹਾਂ ਵਿਚ ਪਾਕੇ ਬਾਹਾਂ
ਬਾਹਾਂ ਵਿਚ ਪਾਕੇ ਬਾਹਾਂ
ਨਡਿਆ ਨਾਲ ਨਚਾ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾਹ​

ਜਦ ਪੀਤੇ ਬਿਨ ਨਹੀ ਸਰਦਾਹ​
ਜਦ ਪੀਤੇ ਬਿਨ ਨਹੀ ਸਰਦਾਹ​
ਜਦ ਪੀਤੇ ਬਿਨ ਨਹੀ ਸਰਦਾਹ​
ਫੇਰ ਮੰਨ ਸਮਝਾਂ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾਹ​

Músicas más populares de Bally Sagoo

Otros artistas de Oriental music