White Brown Black

Jaani Johan

Yo Yo Yo
Karan Aujla!
Avvy!

You Already Know Baby!
HaHaHa

ਹੋ Shoe Versace ਆਏ ਜੱਟਾਂ ਦੇ ਕਰਕੇ
ਕੰਨੀ ਬਾਲਿਯਾ ਨੀ
ਹੋ ਬੱਬਰ ਸ਼ੇਰ ਆਏ ਫੁੱਲ ਦ੍ਲੇਰ ਆਏ
ਸਾਤ ਦੂਨਾਲਿਆ ਨੀ

ਹੋ Shoe Versace ਆਏ ਜੱਟਾਂ ਦੇ ਕਰਕੇ
ਕੰਨੀ ਬਾਲਿਯਾ ਨੀ
ਹੋ ਬੱਬਰ ਸ਼ੇਰ ਆਏ ਫੁੱਲ ਦ੍ਲੇਰ ਆਏ
ਸਾਤ ਦੂਨਾਲਿਆ ਨੀ

ਹੋ ਤੀਨ ਸ਼ੋੰਕ ਨੇ ਪੱਟ ਹੋਣਿਏ
ਜੱਟ ਦੇ ਮੁੰਡੇ ਦੇ
ਹੋ ਤੀਨ ਸ਼ੋੰਕ ਨੇ ਪੱਟ ਹੋਣਿਏ
ਜੱਟ ਦੇ ਮੁੰਡੇ ਦੇ

ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ
ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ

ਹੋ Shoe Versace ਆਏ ਜੱਟਾਂ ਦੇ ਕਰਕੇ
ਕੰਨੀ ਬਾਲਿਯਾ ਨੀ
ਹੋ ਬੱਬਰ ਸ਼ੇਰ ਆਏ ਫੁੱਲ ਦ੍ਲੇਰ ਆਏ
ਸਾਤ ਦੂਨਾਲਿਆ ਨੀ
ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ

ਘੱਗੜਾ ਦੇਵਏ ਨਾ
ਹੋ ਮੰਨੇ ਘੱਗੜਾ ਦੇਵਏ ਨਾ
ਘੱਗੜਾ ਦੇਵਏ ਨਾ
ਹੋ ਮੰਨੇ ਘੱਗੜਾ ਦੇਵਏ ਨਾ

Karan Aujla!

ਜੱਟਾਂ ਦੀ ਹਿੱਕਣ ਚ ਚੋਰ
Louis ਤੋਂ ਲੈਕੇ ਦੇਓੜ
ਗੱਲਾਂ ਨਾ ਸਾਰੀ ਤੂ
ਗੇਹਦਾ ਤਾਂ ਮਾਰੀ ਤੂ
ਯਾਰਾਂ ਤੋਂ ਹੁੰਦੀ ਨਾ ਬੋਰੇ

ਦਿੰਦਾ ਕੀਤੇ Chance ਹੁੰਦਾ ਗੋਲਿਯਾ ਤੇ Dance
Baby On My ਫੋਨ ਜੇ ਤੂ ਕਰਨਾ Romance
Feel ਕਰੇ Shy ਆਂ ਲੇ ਸ਼ਰਤ ਲਗਯੀ
ਮੇਰੀ ਅਖਾਂ ਵਿਚ ਦੇਖ ਤੈਨੂ ਕਰ Dange High

ਨੀ 2 ਵਿਚ ਕੋਠੀ ਖੰਡਾ ਮੋਤੀ
ਯਾਰ ਨੇ ਪੱਕੇ ਅਸੀ ਨੀ ਰਖੇ
ਚਮਚੇ ਤਾਲਿਆ ਨੀ

ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ
ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ

ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ
ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ

ਘੱਗੜਾ ਦੇਵਏ ਨਾ
ਹੋ ਮੰਨੇ ਘੱਗੜਾ ਦੇਵਏ ਨਾ
ਘੱਗੜਾ ਦੇਵਏ ਨਾ
ਹੋ ਮੰਨੇ ਘੱਗੜਾ ਦੇਵਏ ਨਾ

ਨੀ ਕਿਸੇ ਤੋਂ ਪੱਟੇਯਾ ਜਾਣਾ ਨੀ
ਟੀਸੀ ਦਾ ਬੇਰ ਆਂ ਗੋਰੀਏ
ਜੇ ਦੁਨਿਯਾ ਤੇਰੀ ਜਂਗਲ ਆਂ
ਫਿਰ ਜੱਟ ਸ਼ੇਰ ਆਂ ਗੋਰੀਏ

ਕਿਸੇ ਦਾ ਦਰ ਨਾ ਕੋਕਾ ਜਰਨਾ
ਕਾਥੇ ਹੋ ਗਏ ਜਾਣੀ ਕਰਨਾ
ਰੋਜ਼ ਦਿਵਲਿਯਨ ਨੀ

ਹੋ ਤੀਨ ਸ਼ੋੰਕ ਨੇ ਪੱਟ ਹੋਣਿਏ
ਜੱਟ ਦੇ ਮੁੰਡੇ ਦੇ
ਹੋ ਤੀਨ ਸ਼ੋੰਕ ਨੇ ਪੱਟ ਹੋਣਿਏ
ਜੱਟ ਦੇ ਮੁੰਡੇ ਦੇ

ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ
ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ

ਹੋ ਘੋਡੇ ਚਿੱਟੇ ਕੂਡੀਆ Brown
ਗਡੀਆ ਕਾਲਿਯਾ ਨੀ

ਘੱਗੜਾ ਦੇਵਏ ਨਾ
ਹੋ ਮੰਨੇ ਘੱਗੜਾ ਦੇਵਏ ਨਾ

Otros artistas de Dance pop