Rafal
ਹੋ ਤੇਰੇ ਪਿੱਛੇ ਆਉਣ ਸਾਡੇ ਗੇਟਾਂ ਮੂਹਰੇ ਖੜੀਆਂ
ਨੀ ਗੱਡੀਆਂ ਚ ਖੁੰਢ ਅੱਖਾਂ ਸਹੇਲੀ ਤੱਕ ਚੜਿਆਂ
ਹੋ ਜੰਮਿਆ ਏ ਭਦੌੜ ਦਾ ਝੱਲਦਾ ਨੀ ਤੜੀਆਂ
ਉੱਚੀ ਥਾਵੇਂ ਪਾਵੇ ਟਸਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਮੰਜੂਕੇ ਬਲੱਡ ਲੈਣ ਚੱਲਦੀ ਨੀ ਘੋੜਾ ਏ ਕਰੋੜ ਦਾ
ਨੀ ਫਿਰੇ ਕੰਨ ਜੋੜਦਾ ਹਾਏ ਨੀ ਬਿੱਲੋ ਦੁੱਖ ਤੋੜਦਾ
ਉੱਤੇ ਕਾਠੀ ਯਾਰ ਦੀ
ਹਾਂ ਮਿੱਤਰਾਂ ਦੀਆਂ ਉਡੀਕ ਦੀਆਂ ਡੋਲਿਆਂ ਨੀ
ਗੁੱਟਾਂ ਉੱਤੇ ਰੋਲੀਆਂ ਨੀ ਮਾਰ ਨਾ ਤੂੰ ਬੋਲੀਆਂ
ਕਿ ਜੁੱਟਾਂ ਮੂਹਰੇ ਟੋਲੀਆਂ ਹਾਏ ਵੈਰ ਵਸੋਂ ਬਾਹਰ ਨੀ
ਹਾਏ ਮੈਂ ਲੈਣਾ ਕਿ ਭੰਡ ਕੇ ਦੋਹੇ ਰੱਖਾਂ ਚੰਡ ਕੇ
ਮੱਤ ਤੇ ਨਾਲੇ ਮਸਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਹੋ ਸੇਮੀ ਆਟੋ ਮੱਲੋ ਮੱਲੀ ਖੜਕੇ ਨੀ ਆਵੇ ਗੋਲੀ ਸ਼ੂਕਦੀ
ਮੋਢੇ ਨਾਲ ਮੌਤ ਚੁਟਦੀ ਨੀ ਵੈਰੀਆਂ ਦੇ ਰੂਟ ਦੀ ਹਾਏ ਦੱਬ ਦੀ ਏ ਪੈੜ ਨੀ
ਕਦ ਬਿਡ ਨਾਲੇ ਦਿਲ ਖੁੱਲ੍ਹੇ ਆ ਭਾਜੀ ਕਿਥੇ ਭੁੱਲਿਆ
ਹਨੇਰੀ ਵਾਂਗੂ ਝੁੱਲਿਆ ਜਿਥੇ ਪਿਆ ਵੈਰ ਨੀ
ਹੋਣੀ ਵਾਂਗੂ ਆੜਦੇ ਨੀ ਜਿਥੇ ਕਿਥੇ ਖਰੜੇ ਨੀ
ਕੇਹੜਾ ਦੇਜੁ ਦਖ਼ਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਹਾਏ ਸ਼ੋਂਕੀ ਪ੍ਰਧਾਨਗੀ ਦੇ ਜੱਟੀਏ
ਬਿੱਲੋ ਮੇਰੇ ਯਾਰ ਨੀ ਕੱਠੇ ਤਿੰਨ ਚਾਰ ਨੀ
ਦੇਖੀ ਆਉਂਦੀ ਵਾਰ ਨੀ ਹੋਣੇ ਆ ਸਰਕਾਰ ਚ
ਹੋ ਮਾਵਾ ਚਿੱਟਆਂ ਨੂੰ ਦਿਤਾ ਮਾਰੇ ਬੜਕਾਂ ਨੀ
ਚਰਚਾ ਤੇ ਖਰਚਾ ਨੀ ਜੱਟਾਂ ਦੀਆਂ ਚੜ੍ਹਤਾ
ਹਰੇਕ ਅਖਬਾਰ ਚ
ਕੇਹੜਾ ਸਾਡਾ ਬੈਚ ਪਾਈ ਗੀਤਾਂ ਦਾ ਮੈਚ
ਪਤਾ ਲੱਗਜੂ ਕੇਹੜਾ ਏ ਅਸਲ ਕੁੜੇ
ਹੋ ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ
ਤੇਰੇ ਨੋ ਲੱਖੇ ਹਾਰ ਦੇ ਮੁੱਲ ਦੀ ਰੱਖਦਾ ਹਾਏ ਗੱਬਰੂ ਰਫਲ ਕੁੜੇ