Sanu Teri Lod
ਅਸੀ ਭੁੱਲ ਦੇ ਜਾਂਦੇ ਸੀ ਅੱਜ ਮੁੜ ਆਇਆ ਏ
ਪਿਆਰ ਹੋਰਾਂ ਤੇ ਖਰਚ ਚੰਨਾ ਆਪ ਖੜ ਆਇਆ ਏ
ਸੋਫੀ ਸਾਡੇ ਸਾਹਾਂ ਨੂੰ ਵੇ ਜਦੋ ਤੇਰੀ ਤੋੜ ਸੀ
ਸੋਫੀ ਸਾਡੇ ਸਾਹਾਂ ਨੂੰ ਵੇ ਜਦੋ ਤੇਰੀ ਤੋੜ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਸਾਨੂੰ ਤੇਰੀ ਲੋੜ
ਤੇਰਾ ਨਾਮ ਲੈਕੇ ਲੋਕ ਸੀ ਬੁਲਾਉਂਦੇ ਜਦੋ
ਲੋਕ ਸੀ ਬੁਲਾਉਂਦੇ ਜਦੋ
ਹਸਨੇ ਆਉਂਦੇ ਸੀ ਸਾਡਾ ਦੁੱਖ ਸੀ ਬਟਾਉਂਦੇ ਜਦੋ
ਦੁੱਖ ਸੀ ਬਟਾਉਂਦੇ ਜਦੋ
ਥੋਡੀ ਥੱਲੇ ਹੱਥ ਦੇ ਕੇ ਹੋਰਾਂ ਨੂੰ ਮਨਾਉਂਦਾ ਸੀ
ਸਾਡਾ ਚੇਤੇ ਹਾਣ ਦੇ ਆ ਤੈਨੂੰ ਕਿੱਥੇ ਆਉਂਦਾ ਸੀ
ਨੀਲੀਆਂ ਬੇਗਾਨਿਆਂ ਅੱਖੀਆਂ ਦੀ ਲੋਰ ਸੀ
ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਸਾਡਾ ਹੀ ਨੀ ਹੋਇਆ ਜੇ ਤੂੰ ਕਿਸੇ ਦਾ ਕਿ ਹੋਏ ਗਾ ਵੇ
ਕਿਸੇ ਦਾ ਕਿ ਹੋਏ ਗਾ ਵੇ
ਸਾਂਨੂੰ ਜੇ ਤੂੰ ਰਬਾਉਣਾ ਏ ਤੇ ਆਪ ਵੀ ਤਾਂ ਰੋਏ ਗਾ
ਆਪ ਵੀ ਤਾਂ ਰੋਏ ਗਾ
ਅੱਜ ਕੋਈ ਕੱਲ ਕੋਈ ਪਰਸੋ ਨੂੰ ਕੋਈ
ਅਰਜਨਾ ਸੱਚੀ ਏ ਕੋਈ ਗੱਲ ਤਾਂ ਨੇ ਹੋਈ ਵੇ
ਰੂਪ ਦੀ ਤਿਜੌਰੀ ਤੇ ਬਿਠਾ ਬੈਠੇ ਚੋਰ ਸੀ
ਸੱਮਝਿਆ ਹੋਰ ਸੱਚੀ ਤੂੰ ਕੁੱਝ ਹੋਰ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
ਸਾਨੂੰ ਤੇਰੀ ਲੋੜ