Banglow

Jaani

ਹੋ ਤੈਨੂ ਬੰਗਲੇ ਪਵਾ ਦੂੰ ਗੋਰੀਏ
ਬੰਗਲੇ ਪਵਾ ਦੂੰ ਗੋਰੀਏ
ਤੂ ਪਿਹਲਾ ਮੈਨੂ ਖੁਸ਼ ਕਰ ਨੀ
Kohinoor ਲੇ ਆ ਦੂੰ ਗੋਰੀਏ
ਤੂ ਪਿਹਲਾ ਮੈਨੂ ਖੁਸ਼ ਕਰ ਨੀ
Kohinoor ਲੇ ਆ ਦੂੰ ਗੋਰੀਏ
ਤੂ ਪਿਹਲਾ ਮੈਨੂ ਖੁਸ਼ ਕਰ ਨੀ
Kohinoor ਲੇ ਆ ਦੂੰ ਗੋਰੀਏ
ਤੂ ਪਿਹਲਾ ਮੈਨੂ ਖੁਸ਼ ਕਰ ਨੀ
Kohinoor ਲੇ ਆ ਦੂੰ ਗੋਰੀਏ
Kohinoor ਲੇ ਆ ਦੂੰ ਗੋਰੀਏ

ਗੱਲਾਂ ਕਰਦਾ ਤੂ ਵੱਡੀ ਵੱਡੀਆਂ
ਕਰਦਾ ਤੂ ਵੱਡੀ ਵੱਡੀਆਂ
ਵੇ ਓਹਨੇ ਤੇਰੇ ਯਾਰ ਨਈ ਹੋਣੇ
ਓਹਨੇ ਤੇਰੇ ਯਾਰ ਨਈ ਹੋਣੇ
ਸਾਡੇ ਘਰ ਜਿੰਨੀਆਂ ਨੇ ਗੱਡੀਆਂ
ਵੇ ਓਹਨੇ ਤੇਰੇ ਯਾਰ ਨਈ ਹੋਣੇ
ਸਾਡੇ ਘਰ ਜਿੰਨੀਆਂ ਨੇ ਗੱਡੀਆਂ
ਘਰ ਜਿੰਨੀਆਂ ਨੇ ਗੱਡੀਆਂ

ਛੋਟੀ ਛੋਟੀ ਛੋਟੀ ਛੋਟੀ ਗੱਲਾਂ ਉੱਤੇ ਲੜੁ ਨਾ
ਨਖਰੇ ਜੇ ਤੂ ਕਰਨੇ ਤੇਰੇ daddy ਅੱਗੇ ਕਰਨਾ
ਛੋਟੀ ਛੋਟੀ ਛੋਟੀ ਛੋਟੀ ਗੱਲਾਂ ਉੱਤੇ ਲੜ ਨਾ
ਨਖਰੇ ਜੇ ਤੂ ਕਰਨੇ ਤੇਰੇ daddy ਅੱਗੇ

ਹਾਏ ਨਖਰੇ ਆਂ ਹਥੋਂ ਪੱਟੀ ਨੇ
ਨਖਰੇ ਆਂ ਹਥੋਂ ਪੱਟੀ ਨੇ
ਵੇ ਮੁੰਡੇ ਤੇਰੇ ਵਰਗੇ ਚਨਾ
ਮੁੰਡੇ ਤੇਰੇ ਵਰਗੇ ਚਨਾ
Bodyguard ਰਖੇ ਹੋਏ ਜੱਟੀ ਨੇ
ਮੁੰਡੇ ਤੇਰੇ ਵਰਗੇ ਚਨਾ
Bodyguard ਰਖੇ ਹੋਏ ਜੱਟੀ ਨੇ
Guard ਰਖੇ ਹੋਏ ਜੱਟੀ ਨੇ

ਹੋ ਐਨਾ ਹੋਯੀ ਦਾ ਨੀ mean ਨਖਰੋ
ਹੋਯੀ ਦਾ ਨੀ mean ਨਖਰੋ
ਤੂ ਸਾਡੇ ਨਾਲ ਐਦਾਂ ਲੜਦੀ
ਤੂ ਸਾਡੇ ਨਾਲ ਐਦਾਂ ਲੜਦੀ
ਜਿਵੇ India ਨਾਲ ਚੀਨ ਨਖਰੋ
ਤੂ ਸਾਡੇ ਨਾਲ ਐਦਾਂ ਲੜਦੀ
ਜਿਵੇ India ਨਾਲ ਚੀਨ ਨਖਰੋ
India ਨਾਲ ਚੀਨ ਨਖਰੋ

ਹੋ ਫੜਕੇ ਫੜਕੇ ਫੜਕੇ
ਫੜਕੇ ਫੜਕੇ ਫੜਕੇ
ਵੇ ਖੱਬੀ ਮੇਰੀ ਅੱਖ ਫੜਕੇ
ਹੋ I don't like ਤੇਰੀ ਇਕ ਗੱਲ ਵੇ
ਜੱਟਾ ਵੇ ਤੂ ਖਾਣਾ ਅਫੀਮ ਤੜਕੇ
ਮੈਨੂ ਆਹੀ ਨੀ ਪਸੰਦ ਤੇਰੀ ਗੱਲ ਵੇ
ਜੱਟਾ ਵੇ ਤੂ ਖਾਣਾ ਅਫੀਮ ਤੜ ਕੇ

ਹੋ ਸਾਡੀ ਦੁਨਿਯਾ ਦੀਵਾਨੀ ਬਲੀਏ
ਦੁਨਿਯਾ ਦੀਵਾਨੀ ਬਲੀਏ
ਨੀ ਤੈਨੂ ਐਥੇ ਕੌਣ ਪੁਛਦੇ
ਨੀ ਤੈਨੂ ਐਥੇ ਕੌਣ ਪੁਛਦੇ
ਨਿੱਤ TV ਉੱਤੇ ਜਾਣੀ ਬਲੀਏ
ਨੀ ਤੈਨੂ ਐਥੇ ਕੌਣ ਪੁਛਦੇ
ਨਿੱਤ TV ਉੱਤੇ ਜਾਣੀ ਬਲੀਏ

ਗਿੱਲੀ ਗਿੱਲੀਆਂ ਨੇ eyes ਕਰਦੇ
ਗਿੱਲੀਆਂ ਨੇ eyes ਕਰਦੇ
ਵੇ ਜਾਣੀ ਤੇਰੇ ਗਾਨੇ ਸੋਹਣੇਯਾ
ਜਾਣੀ ਤੇਰੇ ਗਾਨੇ ਸੋਹਣੇਯਾ
ਮੈਨੂ hypnotize ਕਰਦੇ
ਜਾਣੀ ਤੇਰੇ ਗਾਨੇ ਸੋਹਣੇਯਾ
ਵੇ ਮੈਨੂ hypnotize ਕਰਦੇ
ਵੇ ਮੈਨੂ hypnotize ਕਰਦੇ

Otros artistas de Dance pop