Sangdi Sangdi [Lofi]
ਅੱਖਾਂ , ਹੁਸਨ, ਜਵਾਨੀ ਪੈਰ’ਆਂ
ਲੱਕ ਨਾਲ ਗੁੱਟ ਵੀ ਖਾਂਦੀ ਗੇੜਾ
ਲੱਕ ਨਾਲ ਗੁੱਟ ਵੀ ਖਾਂਦੀ ਗੇੜਾ
ਨੁਸ੍ਰੀ ਸੌਂ ਚ ਭੰਗ ਜਾਂਦੀ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ
ਹੋ ਰੱਬ ਇੱਤਰ ਡੋਲ ਗੇਯਾ ਓਹਦੇ ਉੱਤੇ
ਏਲੈਈਚੀ’ਆਂ ਦੇ ਨਾਲ ਲੌਂਗ ਨੇ ਕੁੱਟੇ
ਆਸ਼ਿਕ਼ ਜਾਗਣ, ਸੱਜਣ ਸੁੱਟੇ
ਹੋ ਰੱਬ ਇੱਤਰ ਡੋਲ ਗੇਯਾ ਓਹਦੇ ਉੱਤੇ
ਏਲੈਈਚੀ’ਆਂ ਦੇ ਨਾਲ ਲੌਂਗ ਨੇ ਕੁੱਟੇ
ਆਸ਼ਿਕ਼ ਜਾਗਣ, ਸੱਜਣ ਸੁੱਟੇ
ਸਾਹ’ਆਂ ਵਿਚ ਮਲਟਿ ਜਿਹਦੇ
ਖਗ ਓ ਝੂਠੀ ਖਂਗ ਜਾਂਦੀ ਆ
ਖਗ ਓ ਝੂਠੀ ਖਂਗ ਜਾਂਦੀ ਆ
ਖਗ ਓ ਝੂਠੀ ਖਂਗ ਜਾਂਦੀ ਆ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ
ਹੋ ਰਾਹ ਇਸ਼੍ਕ਼ ਦੇ ਔਖੇ ਟੇਢੇ
ਜੋ ਹਨੇਰੇ ਦੇ ਵਿਚ ਤੇਦਦੇ
ਹੱਲੇ ਤਾ ਚੱਲੇਯਾ ਵਿਚ ਖੇਡੇ
ਹੋ ਰਾਹ ਇਸ਼੍ਕ਼ ਦੇ ਔਖੇ ਟੇਢੇ
ਜੋ ਹਨੇਰੇ ਦੇ ਵਿਚ ਤੇਦਦੇ
ਹੱਲੇ ਤਾ ਚੱਲੇਯਾ ਵਿਚ ਖੇਡੇ
ਓ ਚੱਲੇ ਲਾਹ ਕੇ ਮੂੰਦੜੀ ਪੌਣੀ
ਗਲ ਏ ਓਹਨੂ ਡੰਗ ਜਾਂਦੀ ਆ
ਗਲ ਏ ਓਹਨੂ ਡੰਗ ਜਾਂਦੀ ਆ
ਗਲ ਏ ਓਹਨੂ ਡੰਗ ਜਾਂਦੀ ਆ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ
ਹੋ ਅੱਖ ਤੇਜ ਹਥਿਆਰਾ ਵਰਗੀ
ਮੁਹ ਜੋਰ ਸਰਕਾਰ’ਆਂ ਵਰਗੀ
ਪਰ ਸਾਨੂ ਦਿਲਦਾਰ’ਆਂ ਵਰਗੀ
ਹੋ ਅੱਖ ਤੇਜ ਹਥਿਆਰਾ ਵਰਗੀ
ਮੁਹ ਜੋਰ ਸਰਕਾਰ’ਆਂ ਵਰਗੀ
ਪਰ ਸਾਨੂ ਦਿਲਦਾਰ’ਆਂ ਵਰਗੀ
ਸਬ ਨੂ ਆਖੇ ਖੈਰ ਨੀ ਥੋਡੀ
ਸੁਖ ਅਰਜਨ ਦੀ ਮੰਗ ਜਾਂਦੀ ਆ
ਸੁਖ ਅਰਜਨ ਦੀ ਮੰਗ ਜਾਂਦੀ ਆ
ਸੁਖ ਮੇਰੀ ਦੀ ਮੰਗ ਜਾਂਦੀ ਆ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ
ਸੰਗਦੀ ਸੰਗਦੀ, ਹੱਸ ਪੈਂਦੀ ਆ
ਹੱਸਦੀ ਹੱਸਦੀ, ਸੰਗ ਜਾਂਦੀ ਆ
ਲਘਦੀ ਲੰਘਦੀ, ਖੜ ਜਾਂਦੀ ਆ
ਖੜਦੀ ਖੜਦੀ ਲੰਘ ਜਾਂਦੀ ਆ