Panjab Warga
Jay B you are crazy
ਤੇਰੀ ਉੱਡੇ ਫੁਲਕਾਰੀ ਜੇਦਾ ਨਾਂ ਸੁਣ ਕੇ
ਵੈਰ ਤੇ ਪਿਆਰ ਰੱਖਦਾ ਏ ਚੁਣ ਕੇ
ਉੱਡੇ ਫੁਲਕਾਰੀ ਜੇਦਾ ਨਾਂ ਸੁਣ ਕੇ
ਵੈਰ ਤੇ ਪਿਆਰ ਰੱਖਦਾ ਏ ਚੁਣ ਕੇ
ਸਾਹਾਂ ਨਾਲ ਮੈਨੂੰ ਰੱਖ ਲਵੇ ਬੁਣਕੇ
ਰਹੇ ਰਾਵੀ ਕੋਲੋਂ ਦੂਰ ਚਨਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਓ ਓਹਦੇ ਪਿੱਛੇ ਗਹਿਣੇ ਹੋਜਾ
ਮਹਿੰਗਾ ਨੋਹ ਲੱਖੇ ਤੌ
ਓ ਜੀ ਕਿਥੋਂ ਭਰੇ ਓਹਨੂੰ ਇਕ ਵਾਰੀ ਤੱਕੇ ਤੋਂ
ਹੋ ਕਲੀਆਂ ਨੇ ਗੁੱਡੀਆਂ ਪਟੋਲੇ ਛੱਡ ਤੇ
ਹੋਇਆ ਜਿਦੇ ਦਾ ਜਵਾਨ ਹਾਏ ਗੁਲਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਓ ਮਾਰਦਾ ਏ ਮਹਿਕਾਂ ਡੱਸਕੀ ਜਾ ਰੰਗ ਨੀ
ਓ ਸਾਰੇ ਲੁੱਟੀ ਫਿਰਦੇ ਸਿਆਲ ਕਿ ਤੇ ਠੰਡ ਕਿ
ਅੱਖ ਓਹਦੀ ਕਿਸੇ ਗੁਝੇ ਭੇਤ ਵਰਗੀ
ਦਿਲ ਓਹਦਾ ਖੁਲੀ ਹੋਈ ਕਿਤਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਓ ਜਿਵੇ ਵੱਖ ਹੋਗੇ ਚੜ੍ਹਦਾ ਤੇ ਲਹਿੰਦਾ ਨੀ
ਹਾਏ ਟੁੱਟ ਹੀ ਨਾ ਜਾਵੇ ਸਾਡਾ ਪਿਆਰ ਵਹਿੰਦਾ ਵਹਿੰਦਾ ਨੀ
ਅਰਜਨ ਅਰਜਨ ਇਕੋ ਆ ਕੁੜੇ
ਮੈਨੂੰ ਦੱਸੀ ਜੇ ਲੱਭਿਆ ਜਨਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਅੱਲੜਾਂ ਕੁਵਾਰੀਆਂ ਦੇ ਖਾਬ ਵਰਗਾ
ਲੰਮਾ ਲੰਝਾ ਕੱਦ ਹੈ ਕਮਾਦ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ
ਸਾਰੀ ਦੁਨੀਆਂ ਤੌ ਸੋਹਣਾ ਪੰਜਾਬ ਵਰਗਾ