Ankhan Meech Ke

Jaani

ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅੱਖਾਂ ਮੀਚ ਕੇ
ਹੋ ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਮੌਤ ਮਿਲੀ
ਮੌਤ ਮਿਲੀ ਮੈਨੂ ਤੇਰੇ ਨਾਲ ਪਿਆਰ ਕਰਕੇ
ਮੌਤ ਮਿਲੀ ਮੈਨੂ ਤੇਰੇ ਨਾਲ ਪਿਆਰ ਕਰਕੇ
ਹੋ ਅਖਾਂ ਮੀਚ
ਹੋ ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅੱਖਾਂ ਮੀਚ ਕੇ
ਹੋ ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅੱਖਾਂ

ਸੁਣੋ ਜੀ ਅੱਲਾਹ ਮਿਯਾਂ
ਹੋ ਛੱਡ ਕੇ ਛੱਲਾ ਮੀਆਂ
ਮੇਰਾ ਤੇ ਕੋਯੀ ਵੀ ਏ ਨੀ
ਮੈਂ ਰਿਹ ਗਯਾ ਕੱਲਾ ਮੀਆਂ
ਸੁਣੋ ਜੀ ਅੱਲਾਹ ਅੱਲਾਹ
ਸੁਣੋ ਜੀ
ਸੁਣੋ ਜੀ
ਤੂ ਪਿਹਲਾਂ ਗਲ ਨਾਲ ਲਾਕੇ
ਸੋਹਾਂ ਤੇ ਕਸਮਾਂ ਖਾ ਕੇ
ਬਾਹਾਂ ਤੂ ਗਯਾ ਛੜਾ ਕੇ ਯਾਰ
ਮੇਰਾ ਤੂ ਚੱਮ ਲਵਾ ਕੇ
ਓ ਚੱਮ ਦੀ ਜੁੱਤੀ ਬਣਾ ਕੇ
ਪੈਰਾਂ ਵਿਚ ਰੱਖਿਆ ਪਾ ਕੇ ਯਾਰ
ਮੇਰਾ ਤੂ ਚੱਮ ਲਵਾ ਕੇ
ਓ ਚੱਮ ਦੀ ਜੁੱਤੀ ਬਣਾ ਕੇ
ਪੈਰਾਂ ਵਿਚ ਰੱਖਿਆ ਪਾ ਕੇ ਯਾਰ
ਓ ਮੇਰਾ ਕਿੱਤਾ ਤੂ ਸ਼ਿਕਾਰ ਵੇ ਤੈਆਰ ਕਰਕੇ
ਹੋ ਅਖਾਂ ਮੀਚ
ਹੋ ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅਖਾਂ ਮੀਚ ਕੇ
ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅਖਾਂ

ਬਾਦ-ਦੁਆ ਦੇ ਰਹਾ ਹੂੰ
ਲੌਟ ਕੇ ਨਾ ਆਤੇ ਹੈਂ
ਜਾਣੀ ਕੋ ਛੋੜਨੇ ਵਾਲੇ
ਜਹੰਨੂਂ ਮੈਂ ਜਾਤੇ ਹੈਂ
ਜਿਨਕੋ ਤਾ ਪਾਲਾ ਹਮਨੇ
ਵੋ ਹਮਕੋ ਹੀ ਕਾਟੇ ਹੈਂ
ਜਾਣੀ ਕੋ ਛੋੜਨੇ ਵਾਲੇ
ਜਹੰਨੂਂ ਮੈਂ ਜਾਤੇ ਹੈਂ
ਹੋ ਮੇਰੇ ਆਪਣੇ ਗਏ ਮੇਰੇ ਉੱਤੇ ਵਾਰ ਕਰਕੇ
ਮੇਰੇ ਆਪਣੇ ਗਏ ਮੇਰੇ ਉੱਤੇ ਵਾਰ ਕਰਕੇ
ਹੋ ਅੱਖਾਂ ਮੀਚ ਕੇ
ਹੋ ਅੱਖਾਂ ਮੀਚ ਕੇ
ਹੋ ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅਖਾਂ ਮੀਚ ਕੇ
ਅੱਖਾਂ ਮੀਚ ਕੇ ਤੇਰੇ ਐਤਬਾਰ ਕਰਕੇ
ਹੋ ਅਖਾਂ
ਹੋ ਅੱਖਾਂ ਮੀਚ ਕੇ

Curiosidades sobre la música Ankhan Meech Ke del B Praak

¿Quién compuso la canción “Ankhan Meech Ke” de B Praak?
La canción “Ankhan Meech Ke” de B Praak fue compuesta por Jaani.

Músicas más populares de B Praak

Otros artistas de Film score