Munde Pindan De
Ay Yo, The Kidd
ਹਾਏ ਓਹੀ ਗੱਲਬਾਤ ਜੇੜੀ ਮਿਲੇ ਨਾ ਕੀਤੇ
ਹਿੱਕਾਂ ਦਰਵਾਜਾ ਕਿਸੇ ਕਿਲੇ ਦਾ ਜਿਵੇੰ
ਹਾਏ ਓਹੀ ਗੱਲਬਾਤ ਜੇੜੀ ਮਿਲੇ ਨਾ ਕਿਥੇ
ਹਿੱਕਾਂ ਦਰਵਾਜਾ ਕਿਸੇ ਕਿਲੇ ਦਾ ਜਿਵੇੰ
ਉਹ ਅੜੀ ਨਾਲ ਯਾਰੀ ਕੁੜੇ ਕਿਥੇ ਛੱਡਦੇ
ਕੱਠੇ ਖੜੇ ਹੁੰਦੇ ਜਦੋਂ , ਬਾਹਲੇ ਫਬਦੇ
ਉਹ ਬਿੱਲੋ ਪੱਕੇ ਹਿੰਡਾ ਦੇ
ਉਹ ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਾਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਾਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਹਾਏ ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਹਾਏ ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਉਹ ਮਿੱਤਰਾਂ ਦਾ ਰੁੱਤਬਾ ਐ ਪੋਂਡਾ ਜਿੱਦਾਂ ਨੀ
ਦਲੇਰੀਆਂ ਆਂ ਯਮਲੀਲਾ ਦੇ Ground ਆਂ ਜਿੱਦਾਂ ਨੀ
ਉਹ ਛਿੱਟਾ ਧਰਤੀ ਨੂੰ ਦਿੰਦੇ ਪਹਿਲਾ ਪੈਗ ਲਾਉਂਦੇ ਨੀ
ਜੰਮਗੇ ਜੋ ਜੰਮਣੇ ਸੀ ਹੁਣ ਆਉਂਦੇ ਨੀ
ਆਮ ਜਿਹੇ ਘਰਾਂ ਦੇ ਬਹੁਤੇ ਖਾਸ ਨੀ ਕੁੜੇ
ਵੱਜਦੇ ਆ ਵੈਲੀ ਬਦਮਾਸ਼ ਨੀ ਕੁੜੇ
ਆਮ ਜਿਹੇ ਘਰਾਂ ਦੇ ਬਹੁਤੇ ਖਾਸ ਨੀ ਕੁੜੇ
ਵੱਜਦੇ ਆ ਵੈਲੀ ਬਦਮਾਸ਼ ਨੀ ਕੁੜੇ
ਉਹ ਕਈ ਵਸਾ ਜਿੰਦਾ ਦੇ
ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਉਹ ਜਿਥੇ ਖੜੇ ਓਥੇ ਕੱਠ , ਦਿੱਸਦੇ ਨੀ ਕੱਲੇ ਨੀ
ਤੁਰਦੇ ਆ ਜਿਵੇੰ Raid ਪਾਉਣ ਚੱਲੇ ਨੀ
ਪੁੱਛਦੇ ਆ ਹਾਲ ਜੋ ਸੇਹਲੀ ਜੀ ਝੱਟਕੇ
ਚੱਕ ਦਿੰਦੇ ਆ ਉਦਾਸੀ ਨੀ ਅੰਖਾਂ ਚ ਟੱਕ ਕੇ
ਉਹ ਬਿੱਲੋ ਰੋਨੀ ਕਰਦੇ ਉਹ ਰਾੜੇ ਹੋਣਗੇ
ਆਹੀ ਆ ਪਿਸ਼ਾਨ ਹੱਥੀ ਕਦੇ ਹੋਣਗੇ
ਉਹ ਬਿੱਲੋ ਰੋਨੀ ਕਰਦੇ ਉਹ ਰਾੜੇ ਹੋਣਗੇ
ਆਹੀ ਆ ਪਿਸ਼ਾਨ ਹੱਥੀ ਕਦੇ ਹੋਣਗੇ
ਹੋ ਕੀ ਕੰਮ ਰਿੰਗਾਂ ਦੇ
ਉਹ ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਉਹ ਪਹਿਲੇ ਦਿਨੋਂ ਆਹੀ ਹਾਲ ਮਸਲੇ ਨੀ ਅੱਜ ਦੇ
ਰੌਲੇ ਰੱਪੇਆ ਚ ਰਹਿੰਦੇ ਕੁੜੇ Phone ਵੱਜਦੇ
ਫੋਟੋਆਂ ਕਰਾਉਂਦੇ ਮੋਢੇ ਜੋੜ ਜੋੜ ਕੇ
ਚੁੱਭਦੇ ਆ ਬੈਠਕ ਜੋ ਹੁੰਦੀ ਮੋੜ ਤੇ
ਓਥੇ ਤੇਰੇ ਸੋਹਰੇ ਲਾ ਲਾ ਮਹਿੰਦੀ ਹੱਥਾਂ ਨੂੰ
ਲੱਗਣ ਭਦੌਰ ਵਾਦੀਆਂ ਨੀ ਬੱਸਾਂ ਨੂੰ
ਓਥੇ ਤੇਰੇ ਸੋਹਰੇ ਲਾ ਲਾ ਮਹਿੰਦੀ ਹੱਥਾਂ ਨੂੰ
ਲੱਗਣ ਭਦੌਰ ਵਾਦੀਆਂ ਨੀ ਬੱਸਾਂ ਨੂੰ
ਹੋ ਐੱਡੀ ਵਾਲ ਵਿੰਗਾ ਦੇ
ਉਹ ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਉਹ ਜੇੜਾ ਮੂਹਰੇ ਅੜੇ , ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਹਾਏ ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ