Koi Aaye Na Rabba
ਇੱਕ ਤਾਰਾਂ ਕਿਸਮਤ ਦਾ
ਡੁੱਬਿਆ ਕਿਨਾਰੇ ਤੇ
ਰੱਬਾ ਰੱਬਾ ਵੇ
ਇੱਕ ਤਾਰਾ ਕਿਸਮਤ ਦਾ
ਡੁੱਬਿਆ ਕਿਨਾਰੇ ਤੇ
ਖਾ-ਮਖਾ ਹੀ ਜਿਯੂੰਦੇ ਰਹੇ
ਓਸ ਦੇ ਸਹਾਰੇ ਤੇ
ਜਿਹੜੇ ਇੱਕ ਦਿਨ ਟੁੱਟ ਜਾਣੇ
ਮੁੜ ਕੇ ਨਾ ਜੁੜ ਪਾਣੇ
ਸੁਪਨੇ ਓ ਕੋਈ ਸਜਾਏ ਨਾ ਰੱਬਾ
ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ
ਆਏ ਜੇ ਕਦੇ ਤਾਂ ਫੇਰ ਜਾਏ ਨਾ ਰੱਬਾ
ਦੇਣੇ ਸੀ ਜੇ ਮੈਨੂੰ ਬਾਦ ਚ ਹੰਜੂ
ਤੇ ਪਿਹਲਾਂ ਕੋਈ ਹਸਾਏ ਨਾ ਰੱਬਾ
ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ
ਵੋ ਵੇ ਵੇ ਓ ਓ ਓ ਵੇ ਵੇ ਵੇ
ਵੋ ਵੇ ਵੇ ਓ ਓ ਓ ਵੇ ਵੇ ਵੇ
ਵੋ ਵੇ ਵੇ ਓ ਓ ਓ ਵੇ ਵੇ ਵੇ
ਓ ਮੇਰੇ ਦਿੱਲ ਦੇ ਟੁੱਕੜੇ
ਸੀਨੇ ਵਿਚ ਬਿਖਰੇ
ਇੱਕ ਨਾਮ ਤੇਰਾ ਹੀ ਲ਼ੈਂਦੇ ਰਿਹ ਗਏ
ਮੇਰੇ ਦਿੱਲ ਦੇ ਟੁਕੜੇ
ਸੀਨੇ ਵਿਚ ਬਿਖਰੇ
ਇੱਕ ਨਾਮ ਤੇਰਾ ਲ਼ੈਂਦੇ ਰਿਹ ਗਏ
ਓ ਤੂੰ ਇੱਕ ਵੀ ਸੁਣੀ ਨਾ
ਤੈਨੂੰ ਤਰਸ ਨਾ ਆਇਆ
ਅਸੀ ਦਰ੍ਦ ਜੁਦਾਈ ਸਿਹਿੰਦੇ ਰਿਹ ਗਏ
ਹੋ ਜੀਣਾ ਬ੍ਡਾ ਮੁਸ਼ਕ਼ਿਲ ਹੋਵੇ
ਦਿਨ ਰਾਤ ਦਿਲ ਰੋਵੇ
ਏਨਾ ਵੀ ਨਾ ਕੋਈ ਸ੍ਤਾਏ ਨਾ ਰੱਬਾ
ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ
ਆਏ ਜੇ ਕਦੇ ਤਾਂ ਫੇਰ ਜਾਏ ਨਾ ਰੱਬਾ
ਦੇਣੇ ਸੀ ਜੇ ਮੈਨੂੰ ਬਾਦ ਚ ਹੰਜੂ
ਤੇ ਪਿਹਲਾਂ ਕੋਈ ਹਸਾਏ ਨਾ ਰੱਬਾ
ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ
ਰੱਬਾ ਮੇਰੇ ਰੱਬਾ ਵੇ