Rabba Mereya
ਹਾਂ ਆ ਆ ਆ ਹੋ ਹੋ ਹੋ
ਹਾਂ ਆ ਆ ਆ ਹੋ ਹੋ ਹੋ
ਹੋ ਜਿਵੇਂ ਲੈ ਕੇ ਗਯਾ ਰਾਂਝੇ ਹੀਰ ਏਸ ਦੁਨੀਆ ਚੋਂ
ਹੋ ਲੈਜੋ ਲੈਜੋ ਲੈਜੋ ਤਕਦੀਰ ਏਸ ਦੁਨੀਆ ਚੋਂ
ਜੇ ਯਾਰ ਨੀ ਤੇ ਯਾਰ ਦੀ ਰੂਹ ਕੋਲ ਰਹਿਣ ਦੇ
ਬੇਸ਼ਕ ਲੈਜਾ ਤੂ ਸ਼ਰੀਰ ਏਸ ਦੁਨੀਆ ਚੋਂ
ਓ ਸਾਡਾ ਏਨਾ ਵੀ ਨਾ ਕਰ ਬੁਰਾ ਹਾਲ
ਹੋ ਬੁੱਲ ਕਮਬਦੇ ਤੇ ਅਖਾਂ ਹੋਈਆਂ ਲਾਲ
ਹਾਏ ਮੈਂ ਨੀ ਸਹਿ ਸਕਦਾ, ਰੱਬਾ ਮੇਰਿਆ
ਹਾਏ ਮੈਂ ਨੀ ਸਹਿ ਸਕਦਾ
ਹੋ ਤੈਨੂੰ ਪੁਛਣਾ ਆ ਇਕ ਮੈਂ ਸਵਾਲ
ਕੇ ਮਰਨ ਤੋਂ ਬਾਦ ਸਾਡੇ ਨਾਲ
ਕਿਊ ਨੀ ਕੋਈ ਰਹਿ ਸਕਦਾ, ਰੱਬਾ ਮੇਰਿਆ
ਕਿਊ ਨੀ ਕੋਈ ਰਹਿ ਸਕਦਾ
ਕਿਊ ਨੀ ਕੋਈ ਰਹਿ ਸਕਦਾ, ਰੱਬਾ ਮੇਰਿਆ
ਕਿਊ ਨੀ ਕੋਈ ਰਹਿ ਸਕਦਾ, ਆ ਆ
ਹਾਂ ਆ ਆ ਆ ਹੋ ਹੋ ਹੋ
ਹਾਂ ਆ ਆ ਆ ਹੋ ਹੋ ਹੋ
ਹੋ ਰੱਬ ਦੀ ਸਾਰੀ ਖੇਡ ਚੋਂ ਰੱਬ ਸ਼ਰਮਿੰਦਾ ਹੋ ਸਕਦਾ ਏ
ਪਾਣੀ ਪਾਣੀ ਨੂ ਹੀ ਸ਼ਾਯਦ ਇਕ ਦਿਨ ਪੀਂਦਾ ਹੋ ਸਕਦਾ ਏ
ਪਾਣੀ ਪਾਣੀ ਨੂ ਹੀ ਸ਼ਾਯਦ ਇਕ ਦਿਨ ਪੀਂਦਾ ਹੋ ਸਕਦਾ ਏ
ਹੋ ਤੇਰਾ ਜਾਂਦਾ ਐ ਦਸ ਕਿ ਜੇ ਯਾਰ ਪਰਿੰਦਾ ਹੋ ਸਕਦਾ ਏ
ਓ ਜੇ ਤੂ ਚਾਹਵੇ ਤੇ ਰੱਬਾ ਯਾਰ ਮੇਰਾ ਜਿੰਦਾ ਹੋ ਸਕਦਾ ਏ
ਓ ਜੇ ਤੂ ਰੱਬ ਐ ਤੇ ਕਰਦੇ ਕਮਾਲ
ਮੇਰਾ ਯਾਰ ਬੈਠਾ ਹੋਵੇ ਮੇਰੇ ਨਾਲ
ਜਿਂਨੂ ਮੈਂ ਮੇਰਾ ਕਹਿ ਸਕਦਾ ਰੱਬਾ ਮੇਰਿਆ
ਜਿਂਨੂ ਮੈਂ ਮੇਰਾ ਕਹਿ ਸਕਦਾ
ਹੋ ਤੈਨੂੰ ਪੁਛਣਾ ਆ ਇਕ ਮੈਂ ਸਵਾਲ
ਕੇ ਮਰਨ ਤੋਂ ਬਾਦ ਸਾਡੇ ਨਾਲ
ਕਿਊ ਨੀ ਕੋਈ ਰਹਿ ਸਕਦਾ, ਰੱਬਾ ਮੇਰਿਆ
ਕਿਊ ਨੀ ਕੋਈ ਰਹਿ ਸਕਦਾ
ਕਿਊ ਨੀ ਕੋਈ ਰਹਿ ਸਕਦਾ, ਰੱਬਾ ਮੇਰਿਆ
ਕਿਊ ਨੀ ਕੋਈ ਰਹਿ ਸਕਦਾ, ਆ ਆ
ਜੇ ਰੱਬਾ ਤੂ ਹੀ ਬਣਾਈ ਏ ਦੁਨੀਆ ਵੇ
ਜੇ ਸਬ ਲਿਖੇਯਾ ਐ ਤੇਰਾ ਕੋਈ ਮਰਦਾ ਕਿਊ
ਜੋ ਛੋਟੀ ਉਮਰ ਚ ਲੋਗ ਮਰ ਜਾਂਦੇ ਨੇ
ਹਾਏ ਤੂ ਓਹ੍ਨਾ ਨੂ ਪੈਦਾ ਹੀ ਕਰਦਾ ਕਿਊ
ਜਿੰਨਾ ਪੁਰਾਣਾ ਜਨਮ ਐ ਜਾਣੀ ਨਹਿਰਾਂ ਨਦੀਆਂ ਦਾ
ਸਾਡਾ ਸਾਲਾਂ ਵਾਲਾ ਪਿਆਰ ਨਹੀ ਸਾਡਾ ਪਿਆਰ ਐ ਸਦੀਆਂ ਦਾ
ਲੋਕ ਤਾਂ ਅੰਨੇ ਆ ਲੋਕਾਂ ਦੀਆਂ ਅੱਖਾਂ ਤੇ ਪਰਦੇ ਆ
ਸਾਰੇ ਝੂਠੇ ਆ ਜੋ ਸੱਤ ਜਨਮਾ ਦੀਆਂ ਗੱਲਾਂ ਕਰਦੇ ਆ
ਹੋ ਮੇਰੀ ਅੱਖੀਆਂ ਚ ਦੀਵੇ ਨਾ ਤੂ ਬਾਲ
ਹੋ ਮੇਰੀ ਉਤਰ ਗਈ ਦਿਲ ਵਾਲੀ ਖਾਲ
ਹੋ ਮੈਂ ਵੀ ਮਰ ਢਹਿ ਸਕਦਾ, ਰੱਬਾ ਮੇਰਿਆ
ਹੋ ਮੈਂ ਵੀ ਮਰ ਢਹਿ ਸਕਦਾ
ਹੋ ਤੈਨੂੰ ਪੁਛਣਾ ਆ ਇਕ ਮੈਂ ਸਵਾਲ
ਕੇ ਮਰਨ ਤੋਂ ਬਾਦ ਸਾਡੇ ਨਾਲ
ਕਿਊ ਨੀ ਕੋਈ ਰਹਿ ਸਕਦਾ, ਰੱਬਾ ਮੇਰਿਆ
ਕਿਊ ਨੀ ਕੋਈ ਰਹਿ ਸਕਦਾ
ਕਿਊ ਨੀ ਕੋਈ ਰਹਿ ਸਕਦਾ, ਰੱਬਾ ਮੇਰਿਆ
ਕਿਊ ਨੀ ਕੋਈ ਰਹਿ ਸਕਦਾ, ਆ ਆ