Tootey Khaab

Kunaal Vermaa

ਏਕ ਚੀਜ਼ ਚੰਨਾਂ
ਤੇਰੇ ਬਾਦ ਰਿਹ ਗਯੀ
ਖੋ ਗਯਾ ਹੈ ਤੂ
ਤੇਰੀ ਯਾਦ ਰਿਹ ਗਯੀ
ਕਰਨਾ ਮੈਂ ਕਿ
ਇਸ਼੍ਸ ਦਿਲ ਦਾ ਮੇਰੇ
ਸਾਂਸੀ ਤੋਹ ਮੇਰੀ
ਤੇਰੇ ਨਾਲ ਰਿਹ ਗਯੀ
ਐਸੇ ਕਿਊ ਬਦਲ ਗਯਾ
ਕਯਾ ਕੋਈ ਹੈ ਮਿਲ ਗਯਾ
ਦਿਲ ਪੂਛਹਤਾ ਹੈ ਕਯਾ ਕਹੂੰ
ਟੂਟਹਿ ਟੂਟਹਿ ਖਾਬਆਂ ਵਿਚ ਦਿੱਸਦਾ ਏ ਤੂ
ਮੈਨੂ ਛੱਡ ਅੱਜ ਕਲ ਕਿਸਦਾ ਏ ਤੂ
ਤੇਰੇ ਬਾਜਓਂ ਮੇਰਾ ਕੋਯੀ ਹੋਰ ਤਾਂ ਨਹੀ
ਹਾਲ ਮੇਰਾ ਆਕੇ ਕਿਊ ਨੀ ਪੁਛਹਦਾ ਏ ਤੂ
ਓ ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ ਓ

ਤੇਰੇ ਹਾਥੋਂ ਹਥ ਮੇਰਾ ਜੂਠਗਯਾ ਕ੍ਯੂਂ
ਮੈਂ ਤੇਰੇ ਭਰੋਸੇ ਪੂਰਾ ਜਗ ਛੱਡਇਆ
ਜਿੰਦ ਕਿਹਣ ਵਾਲੀ ਸਾਹਾਂ ਲੁੱਟ ਗਯਾ ਕ੍ਯੂਂ
ਹਮਸਫ਼ਰ ਬਣਾ ਕੇ ਕ੍ਯੂਂ ਵੇ ਜਾਂ ਲ ਗਯਾ
ਰੋਜ਼ ਰੋਜ਼ ਨਾ ਰੂਲਾ
ਕਰਦੇ ਮੇਰਾ ਫੈਸਲਾ
ਆਧੇ ਮੰਨ ਸੇ ਕੈਸੇ ਮੈਂ ਜਿਯੁਂ
ਟੂਟਹਿ ਟੂਟਹਿ ਖਾਬਆਂ ਵਿਚ ਦਿੱਸਦਾ ਏ ਤੂ
ਮੈਨੂ ਛੱਡ ਅੱਜ ਕਲ ਕਿਸਦਾ ਏ ਤੂ
ਤੇਰੇ ਬਾਜਓਂ ਮੇਰਾ ਕੋਯੀ ਹੋਰ ਤਾਂ ਨਹੀ
ਹਾਲ ਮੇਰਾ ਆਕੇ ਕ੍ਯੂਂ ਨੀ ਪੁਛਹਦਾ ਏ ਤੂ
ਓ ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ ਓ

Curiosidades sobre la música Tootey Khaab del Armaan Malik

¿Quién compuso la canción “Tootey Khaab” de Armaan Malik?
La canción “Tootey Khaab” de Armaan Malik fue compuesta por Kunaal Vermaa.

Músicas más populares de Armaan Malik

Otros artistas de Contemporary R&B